ਤਾ ਕੋ ਸੰਗ ਲੌ ਤਹੀ ਸਿਧਾਰੀ ॥

This shabad is on page 2555 of Sri Dasam Granth Sahib.

ਚੌਪਈ

Choupaee ॥


ਗਹਿ ਨ੍ਰਿਪ ਕੋ ਲੈ ਗਈ ਸਖੀ ਤਹ

Gahi Nripa Ko Lai Gaeee Sakhee Taha ॥

ਚਰਿਤ੍ਰ ੩੪੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹੁਤੀ ਬਿਲੋਕਤਿ ਮਗ ਜਹ

Raanee Hutee Bilokati Maga Jaha ॥

ਚਰਿਤ੍ਰ ੩੪੬ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਯਾ ਮਿਲਾਇ ਮਿਤ੍ਰ ਤਾ ਕੋ ਇਨ

Diyaa Milaaei Mitar Taa Ko Ein ॥

ਚਰਿਤ੍ਰ ੩੪੬ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਰਤਿ ਕਰੀ ਦੁਹੂ ਤਿਨ ॥੧੨॥

Man Maanta Rati Karee Duhoo Tin ॥12॥

ਚਰਿਤ੍ਰ ੩੪੬ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਚੁੰਬਨ ਦੁਹੂੰ ਲੀਨੋ

Bhaanti Bhaanti Chuaanban Duhooaan Leeno ॥

ਚਰਿਤ੍ਰ ੩੪੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਅਨਿਕ ਆਸਨ ਤ੍ਰਿਯ ਦੀਨੇ

Anika Anika Aasan Triya Deene ॥

ਚਰਿਤ੍ਰ ੩੪੬ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਲੁਭਧਾ ਰਾਜਾ ਕੋ ਚਿਤਾ

Asa Lubhadhaa Raajaa Ko Chitaa ॥

ਚਰਿਤ੍ਰ ੩੪੬ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਗੁਨਿ ਜਨ ਸੁਨਿ ਸ੍ਰਵਨ ਕਬਿਤਾ ॥੧੩॥

Jasa Guni Jan Suni Sarvan Kabitaa ॥13॥

ਚਰਿਤ੍ਰ ੩੪੬ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕਹਤ ਬਚਨ ਸੁਨੁ ਮੀਤਾ

Raanee Kahata Bachan Sunu Meetaa ॥

ਚਰਿਤ੍ਰ ੩੪੬ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਸੌ ਬਧਾ ਹਮਾਰਾ ਚੀਤਾ

Tou Sou Badhaa Hamaaraa Cheetaa ॥

ਚਰਿਤ੍ਰ ੩੪੬ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੇ ਤਵ ਪ੍ਰਤਿਬਿੰਬੁ ਨਿਹਾਰਾ

Jaba Te Tava Partibiaanbu Nihaaraa ॥

ਚਰਿਤ੍ਰ ੩੪੬ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਮਨ ਹਠ ਪਰਿਯੋ ਹਮਾਰਾ ॥੧੪॥

Taba Te Man Hattha Pariyo Hamaaraa ॥14॥

ਚਰਿਤ੍ਰ ੩੪੬ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿਪ੍ਰਤਿ ਚਹੈ ਤੁਮੀ ਸੰਗ ਜਾਊ

Nitiparti Chahai Tumee Saanga Jaaoo ॥

ਚਰਿਤ੍ਰ ੩੪੬ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਕੀ ਕਾਨਿ ਲ੍ਯਾਊ

Maata Pitaa Kee Kaani Na Laiaaoo ॥

ਚਰਿਤ੍ਰ ੩੪੬ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਿਛੁ ਅਸ ਪਿਯ ਚਰਿਤ ਬਨੈਯੈ

Aba Kichhu Asa Piya Charita Baniyai ॥

ਚਰਿਤ੍ਰ ੩੪੬ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਰਹੈ ਤੋਹਿ ਪਤਿ ਪੈਯੈ ॥੧੫॥

Laaja Rahai Tohi Pati Paiyai ॥15॥

ਚਰਿਤ੍ਰ ੩੪੬ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਕਥਾ ਤਿਹ ਭੂਪ ਸੁਨਾਈ

Chhori Kathaa Tih Bhoop Sunaaeee ॥

ਚਰਿਤ੍ਰ ੩੪੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨ੍ਰਿਪ ਤਾ ਕੀ ਕਥਾ ਜਤਾਈ

Niju Nripa Taa Kee Kathaa Jataaeee ॥

ਚਰਿਤ੍ਰ ੩੪੬ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਹੌ ਰਾਸਟ੍ਰ ਦੇਸ ਕੋ ਰਾਜਾ

Mai Hou Raasattar Desa Ko Raajaa ॥

ਚਰਿਤ੍ਰ ੩੪੬ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਹਿਤ ਭੇਸ ਅਤਿਥ ਕੋ ਸਾਜਾ ॥੧੬॥

Tv Hita Bhesa Atitha Ko Saajaa ॥16॥

ਚਰਿਤ੍ਰ ੩੪੬ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਤ੍ਰ ਲਗੇ ਤੁਮ ਸੌ ਹਮਰੇ ਤਬ

Netar Lage Tuma Sou Hamare Taba ॥

ਚਰਿਤ੍ਰ ੩੪੬ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਪ੍ਰਤਿਬਿੰਬੁ ਲਖੇ ਜਲ ਮਹਿ ਜਬ

Tv Partibiaanbu Lakhe Jala Mahi Jaba ॥

ਚਰਿਤ੍ਰ ੩੪੬ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਮੁਰਿ ਜਬ ਪ੍ਰਤਿਬਿੰਬੁ ਨਿਹਾਰਾ

Tv Muri Jaba Partibiaanbu Nihaaraa ॥

ਚਰਿਤ੍ਰ ੩੪੬ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਯੋ ਮਾਰਿ ਤੁਹਿ ਮਦਨ ਕਟਾਰਾ ॥੧੭॥

Gayo Maari Tuhi Madan Kattaaraa ॥17॥

ਚਰਿਤ੍ਰ ੩੪੬ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਲਖਿ ਧੀਰਜ ਤੁਮਰਾ ਰਹਾ

Muhi Lakhi Dheeraja Na Tumaraa Rahaa ॥

ਚਰਿਤ੍ਰ ੩੪੬ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੰਗਿ ਖੋਦਿ ਸਖਿਯਨ ਅਸ ਕਹਾ

Suraangi Khodi Sakhiyan Asa Kahaa ॥

ਚਰਿਤ੍ਰ ੩੪੬ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਗਹਿ ਮੁਹਿ ਗੀ ਤੀਰ ਤਿਹਾਰੀ

So Gahi Muhi Gee Teera Tihaaree ॥

ਚਰਿਤ੍ਰ ੩੪੬ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਹਤ ਜੋ ਥੋ ਸੋ ਭਈ ਪਿਯਾਰੀ ॥੧੮॥

Chahata Jo Tho So Bhaeee Piyaaree ॥18॥

ਚਰਿਤ੍ਰ ੩੪੬ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਬੈਠ ਇਕ ਮੰਤ੍ਰ ਬਿਚਾਰਾ

Duhooaan Baittha Eika Maantar Bichaaraa ॥

ਚਰਿਤ੍ਰ ੩੪੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਰਾਜਾ ਲਖਿ ਗਯੋ ਰਖਵਾਰਾ

Mai Raajaa Lakhi Gayo Rakhvaaraa ॥

ਚਰਿਤ੍ਰ ੩੪੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਪਠਾਇ ਗ੍ਰਿਹ ਐਸ ਉਚਾਰੀ

Piya Patthaaei Griha Aaisa Auchaaree ॥

ਚਰਿਤ੍ਰ ੩੪੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਨ ਲੇਤ ਨ੍ਰਿਪ ਨਾਰ ਤਿਹਾਰੀ ॥੧੯॥

Lona Leta Nripa Naara Tihaaree ॥19॥

ਚਰਿਤ੍ਰ ੩੪੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਸ੍ਰਵਨ ਸਭ ਜਨ ਮਿਲਿ ਆਏ

Sunata Sarvan Sabha Jan Mili Aaee ॥

ਚਰਿਤ੍ਰ ੩੪੬ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਤਵਨ ਕਹ ਬਚਨ ਸੁਨਾਏ

Aani Tavan Kaha Bachan Sunaaee ॥

ਚਰਿਤ੍ਰ ੩੪੬ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਨਿਮਿਤ ਛਾਡਤ ਹੈ ਦੇਹੀ

Kih Nimita Chhaadata Hai Dehee ॥

ਚਰਿਤ੍ਰ ੩੪੬ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਾਜਾ ਕੀ ਨਾਰਿ ਸਨੇਹੀ ॥੨੦॥

Suni Raajaa Kee Naari Sanehee ॥20॥

ਚਰਿਤ੍ਰ ੩੪੬ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਰਾਜਾ ਇਕ ਦਿਜ ਮਾਰਿਯੋ ਮੁਹਿ

Sunu Raajaa Eika Dija Maariyo Muhi ॥

ਚਰਿਤ੍ਰ ੩੪੬ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਨ ਲੇਊਗੀ ਸਾਚ ਕਹੂੰ ਤੁਹਿ

Lona Leaoogee Saacha Kahooaan Tuhi ॥

ਚਰਿਤ੍ਰ ੩੪੬ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਧਨ ਹਮਰੇ ਧਾਮ ਨਿਹਾਰਹੁ

Jo Dhan Hamare Dhaam Nihaarahu ॥

ਚਰਿਤ੍ਰ ੩੪੬ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸਭ ਗਾਡਿ ਗੋਰਿ ਮਹਿ ਡਾਰਹੁ ॥੨੧॥

So Sabha Gaadi Gori Mahi Daarahu ॥21॥

ਚਰਿਤ੍ਰ ੩੪੬ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੋਰਿ ਰਹੇ ਸਭ ਏਕ ਮਾਨੀ

Hori Rahe Sabha Eeka Na Maanee ॥

ਚਰਿਤ੍ਰ ੩੪੬ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਭੋਹਰਾ ਭੀਤਰ ਰਾਨੀ

Paree Bhoharaa Bheetr Raanee ॥

ਚਰਿਤ੍ਰ ੩੪੬ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸ ਪਾਸ ਲੈ ਲੋਨ ਬਿਥਾਰੋ

Aasa Paasa Lai Lona Bithaaro ॥

ਚਰਿਤ੍ਰ ੩੪੬ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਧਨ ਹੁਤੋ ਗਾਡਿ ਸਭ ਡਾਰੋ ॥੨੨॥

Jo Dhan Huto Gaadi Sabha Daaro ॥22॥

ਚਰਿਤ੍ਰ ੩੪੬ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੰਗਿ ਸੁਰੰਗਿ ਰਾਨੀ ਤਹ ਆਈ

Suraangi Suraangi Raanee Taha Aaeee ॥

ਚਰਿਤ੍ਰ ੩੪੬ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੇ ਜਹਾ ਮੀਤ ਸੁਖਦਾਈ

Baitthe Jahaa Meet Sukhdaaeee ॥

ਚਰਿਤ੍ਰ ੩੪੬ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਸੰਗ ਲੌ ਤਹੀ ਸਿਧਾਰੀ

Taa Ko Saanga Lou Tahee Sidhaaree ॥

ਚਰਿਤ੍ਰ ੩੪੬ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਲੋਗ ਕਛੁ ਗਤਿ ਬਿਚਾਰੀ ॥੨੩॥

Moorha Loga Kachhu Gati Na Bichaaree ॥23॥

ਚਰਿਤ੍ਰ ੩੪੬ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੬॥੬੪੩੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhitaaleesa Charitar Samaapatama Satu Subhama Satu ॥346॥6433॥aphajooaan॥