ਨ੍ਯਾਇ ਕਿਯਾ ਤੈਸਾ ਫਲ ਲਹਾ ॥੧੫॥

This shabad is on page 2564 of Sri Dasam Granth Sahib.

ਚੌਪਈ

Choupaee ॥


ਇਸਕ ਤੰਬੋਲ ਸਹਿਰ ਜਹ ਸੋਹੈ

Eisaka Taanbola Sahri Jaha Sohai ॥

ਚਰਿਤ੍ਰ ੩੫੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਤੰਬੋਲ ਨਰਿਸ ਤਹ ਕੋ ਹੈ

Eisaka Taanbola Narisa Taha Ko Hai ॥

ਚਰਿਤ੍ਰ ੩੫੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕਪੇਚ ਦੇ ਤਾ ਕੀ ਰਾਨੀ

Eisakapecha De Taa Kee Raanee ॥

ਚਰਿਤ੍ਰ ੩੫੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਦੇਸ ਦੇਸ ਮਹਿ ਜਾਨੀ ॥੧॥

Suaandari Desa Desa Mahi Jaanee ॥1॥

ਚਰਿਤ੍ਰ ੩੫੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਬਸਤ ਏਕ ਤਹ ਭਾਰੋ

Kaajee Basata Eeka Taha Bhaaro ॥

ਚਰਿਤ੍ਰ ੩੫੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਰਫ ਦੀਨ ਨਾਮ ਉਜਿਯਾਰੋ

Aarapha Deena Naam Aujiyaaro ॥

ਚਰਿਤ੍ਰ ੩੫੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਜੇਬਤੁਲ ਨਿਸਾ ਤਵਨ ਕੀ

Sutaa Jebatula Nisaa Tavan Kee ॥

ਚਰਿਤ੍ਰ ੩੫੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਕੀ ਸੀ ਦੁਤਿ ਲਗਤ ਜਵਨ ਕੀ ॥੨॥

Sasi Kee See Duti Lagata Javan Kee ॥2॥

ਚਰਿਤ੍ਰ ੩੫੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਗੁਲਜਾਰ ਰਾਇ ਇਕ ਨਾਮਾ

Taha Gulajaara Raaei Eika Naamaa ॥

ਚਰਿਤ੍ਰ ੩੫੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਤ ਨਿਰਖਤ ਜਿਹ ਬਾਮਾ

Thakita Rahata Nrikhta Jih Baamaa ॥

ਚਰਿਤ੍ਰ ੩੫੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਕਾਜੀ ਕੀ ਸੁਤਾ ਨਿਹਾਰਾ

So Kaajee Kee Sutaa Nihaaraa ॥

ਚਰਿਤ੍ਰ ੩੫੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਬਾਨ ਤਹ ਤਾਹਿ ਪ੍ਰਹਾਰਾ ॥੩॥

Madan Baan Taha Taahi Parhaaraa ॥3॥

ਚਰਿਤ੍ਰ ੩੫੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤੂ ਜਾਨਿ ਇਕ ਸਖੀ ਬੁਲਾਈ

Hitoo Jaani Eika Sakhee Bulaaeee ॥

ਚਰਿਤ੍ਰ ੩੫੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਕਹਾ ਭੇਦ ਸਮਝਾਈ

Taa Kaha Kahaa Bheda Samajhaaeee ॥

ਚਰਿਤ੍ਰ ੩੫੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤਾ ਕਹ ਤੈ ਮੋਹਿ ਮਿਲਾਵੈਂ

Jou Taa Kaha Tai Mohi Milaavaina ॥

ਚਰਿਤ੍ਰ ੩੫੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਂਗੈ ਸੋਈ ਬਰੁ ਪਾਵੈਂ ॥੪॥

Mukh Maangai Soeee Baru Paavaina ॥4॥

ਚਰਿਤ੍ਰ ੩੫੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਗਈ ਤਬ ਹੀ ਤਾ ਕੇ ਪ੍ਰਤਿ

Sakhee Gaeee Taba Hee Taa Ke Parti ॥

ਚਰਿਤ੍ਰ ੩੫੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਮਿਲਾਇ ਦਯੌ ਤਿਨ ਸੁਭ ਮਤਿ

Aani Milaaei Dayou Tin Subha Mati ॥

ਚਰਿਤ੍ਰ ੩੫੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਦੁਹੂੰ ਕਰੇ ਬਿਲਾਸਾ

Bhaanti Bhaanti Duhooaan Kare Bilaasaa ॥

ਚਰਿਤ੍ਰ ੩੫੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥੫॥

Taji Kari Maata Pitaa Ko Taraasaa ॥5॥

ਚਰਿਤ੍ਰ ੩੫੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਗੀ ਅਟਕਿ ਤਵਨ ਪਰ ਤਰੁਨੀ

Asa Gee Attaki Tavan Par Tarunee ॥

ਚਰਿਤ੍ਰ ੩੫੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਸਕਤ ਪਲਕ ਸੌ ਬਰਨੀ

Jori Na Sakata Palaka Sou Barnee ॥

ਚਰਿਤ੍ਰ ੩੫੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਿਹ ਪ੍ਰਭਾ ਨਿਹਾਰੈ

Raini Divasa Tih Parbhaa Nihaarai ॥

ਚਰਿਤ੍ਰ ੩੫੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਜਨਮ ਕਰਿ ਅਪਨ ਬਿਚਾਰੈ ॥੬॥

Dhaanni Janaam Kari Apan Bichaarai ॥6॥

ਚਰਿਤ੍ਰ ੩੫੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨਿ ਧੰਨਿ ਤਵਨ ਦਿਵਸ ਬਡਭਾਗੀ

Dhaanni Dhaanni Tavan Divasa Badabhaagee ॥

ਚਰਿਤ੍ਰ ੩੫੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਦਿਨ ਲਗਨ ਤੁਮਾਰੀ ਲਾਗੀ

Jih Din Lagan Tumaaree Laagee ॥

ਚਰਿਤ੍ਰ ੩੫੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਛੁ ਐਸ ਉਪਾਵ ਬਨੈਯੈ

Aba Kachhu Aaisa Aupaava Baniyai ॥

ਚਰਿਤ੍ਰ ੩੫੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਲ ਪਿਯ ਕੇ ਸੰਗ ਸਿਧੈਯੈ ॥੭॥

Jih Chhala Piya Ke Saanga Sidhaiyai ॥7॥

ਚਰਿਤ੍ਰ ੩੫੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਭੇਦ ਸਭ ਪਿਯਹਿ ਸਿਖਾਯੋ

Boli Bheda Sabha Piyahi Sikhaayo ॥

ਚਰਿਤ੍ਰ ੩੫੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਮਨਾਸ ਤਿਹ ਬਦਨ ਲਗਾਯੋ

Romanaasa Tih Badan Lagaayo ॥

ਚਰਿਤ੍ਰ ੩੫੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਕੇਸ ਦੂਰ ਕਰਿ ਡਾਰੇ

Sabha Hee Kesa Doora Kari Daare ॥

ਚਰਿਤ੍ਰ ੩੫੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਨਾਰਿ ਨਹਿ ਜਾਤ ਬਿਚਾਰੇ ॥੮॥

Purkh Naari Nahi Jaata Bichaare ॥8॥

ਚਰਿਤ੍ਰ ੩੫੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤ੍ਰਿਯ ਭੇਸ ਧਰਾ ਪ੍ਰੀਤਮ ਜਬ

Sabha Triya Bhesa Dharaa Pareetma Jaba ॥

ਚਰਿਤ੍ਰ ੩੫੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਂਢਾ ਭਯੋ ਅਦਾਲਤਿ ਮੈ ਤਬ

Tthaandhaa Bhayo Adaalati Mai Taba ॥

ਚਰਿਤ੍ਰ ੩੫੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਮੁਰ ਚਿਤ ਕਾਜੀ ਸੁਤ ਲੀਨਾ

Kahi Mur Chita Kaajee Suta Leenaa ॥

ਚਰਿਤ੍ਰ ੩੫੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਚਾਹਤ ਤਾ ਕੌ ਪਤਿ ਕੀਨਾ ॥੯॥

Mai Chaahata Taa Kou Pati Keenaa ॥9॥

ਚਰਿਤ੍ਰ ੩੫੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਕਾਢਿ ਕਿਤਾਬ ਨਿਹਾਰੀ

Kaajee Kaadhi Kitaaba Nihaaree ॥

ਚਰਿਤ੍ਰ ੩੫੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਦੇਖਿ ਕਰਿ ਇਹੈ ਉਚਾਰੀ

Dekhi Dekhi Kari Eihi Auchaaree ॥

ਚਰਿਤ੍ਰ ੩੫੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਆਵੈ ਆਪਨ ਹ੍ਵੈ ਰਾਜੀ

Jo Aavai Aapan Havai Raajee ॥

ਚਰਿਤ੍ਰ ੩੫੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਕਹਿ ਸਕਤ ਕਛੁ ਕਾਜੀ ॥੧੦॥

Taa Kaha Kahi Na Sakata Kachhu Kaajee ॥10॥

ਚਰਿਤ੍ਰ ੩੫੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਹਮਰੇ ਸੁਤ ਕੀ ਭੀ ਦਾਰਾ

Yaha Hamare Suta Kee Bhee Daaraa ॥

ਚਰਿਤ੍ਰ ੩੫੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਯਾ ਕੀ ਕਰਿ ਹੈ ਪ੍ਰਤਿਪਾਰਾ

Hama Yaa Kee Kari Hai Partipaaraa ॥

ਚਰਿਤ੍ਰ ੩੫੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਚੀਨੀ

Bheda Abheda Jarha Kachhoo Na Cheenee ॥

ਚਰਿਤ੍ਰ ੩੫੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿਤ ਸਾਹ ਮੁਹਰ ਕਰਿ ਦੀਨੀ ॥੧੧॥

Nrikhita Saaha Muhar Kari Deenee ॥11॥

ਚਰਿਤ੍ਰ ੩੫੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਰ ਕਰਾਇ ਧਾਮ ਵਹ ਗਯੋ

Muhar Karaaei Dhaam Vaha Gayo ॥

ਚਰਿਤ੍ਰ ੩੫੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਸ ਭੇਸ ਧਰਿ ਆਵਤ ਭਯੋ

Pursa Bhesa Dhari Aavata Bhayo ॥

ਚਰਿਤ੍ਰ ੩੫੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਦਿਨ ਦੁਤਿਯ ਕਚਹਿਰੀ ਲਾਗੀ

Jaba Din Dutiya Kachahiree Laagee ॥

ਚਰਿਤ੍ਰ ੩੫੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਤਸਾਹ ਬੈਠੇ ਬਡਭਾਗੀ ॥੧੨॥

Paatasaaha Baitthe Badabhaagee ॥12॥

ਚਰਿਤ੍ਰ ੩੫੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਕੋਟਵਾਰ ਥੋ ਜਹਾ

Kaajee Kottavaara Tho Jahaa ॥

ਚਰਿਤ੍ਰ ੩੫੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਭੇਸ ਧਰਿ ਆਯੋ ਤਹਾ

Purkh Bhesa Dhari Aayo Tahaa ॥

ਚਰਿਤ੍ਰ ੩੫੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਸੁਤਾ ਕਾਜੀ ਕੀ ਆਨੀ

Saanga Sutaa Kaajee Kee Aanee ॥

ਚਰਿਤ੍ਰ ੩੫੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਨਤ ਇਹ ਭਾਂਤਿ ਬਖਾਨੀ ॥੧੩॥

Saaha Sunata Eih Bhaanti Bakhaanee ॥13॥

ਚਰਿਤ੍ਰ ੩੫੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਕਾਜਿ ਸੁਤਾ ਮੁਹਿ ਬਰਾ

Nrikhhu Kaaji Sutaa Muhi Baraa ॥

ਚਰਿਤ੍ਰ ੩੫੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹਿ ਰੀਝਿ ਮਦਨਪਤਿ ਕਰਾ

Aapahi Reejhi Madanpati Karaa ॥

ਚਰਿਤ੍ਰ ੩੫੨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਮੁਹਰ ਹਜਰਤਿਹਿ ਦਿਖਾਈ

Vahai Muhar Hajartihi Dikhaaeee ॥

ਚਰਿਤ੍ਰ ੩੫੨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਸਤ੍ਰੀ ਹ੍ਵੈ ਆਪੁ ਕਰਾਈ ॥੧੪॥

Jo Eisataree Havai Aapu Karaaeee ॥14॥

ਚਰਿਤ੍ਰ ੩੫੨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਮੁਹਰ ਸਭਾ ਸਭ ਹਸੀ

Nrikhta Muhar Sabhaa Sabha Hasee ॥

ਚਰਿਤ੍ਰ ੩੫੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜਿ ਸੁਤਾ ਮਿਤਵਾ ਗ੍ਰਿਹ ਬਸੀ

Kaaji Sutaa Mitavaa Griha Basee ॥

ਚਰਿਤ੍ਰ ੩੫੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਹੂੰ ਚੁਪ ਹ੍ਵੈ ਕਰਿ ਰਹਾ

Kaajee Hooaan Chupa Havai Kari Rahaa ॥

ਚਰਿਤ੍ਰ ੩੫੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਯਾਇ ਕਿਯਾ ਤੈਸਾ ਫਲ ਲਹਾ ॥੧੫॥

Naiaaei Kiyaa Taisaa Phala Lahaa ॥15॥

ਚਰਿਤ੍ਰ ੩੫੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ