ਲੀਨਾ ਸਖੀ ਪਠਾਇ ਤਿਸੈ ਘਰਿ ॥

This shabad is on page 2561 of Sri Dasam Granth Sahib.

ਚੌਪਈ

Choupaee ॥


ਸੁਜਨਾਵਤੀ ਨਗਰ ਇਕ ਪੂਰਬ

Sujanaavatee Nagar Eika Pooraba ॥

ਚਰਿਤ੍ਰ ੩੫੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਹਿਰਨ ਤੇ ਹੁਤੋ ਅਪੂਰਬ

Sabha Sahrin Te Huto Apooraba ॥

ਚਰਿਤ੍ਰ ੩੫੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਸੁਜਾਨ ਤਹਾ ਕੋ ਰਾਜਾ

Siaangha Sujaan Tahaa Ko Raajaa ॥

ਚਰਿਤ੍ਰ ੩੫੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਬਿਧ ਨੈ ਔਰ ਸਾਜਾ ॥੧॥

Jih Sama Bidha Nai Aour Na Saajaa ॥1॥

ਚਰਿਤ੍ਰ ੩੫੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਨਵਜੋਬਨ ਦੇ ਤਿਹ ਨਾਰੀ

Sree Navajoban De Tih Naaree ॥

ਚਰਿਤ੍ਰ ੩੫੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੜੀ ਜਿਹ ਸੀ ਬ੍ਰਹਮ ਕੁਮਾਰੀ

Gharhee Na Jih See Barhama Kumaaree ॥

ਚਰਿਤ੍ਰ ੩੫੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਅਬਲਾ ਤਿਹ ਰੂਪ ਨਿਹਾਰੈ

Jo Abalaa Tih Roop Nihaarai ॥

ਚਰਿਤ੍ਰ ੩੫੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚ ਇਹ ਭਾਂਤਿ ਉਚਾਰੈ ॥੨॥

Man Karma Bacha Eih Bhaanti Auchaarai ॥2॥

ਚਰਿਤ੍ਰ ੩੫੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਧਾਮ ਹੈ ਐਸ ਨਾਰੀ

Eiaandar Dhaam Hai Aaisa Na Naaree ॥

ਚਰਿਤ੍ਰ ੩੫੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੀ ਨ੍ਰਿਪ ਕੀ ਨਾਰਿ ਨਿਹਾਰੀ

Jaisee Nripa Kee Naari Nihaaree ॥

ਚਰਿਤ੍ਰ ੩੫੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਸੁੰਦਰ ਇਕ ਸਾਹ ਸਪੂਤਾ

Asa Suaandar Eika Saaha Sapootaa ॥

ਚਰਿਤ੍ਰ ੩੫੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਲਖਿ ਪ੍ਰਭਾ ਲਜਤ ਪੁਰਹੂਤਾ ॥੩॥

Jih Lakhi Parbhaa Lajata Purhootaa ॥3॥

ਚਰਿਤ੍ਰ ੩੫੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਧੁਨਿ ਪਰੀ ਤਰੁਨਿ ਕੇ ਕਾਨਨ

Yaha Dhuni Paree Taruni Ke Kaann ॥

ਚਰਿਤ੍ਰ ੩੫੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਲਗੀ ਚਟਪਟੀ ਭਾਮਨਿ

Taba Te Lagee Chattapattee Bhaamni ॥

ਚਰਿਤ੍ਰ ੩੫੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਤਨ ਕਵਨ ਮੈ ਆਜੁ ਸੁ ਧਾਰੂੰ

Jatan Kavan Mai Aaju Su Dhaarooaan ॥

ਚਰਿਤ੍ਰ ੩੫੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਹਿ ਸੁੰਦਰ ਕਹ ਨੈਨ ਨਿਹਾਰੂੰ ॥੪॥

Auhi Suaandar Kaha Nain Nihaarooaan ॥4॥

ਚਰਿਤ੍ਰ ੩੫੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਢੰਢੋਰਾ ਨਾਰਿ ਫਿਰਾਯੋ

Nagar Dhaandhoraa Naari Phiraayo ॥

ਚਰਿਤ੍ਰ ੩੫੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕਹ ਇਹ ਭਾਂਤਿ ਸੁਨਾਯੋ

Sabhahin Kaha Eih Bhaanti Sunaayo ॥

ਚਰਿਤ੍ਰ ੩੫੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਕੋਈ ਰਹੈ ਪਾਵੈ

Aoocha Neecha Koeee Rahai Na Paavai ॥

ਚਰਿਤ੍ਰ ੩੫੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤਕਾਲ ਭੋਜਨ ਸਭ ਖਾਵੈ ॥੫॥

Paraatakaal Bhojan Sabha Khaavai ॥5॥

ਚਰਿਤ੍ਰ ੩੫੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਹਿ ਬਾਤ ਕਛੂ ਨਹਿ ਜਾਨੀ

Raajahi Baata Kachhoo Nahi Jaanee ॥

ਚਰਿਤ੍ਰ ੩੫੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਵਤਾ ਦਿਯੋ ਲਖਿਯੋ ਤ੍ਰਿਯ ਮਾਨੀ

Nivataa Diyo Lakhiyo Triya Maanee ॥

ਚਰਿਤ੍ਰ ੩੫੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਪਕਵਾਨ ਪਕਾਏ

Bhaanti Bhaanti Pakavaan Pakaaee ॥

ਚਰਿਤ੍ਰ ੩੫੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਭ ਨਿਵਤਿ ਬੁਲਾਏ ॥੬॥

Aoocha Neecha Sabha Nivati Bulaaee ॥6॥

ਚਰਿਤ੍ਰ ੩੫੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਜਨ ਖਾਨ ਜਨਾਵਹਿ ਬਿਗਸਹਿ

Bhojan Khaan Janaavahi Bigasahi ॥

ਚਰਿਤ੍ਰ ੩੫੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਦ੍ਰਿਸਟਿ ਤਰੇ ਹ੍ਵੈ ਨਿਕਸਹਿ

Triya Kee Drisatti Tare Havai Nikasahi ॥

ਚਰਿਤ੍ਰ ੩੫੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਂਠੀ ਰਾਇ ਜਬਾਯੋ ਤਹਾਂ

Aainatthee Raaei Jabaayo Tahaan ॥

ਚਰਿਤ੍ਰ ੩੫੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਝਰੋਖੇ ਰਾਨੀ ਜਹਾਂ ॥੭॥

Baitthi Jharokhe Raanee Jahaan ॥7॥

ਚਰਿਤ੍ਰ ੩੫੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨਿਰਖਿ ਚੀਨ ਤਿਹ ਗਈ

Raanee Nrikhi Cheena Tih Gaeee ॥

ਚਰਿਤ੍ਰ ੩੫੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਤਾਹਿ ਸਰਾਹਤ ਭਈ

Bahu Bidhi Taahi Saraahata Bhaeee ॥

ਚਰਿਤ੍ਰ ੩੫੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨਿ ਧੰਨਿ ਮੁਖ ਤੇ ਬਹੁਰਿ ਉਚਾਰਾ

Dhaanni Dhaanni Mukh Te Bahuri Auchaaraa ॥

ਚਰਿਤ੍ਰ ੩੫੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਰਤੈ ਇਹ ਕੁਅਰ ਸਵਾਰਾ ॥੮॥

Jin Kartai Eih Kuar Savaaraa ॥8॥

ਚਰਿਤ੍ਰ ੩੫੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨਾ ਸਖੀ ਪਠਾਇ ਤਿਸੈ ਘਰਿ

Leenaa Sakhee Patthaaei Tisai Ghari ॥

ਚਰਿਤ੍ਰ ੩੫੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਿਯ ਲਪਟਿ ਲਪਟਿ ਕਰਿ

Kaam Bhoga Kiya Lapatti Lapatti Kari ॥

ਚਰਿਤ੍ਰ ੩੫੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤਰੁਨ ਅਰੁ ਭਾਂਗ ਚੜਾਈ

Eeka Taruna Aru Bhaanga Charhaaeee ॥

ਚਰਿਤ੍ਰ ੩੫੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਪਹਰਿ ਨਿਸਿ ਨਾਰਿ ਬਜਾਈ ॥੯॥

Chaara Pahari Nisi Naari Bajaaeee ॥9॥

ਚਰਿਤ੍ਰ ੩੫੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਂਠੀ ਸੌ ਬਧਿ ਗਯੋ ਸਨੇਹਾ

Aainatthee Sou Badhi Gayo Sanehaa ॥

ਚਰਿਤ੍ਰ ੩੫੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਹਿ ਕਹੇ ਆਵਤ ਨੇਹਾ

Jo Muhi Kahe Na Aavata Nehaa ॥

ਚਰਿਤ੍ਰ ੩੫੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਸਿਖੈ ਤਿਹ ਧਾਮ ਪਠਾਯੋ

Bheda Sikhi Tih Dhaam Patthaayo ॥

ਚਰਿਤ੍ਰ ੩੫੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰੈਨਿ ਨਰੇਸਹਿ ਘਾਯੋ ॥੧੦॥

Aadhee Raini Naresahi Ghaayo ॥10॥

ਚਰਿਤ੍ਰ ੩੫੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤਿ ਚਲੀ ਜਰਬੇ ਕੇ ਕਾਜਾ

Paraati Chalee Jarbe Ke Kaajaa ॥

ਚਰਿਤ੍ਰ ੩੫੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬੁ ਲੁਟਾਵਤ ਨਾਰਿ ਨ੍ਰਿਲਾਜਾ

Darbu Luttaavata Naari Nrilaajaa ॥

ਚਰਿਤ੍ਰ ੩੫੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟ ਬੰਧੁ ਸਭ ਕੀ ਅਸਿ ਕਰੀ

Drisatta Baandhu Sabha Kee Asi Karee ॥

ਚਰਿਤ੍ਰ ੩੫੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹੂੰ ਲਖਾ ਅਬਲਾ ਜਰਿ ਮਰੀ ॥੧੧॥

Sabhahooaan Lakhaa Abalaa Jari Maree ॥11॥

ਚਰਿਤ੍ਰ ੩੫੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਿ ਜਾਰਿ ਸੰਗ ਆਪੁ ਸਿਧਾਰੀ

Nikasi Jaari Saanga Aapu Sidhaaree ॥

ਚਰਿਤ੍ਰ ੩੫੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਖੈ ਪੁਰਖ ਅਰੁ ਨਾਰੀ

Bheda Na Lakhi Purkh Aru Naaree ॥

ਚਰਿਤ੍ਰ ੩੫੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਬੰਦ ਕਰਤ ਅਸ ਭਈ

Drisatti Baanda Karta Asa Bhaeee ॥

ਚਰਿਤ੍ਰ ੩੫੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਡਿ ਮੂੰਡਿ ਸਭਹਿਨ ਕੋ ਗਈ ॥੧੨॥

Mooaandi Mooaandi Sabhahin Ko Gaeee ॥12॥

ਚਰਿਤ੍ਰ ੩੫੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੦॥੬੪੭੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Pachaasavo Charitar Samaapatama Satu Subhama Satu ॥350॥6470॥aphajooaan॥