ਨਿਰਖਹੁ ਯਾ ਸੁੰਦਰਿ ਕੀ ਕਲਾ ॥੧॥

This shabad is on page 2553 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਕਹੌ ਕਬਿਤ

Sunu Raajaa Eika Kahou Kabita ॥

ਚਰਿਤ੍ਰ ੩੪੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਅਬਲਾ ਕਿਯਾ ਚਰਿਤ

Jih Bidhi Abalaa Kiyaa Charita ॥

ਚਰਿਤ੍ਰ ੩੪੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕੌ ਦਿਨ ਹੀ ਮਹਿ ਛਲਾ

Sabhahin Kou Din Hee Mahi Chhalaa ॥

ਚਰਿਤ੍ਰ ੩੪੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਯਾ ਸੁੰਦਰਿ ਕੀ ਕਲਾ ॥੧॥

Nrikhhu Yaa Suaandari Kee Kalaa ॥1॥

ਚਰਿਤ੍ਰ ੩੪੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕਾਵਤੀ ਨਗਰ ਇਕ ਸੋਹੈ

Eisakaavatee Nagar Eika Sohai ॥

ਚਰਿਤ੍ਰ ੩੪੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਸੈਨ ਰਾਜਾ ਤਹ ਕੋ ਹੈ

Eisaka Sain Raajaa Taha Ko Hai ॥

ਚਰਿਤ੍ਰ ੩੪੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਗਜਗਾਹ ਮਤੀ ਤਿਹ ਨਾਰੀ

Sree Gajagaaha Matee Tih Naaree ॥

ਚਰਿਤ੍ਰ ੩੪੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਹੂੰ ਰਾਜ ਕੁਮਾਰੀ ॥੨॥

Jaa Sama Kahooaan Na Raaja Kumaaree ॥2॥

ਚਰਿਤ੍ਰ ੩੪੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਣਦੂਲਹ ਸੈਨ ਨ੍ਰਿਪਤਿ ਤਿਹ

Eika Randoolaha Sain Nripati Tih ॥

ਚਰਿਤ੍ਰ ੩੪੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਉਪਜਾ ਦੁਤਿਯ ਮਹਿ ਮਹਿ

Jaa Sama Aupajaa Dutiya Na Mahi Mahi ॥

ਚਰਿਤ੍ਰ ੩੪੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੂਰ ਅਰੁ ਸੁੰਦਰ ਘਨੋ

Mahaa Soora Aru Suaandar Ghano ॥

ਚਰਿਤ੍ਰ ੩੪੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਅਵਤਾਰ ਮਦਨ ਕੋ ਬਨੋ ॥੩॥

Janu Avataara Madan Ko Bano ॥3॥

ਚਰਿਤ੍ਰ ੩੪੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨ੍ਰਿਪ ਇਕ ਦਿਨ ਚੜਾ ਸਿਕਾਰਾ

So Nripa Eika Din Charhaa Sikaaraa ॥

ਚਰਿਤ੍ਰ ੩੪੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਤ ਰੀਝ ਰੋਝ ਝੰਖਾਰਾ

Maarata Reejha Rojha Jhaankhaaraa ॥

ਚਰਿਤ੍ਰ ੩੪੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕਾਵਤੀ ਨਗਰ ਤਰ ਨਿਕਸਾ

Eisakaavatee Nagar Tar Nikasaa ॥

ਚਰਿਤ੍ਰ ੩੪੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਬਿਲੋਕਿ ਨਗਰ ਕੀ ਬਿਗਸਾ ॥੪॥

Parbhaa Biloki Nagar Kee Bigasaa ॥4॥

ਚਰਿਤ੍ਰ ੩੪੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਸੁੰਦਰਿ ਜਿਹ ਨ੍ਰਿਪ ਕੀ ਨਗਰੀ

Asa Suaandari Jih Nripa Kee Nagaree ॥

ਚਰਿਤ੍ਰ ੩੪੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਸ ਹ੍ਵੈ ਹੈ ਤਿਹ ਨਾਰਿ ਉਜਗਰੀ

Kasa Havai Hai Tih Naari Aujagaree ॥

ਚਰਿਤ੍ਰ ੩੪੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕਿਹ ਬਿਧਿ ਤਿਹ ਰੂਪ ਨਿਹਰਿਯੈ

Jih Kih Bidhi Tih Roop Nihriyai ॥

ਚਰਿਤ੍ਰ ੩੪੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਅਤਿਥ ਇਹੀ ਹ੍ਵੈ ਮਰਿਯੈ ॥੫॥

Naatar Atitha Eihee Havai Mariyai ॥5॥

ਚਰਿਤ੍ਰ ੩੪੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਉਤਾਰਿ ਮੇਖਲਾ ਡਾਰੀ

Basatar Autaari Mekhlaa Daaree ॥

ਚਰਿਤ੍ਰ ੩੪੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਛੋਰਿ ਭਿਭੂਤਿ ਸਵਾਰੀ

Bhookhn Chhori Bhibhooti Savaaree ॥

ਚਰਿਤ੍ਰ ੩੪੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤਨ ਭੇਖ ਅਤਿਥ ਕਾ ਧਾਰਾ

Sabha Tan Bhekh Atitha Kaa Dhaaraa ॥

ਚਰਿਤ੍ਰ ੩੪੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਆਨ ਦ੍ਵਾਰ ਤਿਹ ਮਾਰਾ ॥੬॥

Aasan Aan Davaara Tih Maaraa ॥6॥

ਚਰਿਤ੍ਰ ੩੪੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਕ ਬਰਸ ਤਹਾ ਬਿਤਾਏ

Ketaka Barsa Tahaa Bitaaee ॥

ਚਰਿਤ੍ਰ ੩੪੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤਰੁਨਿ ਕੇ ਦਰਸ ਪਾਏ

Raaja Taruni Ke Darsa Na Paaee ॥

ਚਰਿਤ੍ਰ ੩੪੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਪ੍ਰਤਿਬਿੰਬੁ ਨਿਹਾਰਾ

Kitaka Dinn Partibiaanbu Nihaaraa ॥

ਚਰਿਤ੍ਰ ੩੪੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਭੇਦ ਸਭ ਗਯੋ ਬਿਚਾਰਾ ॥੭॥

Chatur Bheda Sabha Gayo Bichaaraa ॥7॥

ਚਰਿਤ੍ਰ ੩੪੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨੀ ਖਰੀ ਸਦਨ ਆਨੰਦ ਭਰਿ

Tarunee Khree Sadan Aanaanda Bhari ॥

ਚਰਿਤ੍ਰ ੩੪੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਪ੍ਰਤਿਬਿੰਬ ਪਰਾ ਤਿਹ ਸੁੰਦਰਿ

Jala Partibiaanba Paraa Tih Suaandari ॥

ਚਰਿਤ੍ਰ ੩੪੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਸੁਘਰ ਤਿਹ ਠਾਂਢ ਨਿਹਾਰਾ

Tahee Sughar Tih Tthaandha Nihaaraa ॥

ਚਰਿਤ੍ਰ ੩੪੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਿ ਗਯੋ ਸਭ ਭੇਦ ਸੁਧਾਰਾ ॥੮॥

Jaani Gayo Sabha Bheda Sudhaaraa ॥8॥

ਚਰਿਤ੍ਰ ੩੪੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਹੁ ਤਾਹਿ ਪ੍ਰਤਿਬਿੰਬੁ ਲਖਾ ਜਬ

Triyahu Taahi Partibiaanbu Lakhaa Jaba ॥

ਚਰਿਤ੍ਰ ੩੪੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕਹਾ ਚਿਤ ਭੀਤਰ ਤਬ

Eih Bidhi Kahaa Chita Bheetr Taba ॥

ਚਰਿਤ੍ਰ ੩੪੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੁ ਜਨਿਯਤ ਕੋਈ ਰਾਜ ਕੁਮਾਰਾ

Eihu Janiyata Koeee Raaja Kumaaraa ॥

ਚਰਿਤ੍ਰ ੩੪੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬਤੀਸ ਅਰਿ ਕੋ ਅਵਤਾਰਾ ॥੯॥

Paarabateesa Ari Ko Avataaraa ॥9॥

ਚਰਿਤ੍ਰ ੩੪੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬੋਲਿ ਸੁਰੰਗਿਯਾ ਲੀਨਾ

Raanee Boli Suraangiyaa Leenaa ॥

ਚਰਿਤ੍ਰ ੩੪੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਹੀ ਦਰਬ ਗੁਪਤ ਤਿਹ ਦੀਨਾ

Ati Hee Darba Gupata Tih Deenaa ॥

ਚਰਿਤ੍ਰ ੩੪੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਗ੍ਰਿਹ ਭੀਤਰਿ ਸੁਰੰਗਿ ਦਿਵਾਈ

Niju Griha Bheetri Suraangi Divaaeee ॥

ਚਰਿਤ੍ਰ ੩੪੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢੀ ਤਹੀ ਕਿਨਹੂੰ ਪਾਈ ॥੧੦॥

Kaadhee Tahee Na Kinhooaan Paaeee ॥10॥

ਚਰਿਤ੍ਰ ੩੪੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ