ਰਾਜਾ ਅਧਿਕ ਪੀਰ ਕਹ ਮਾਨੈ ॥

This shabad is on page 2551 of Sri Dasam Granth Sahib.

ਚੌਪਈ

Choupaee ॥


ਦੌਲਾ ਕੀ ਗੁਜਰਾਤਿ ਬਸਤ ਜਹ

Doulaa Kee Gujaraati Basata Jaha ॥

ਚਰਿਤ੍ਰ ੩੪੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਸਿੰਘ ਇਕ ਹੁਤਾ ਨ੍ਰਿਪਤਿ ਤਹ

Amar Siaangha Eika Hutaa Nripati Taha ॥

ਚਰਿਤ੍ਰ ੩੪੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਨਾ ਦੇ ਰਾਨੀ ਤਿਹ ਰਾਜੈ

Aanganaa De Raanee Tih Raajai ॥

ਚਰਿਤ੍ਰ ੩੪੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਦਿਵੰਗਨਨ ਕੋ ਮਨ ਲਾਜੈ ॥੧॥

Nrikhi Divaanganna Ko Man Laajai ॥1॥

ਚਰਿਤ੍ਰ ੩੪੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਅਧਿਕ ਪੀਰ ਕਹ ਮਾਨੈ

Raajaa Adhika Peera Kaha Maani ॥

ਚਰਿਤ੍ਰ ੩੪੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਜੜ ਬਾਤ ਜਾਨੈ

Bhalee Buree Jarha Baata Na Jaani ॥

ਚਰਿਤ੍ਰ ੩੪੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਸੁਬਰਨ ਸਿੰਘ ਇਕ ਛਤ੍ਰੀ

Tahaa Subarn Siaangha Eika Chhataree ॥

ਚਰਿਤ੍ਰ ੩੪੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਧਨਵਾਨ ਧਰਤ੍ਰੀ ॥੨॥

Roopvaan Dhanvaan Dhartaree ॥2॥

ਚਰਿਤ੍ਰ ੩੪੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਅਧਿਕ ਹੁਤੋ ਖਤਿਰੇਟਾ

Suaandar Adhika Huto Khtirettaa ॥

ਚਰਿਤ੍ਰ ੩੪੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਰੂਪ ਸੌ ਸਕਲ ਲਪੇਟਾ

Januka Roop Sou Sakala Lapettaa ॥

ਚਰਿਤ੍ਰ ੩੪੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੇ ਨਿਰਖਿ ਨਾਰਿ ਤਿਹ ਗਈ

Jaba Te Nrikhi Naari Tih Gaeee ॥

ਚਰਿਤ੍ਰ ੩੪੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਿ ਬੁਧਿ ਛਾਡਿ ਦਿਵਾਨੀ ਭਈ ॥੩॥

Sudhi Budhi Chhaadi Divaanee Bhaeee ॥3॥

ਚਰਿਤ੍ਰ ੩੪੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਨੇਹ ਸਜਾ ਰੁਚਿ ਮਾਨ

Taa Saanga Neha Sajaa Ruchi Maan ॥

ਚਰਿਤ੍ਰ ੩੪੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਿ ਬੂਝਿ ਹ੍ਵੈ ਗਈ ਅਜਾਨ

Jaani Boojhi Havai Gaeee Ajaan ॥

ਚਰਿਤ੍ਰ ੩੪੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਸਹਚਰੀ ਤਹਿਕ ਪਠਾਇ

Daeee Sahacharee Tahika Patthaaei ॥

ਚਰਿਤ੍ਰ ੩੪੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਤਿਹ ਗ੍ਰਿਹ ਲਿਯਾ ਮੰਗਾਇ ॥੪॥

Jaiona Taiona Tih Griha Liyaa Maangaaei ॥4॥

ਚਰਿਤ੍ਰ ੩੪੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਈ

Posata Bhaanga Apheema Maangaaeee ॥

ਚਰਿਤ੍ਰ ੩੪੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨਿ ਡਾਰਿ ਕਰਿ ਭਾਂਗ ਘੁਟਾਈ

Paani Daari Kari Bhaanga Ghuttaaeee ॥

ਚਰਿਤ੍ਰ ੩੪੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਕਿਯਾ ਦੁਹੂੰ ਬੈਠਿ ਪ੍ਰਜੰਕਹਿ

Paan Kiyaa Duhooaan Baitthi Parjaankahi ॥

ਚਰਿਤ੍ਰ ੩੪੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥

Rati Maanee Bhari Bhari Drirha Aankahi ॥5॥

ਚਰਿਤ੍ਰ ੩੪੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ