ਚੌਪਈ ॥

This shabad is on page 2557 of Sri Dasam Granth Sahib.

ਚੌਪਈ

Choupaee ॥


ਜਹ ਹਮ ਦਿਸਾ ਉਤਰਾ ਸੁਨੀ

Jaha Hama Disaa Autaraa Sunee ॥

ਚਰਿਤ੍ਰ ੩੪੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਤਹਿਕ ਬਸਤ ਥੋ ਗੁਨੀ

Raajaa Tahika Basata Tho Gunee ॥

ਚਰਿਤ੍ਰ ੩੪੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਗੀ ਰਾਇ ਜਾਹਿ ਜਗ ਭਾਖਤ

Kalagee Raaei Jaahi Jaga Bhaakhta ॥

ਚਰਿਤ੍ਰ ੩੪੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਨਾ ਦੇਸ ਕਾਨਿ ਤਿਹ ਰਾਖਤ ॥੧॥

Naanaa Desa Kaani Tih Raakhta ॥1॥

ਚਰਿਤ੍ਰ ੩੪੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਮਤੀ ਤਿਹ ਨਾਰਿ ਬਿਰਾਜੈ

Meet Matee Tih Naari Biraajai ॥

ਚਰਿਤ੍ਰ ੩੪੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਬਿਲੋਕਿ ਚੰਦ੍ਰਮਾ ਲਾਜੈ

Jaahi Biloki Chaandarmaa Laajai ॥

ਚਰਿਤ੍ਰ ੩੪੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਏਕ ਲਛਿਮਿਨਿ ਦਾਸੀ

Taa Kee Eeka Lachhimini Daasee ॥

ਚਰਿਤ੍ਰ ੩੪੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਬਲ ਦੇਹ ਘੜੀ ਅਬਿਨਾਸੀ ॥੨॥

Durbala Deha Gharhee Abinaasee ॥2॥

ਚਰਿਤ੍ਰ ੩੪੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਨਾਰਿ ਹੇਤੁ ਅਤਿ ਮਾਨੈ

Taa Sou Naari Hetu Ati Maani ॥

ਚਰਿਤ੍ਰ ੩੪੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਰਾਨੀ ਕ੍ਰਿਆ ਪਛਾਨੈ

Moorha Na Raanee Kriaa Pachhaani ॥

ਚਰਿਤ੍ਰ ੩੪੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਪਤ ਲੇਤ ਦਾਸੀ ਸੁ ਛਿਮਾਹੀ

Gupata Leta Daasee Su Chhimaahee ॥

ਚਰਿਤ੍ਰ ੩੪੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਰੀ ਬੁਰੀ ਤਿਹ ਦੇਤ ਉਗਾਹੀ ॥੩॥

Buree Buree Tih Deta Augaahee ॥3॥

ਚਰਿਤ੍ਰ ੩੪੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਰਾਨੀ ਅਪਨੀ ਕਰਿ ਮਾਨੈ

Tih Raanee Apanee Kari Maani ॥

ਚਰਿਤ੍ਰ ੩੪੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਤਾਹਿ ਜਸੂਸ ਜਾਨੈ

Moorakh Taahi Jasoosa Na Jaani ॥

ਚਰਿਤ੍ਰ ੩੪੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੈ ਬਾਤ ਤਾ ਕਹ ਜੇ ਸ੍ਰਵਨਨ

Pari Baata Taa Kaha Je Sarvanna ॥

ਚਰਿਤ੍ਰ ੩੪੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਠਵੈ ਤਤਛਿਨ ਰਾਜਾ ਤਨ ॥੪॥

Likhi Patthavai Tatachhin Raajaa Tan ॥4॥

ਚਰਿਤ੍ਰ ੩੪੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੇ ਦੋਇ ਦਾਸੀ ਕੇ ਭਾਈ

Hute Doei Daasee Ke Bhaaeee ॥

ਚਰਿਤ੍ਰ ੩੪੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਧ ਦੰਤ ਕਛੁ ਕਹਾ ਜਾਈ

Bridha Daanta Kachhu Kahaa Na Jaaeee ॥

ਚਰਿਤ੍ਰ ੩੪੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਮ ਬਰਨ ਇਕ ਦੁਤਿਯ ਕੁਰੂਪਾ

Saiaam Barn Eika Dutiya Kuroopaa ॥

ਚਰਿਤ੍ਰ ੩੪੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਂਖੈ ਜਾਨੁ ਸੁਰਨ ਕੇ ਕੂਪਾ ॥੫॥

Aanakhi Jaanu Surn Ke Koopaa ॥5॥

ਚਰਿਤ੍ਰ ੩੪੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਗਲ ਗੰਧਿ ਤਿਨ ਤੇ ਅਤਿ ਆਵੈ

Bagala Gaandhi Tin Te Ati Aavai ॥

ਚਰਿਤ੍ਰ ੩੪੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਨ ਨਿਕਟ ਕੋਈ ਪਾਵੈ

Baitthan Nikatta Na Koeee Paavai ॥

ਚਰਿਤ੍ਰ ੩੪੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੀ ਭ੍ਰਾਤ ਜਾਨਿ ਹਿਤ ਮਾਨੈ

Cheree Bharaata Jaani Hita Maani ॥

ਚਰਿਤ੍ਰ ੩੪੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਨਾਰਿ ਕਛੁ ਕ੍ਰਿਯਾ ਜਾਨੈ ॥੬॥

Moorha Naari Kachhu Kriyaa Na Jaani ॥6॥

ਚਰਿਤ੍ਰ ੩੪੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੀ ਜਾਟਿ ਕੀ ਨਾਰ

Taha Eika Hutee Jaatti Kee Naara ॥

ਚਰਿਤ੍ਰ ੩੪੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਨ ਕਹਤ ਤਿਹ ਨਾਮ ਉਚਾਰ

Main Kahata Tih Naam Auchaara ॥

ਚਰਿਤ੍ਰ ੩੪੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਤਿਹ ਨਾਮ ਚੇਰਿ ਸੁਨਿ ਪਾਵੇ

Jau Tih Naam Cheri Suni Paave ॥

ਚਰਿਤ੍ਰ ੩੪੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਤਾਹਿ ਟੂਕਰਾ ਜਾਵੇ ॥੭॥

Taha Te Taahi Ttookaraa Jaave ॥7॥

ਚਰਿਤ੍ਰ ੩੪੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਇਸਤ੍ਰੀ ਇਹ ਭਾਂਤਿ ਬਿਚਾਰੀ

Tin Eisataree Eih Bhaanti Bichaaree ॥

ਚਰਿਤ੍ਰ ੩੪੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸੀ ਮੂੜ ਹ੍ਰਿਦੈ ਮਹਿ ਧਾਰੀ

Daasee Moorha Hridai Mahi Dhaaree ॥

ਚਰਿਤ੍ਰ ੩੪੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਇ ਖਰਚੁ ਕਛੁ ਮਾਂਗਤ ਤੇਰੇ

Bhaaei Khrachu Kachhu Maangata Tere ॥

ਚਰਿਤ੍ਰ ੩੪੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਹਜ ਪਠੈਯੈ ਕਰਿ ਕਰਿ ਮੇਰੇ ॥੮॥

Guhaja Patthaiyai Kari Kari Mere ॥8॥

ਚਰਿਤ੍ਰ ੩੪੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਚੇਰੀ ਐਸੋ ਤਨ ਕਿਯੋ

Taba Cheree Aaiso Tan Kiyo ॥

ਚਰਿਤ੍ਰ ੩੪੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦਰਬ ਭੋਜਨ ਮਹਿ ਦਿਯੋ

Daari Darba Bhojan Mahi Diyo ॥

ਚਰਿਤ੍ਰ ੩੪੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਇ ਨਿਮਿਤ ਖਰਚੀ ਪਠ ਦਈ

Bhaaei Nimita Khrachee Pattha Daeee ॥

ਚਰਿਤ੍ਰ ੩੪੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਲੈ ਨਾਰਿ ਦਰਬੁ ਘਰ ਗਈ ॥੯॥

So Lai Naari Darbu Ghar Gaeee ॥9॥

ਚਰਿਤ੍ਰ ੩੪੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਧੋ ਧਨ ਤਿਹ ਭ੍ਰਾਤਨ ਦੀਨਾ

Aadho Dhan Tih Bharaatan Deenaa ॥

ਚਰਿਤ੍ਰ ੩੪੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੋ ਕਾਢਿ ਆਪਿ ਤ੍ਰਿਯ ਲੀਨਾ

Aadho Kaadhi Aapi Triya Leenaa ॥

ਚਰਿਤ੍ਰ ੩੪੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਚੇਰੀ ਭੇਦ ਪਾਵੈ

Moorakh Cheree Bheda Na Paavai ॥

ਚਰਿਤ੍ਰ ੩੪੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਤਨ ਮੂੰਡ ਮੁੰਡਾਵੈ ॥੧੦॥

Eih Charitar Tan Mooaanda Muaandaavai ॥10॥

ਚਰਿਤ੍ਰ ੩੪੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੰਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੭॥੬੪੪੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Saantaaleesa Charitar Samaapatama Satu Subhama Satu ॥347॥6443॥aphajooaan॥