ਸਭਹਿਨ ਕੌ ਅਸ ਚਰਿਤ ਦਿਖਾਰਾ ॥੧੨॥

This shabad is on page 2552 of Sri Dasam Granth Sahib.

ਚੌਪਈ

Choupaee ॥


ਭਾਂਤਿ ਭਾਂਤਿ ਕੇ ਆਸਨ ਲੈ ਕੈ

Bhaanti Bhaanti Ke Aasan Lai Kai ॥

ਚਰਿਤ੍ਰ ੩੪੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਕਹ ਬਹੁ ਭਾਂਤਿ ਰਿਝੈ ਕੈ

Abalaa Kaha Bahu Bhaanti Rijhai Kai ॥

ਚਰਿਤ੍ਰ ੩੪੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਪਰ ਘਾਯਲ ਕਰਿ ਮਾਰੀ

Aapan Par Ghaayala Kari Maaree ॥

ਚਰਿਤ੍ਰ ੩੪੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਮੋਹਨੀ ਰਾਜ ਦੁਲਾਰੀ ॥੭॥

Madan Mohanee Raaja Dulaaree ॥7॥

ਚਰਿਤ੍ਰ ੩੪੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਬਢਾਇ ਨਾਰਿ ਸੌ ਹੇਤਾ

Adhika Badhaaei Naari Sou Hetaa ॥

ਚਰਿਤ੍ਰ ੩੪੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹਿ ਬਿਧਿ ਬਾਧਤ ਭਏ ਸੰਕੇਤਾ

Eihi Bidhi Baadhata Bhaee Saanketaa ॥

ਚਰਿਤ੍ਰ ੩੪੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂੰਈ ਕਾਲਿ ਪੀਰ ਕੀ ਐਯਹੁ

Dhooaaneee Kaali Peera Kee Aaiyahu ॥

ਚਰਿਤ੍ਰ ੩੪੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਭਾਂਗ ਹਲਵਾ ਮਹਿ ਜੈਯਹੁ ॥੮॥

Daari Bhaanga Halavaa Mahi Jaiyahu ॥8॥

ਚਰਿਤ੍ਰ ੩੪੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਜਬੈ ਚੂਰਮਾ ਖੈ ਹੈ

Sophee Jabai Chooramaa Khi Hai ॥

ਚਰਿਤ੍ਰ ੩੪੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯਤ ਮ੍ਰਿਤਕ ਸਭੈ ਹ੍ਵੈ ਜੈ ਹੈ

Jeeyata Mritaka Sabhai Havai Jai Hai ॥

ਚਰਿਤ੍ਰ ੩੪੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਕ੍ਰਿਪਾ ਕਰਿ ਤੁਮਹੂੰ ਐਯਹੁ

Tahee Kripaa Kari Tumahooaan Aaiyahu ॥

ਚਰਿਤ੍ਰ ੩੪੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਲੈ ਸੰਗ ਦਰਬ ਜੁਤ ਜੈਯਹੁ ॥੯॥

Muhi Lai Saanga Darba Juta Jaiyahu ॥9॥

ਚਰਿਤ੍ਰ ੩੪੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਦਿਨ ਧੂੰਈ ਕੋ ਆਯੋ

Jaba Hee Din Dhooaaneee Ko Aayo ॥

ਚਰਿਤ੍ਰ ੩੪੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਗਿ ਡਾਰਿ ਚੂਰਮਾ ਪਕਾਯੋ

Bhaangi Daari Chooramaa Pakaayo ॥

ਚਰਿਤ੍ਰ ੩੪੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮੁਰੀਦਨ ਗਈ ਖਵਾਇ

Sakala Mureedan Gaeee Khvaaei ॥

ਚਰਿਤ੍ਰ ੩੪੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖੇ ਮੂੜ ਮਤ ਕਰਿ ਸ੍ਵਾਇ ॥੧੦॥

Raakhe Moorha Mata Kari Savaaei ॥10॥

ਚਰਿਤ੍ਰ ੩੪੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਭਏ ਜਬੈ ਮਤਵਾਰੇ

Sophee Bhaee Jabai Matavaare ॥

ਚਰਿਤ੍ਰ ੩੪੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਦਰਬ ਹਰਿ ਬਸਤ੍ਰ ਉਤਾਰੇ

Prithama Darba Hari Basatar Autaare ॥

ਚਰਿਤ੍ਰ ੩੪੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਲਿਯਾ ਦੇਸ ਕੋ ਪੰਥਾ

Duhooaann Liyaa Desa Ko Paanthaa ॥

ਚਰਿਤ੍ਰ ੩੪੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਦੈ ਸਾਜਨ ਕਹ ਸੰਥਾ ॥੧੧॥

Eih Bidhi Dai Saajan Kaha Saanthaa ॥11॥

ਚਰਿਤ੍ਰ ੩੪੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯਾ ਪ੍ਰਾਤ ਸੋਫੀ ਸਭ ਜਾਗੇ

Bhayaa Paraata Sophee Sabha Jaage ॥

ਚਰਿਤ੍ਰ ੩੪੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਗਰੀ ਬਸਤ੍ਰ ਬਿਲੋਕਨ ਲਾਗੇ

Pagaree Basatar Bilokan Laage ॥

ਚਰਿਤ੍ਰ ੩੪੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਵਰ ਕਹੈ ਕ੍ਰੋਧ ਕਿਯ ਭਾਰਾ

Sarvar Kahai Karodha Kiya Bhaaraa ॥

ਚਰਿਤ੍ਰ ੩੪੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕੌ ਅਸ ਚਰਿਤ ਦਿਖਾਰਾ ॥੧੨॥

Sabhahin Kou Asa Charita Dikhaaraa ॥12॥

ਚਰਿਤ੍ਰ ੩੪੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜੜ ਰਹੋ ਤਹਾ ਮੁਖ ਬਾਈ

Sabha Jarha Raho Tahaa Mukh Baaeee ॥

ਚਰਿਤ੍ਰ ੩੪੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਾ ਮਾਨ ਮੂੰਡ ਨਿਹੁਰਾਈ

Lajaa Maan Mooaanda Nihuraaeee ॥

ਚਰਿਤ੍ਰ ੩੪੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਪਛਾਨਾ

Bheda Abheda Na Kinooaan Pachhaanaa ॥

ਚਰਿਤ੍ਰ ੩੪੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਵਰ ਕਿਯਾ ਸੁ ਸਿਰ ਪਰ ਮਾਨਾ ॥੧੩॥

Sarvar Kiyaa Su Sri Par Maanaa ॥13॥

ਚਰਿਤ੍ਰ ੩੪੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ