ਬਿਸਨਾਵਤੀ ਨਗਰ ਇਕ ਦਛਿਨ ॥

This shabad is on page 2567 of Sri Dasam Granth Sahib.

ਚੌਪਈ

Choupaee ॥


ਸੁਨਹੁ ਰਾਜ ਇਕ ਕਥਾ ਉਚਾਰੋ

Sunahu Raaja Eika Kathaa Auchaaro ॥

ਚਰਿਤ੍ਰ ੩੫੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਤੁਮਰੇ ਕੋ ਭਰਮ ਨਿਵਾਰੋ

Jiya Tumare Ko Bharma Nivaaro ॥

ਚਰਿਤ੍ਰ ੩੫੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਾਵਤੀ ਨਗਰ ਇਕ ਦਛਿਨ

Bisanaavatee Nagar Eika Dachhin ॥

ਚਰਿਤ੍ਰ ੩੫੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਚੰਦ ਤਹ ਭੂਪ ਬਿਚਛਨ ॥੧॥

Bisan Chaanda Taha Bhoop Bichachhan ॥1॥

ਚਰਿਤ੍ਰ ੩੫੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਗ੍ਰ ਸਿੰਘ ਤਹ ਸਾਹੁ ਭਨਿਜੈ

Augar Siaangha Taha Saahu Bhanijai ॥

ਚਰਿਤ੍ਰ ੩੫੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਭੂਪ ਪਟਤਰ ਤਿਹ ਦਿਜੈ

Kavan Bhoop Pattatar Tih Dijai ॥

ਚਰਿਤ੍ਰ ੩੫੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਨਝੂਮਕ ਦੇ ਤਿਹਾ ਬਾਲਾ

Sree Ranjhoomaka De Tihaa Baalaa ॥

ਚਰਿਤ੍ਰ ੩੫੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਯੋ ਜਾ ਤੇ ਉਜਿਯਾਲਾ ॥੨॥

Chaandar Layo Jaa Te Aujiyaalaa ॥2॥

ਚਰਿਤ੍ਰ ੩੫੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਕਰਨ ਕਹ ਹੁਤੀ ਬਿਵਾਹੀ

Suaanbha Karn Kaha Hutee Bivaahee ॥

ਚਰਿਤ੍ਰ ੩੫੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਦਿਨ ਏਕ ਨਿਰਖ ਨ੍ਰਿਪ ਚਾਹੀ

So Din Eeka Nrikh Nripa Chaahee ॥

ਚਰਿਤ੍ਰ ੩੫੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਤਨ ਥਕਿਯੋ ਕਰਿ ਹਾਥ ਆਈ

Jatan Thakiyo Kari Haatha Na Aaeee ॥

ਚਰਿਤ੍ਰ ੩੫੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਬਢਾ ਅਤਿ ਹੀ ਨਰ ਰਾਈ ॥੩॥

Kopa Badhaa Ati Hee Nar Raaeee ॥3॥

ਚਰਿਤ੍ਰ ੩੫੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹੁ ਇਹੁ ਅਬਲਾ ਕਾ ਹੀਯਾ

Dekhhu Eihu Abalaa Kaa Heeyaa ॥

ਚਰਿਤ੍ਰ ੩੫੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕਾਰਨ ਹਮ ਅਸ ਛਲ ਕੀਯਾ

Jih Kaaran Hama Asa Chhala Keeyaa ॥

ਚਰਿਤ੍ਰ ੩੫੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਛੋਰਿ ਕਰਿ ਰਾਵ ਭਾਯੋ

Raanka Chhori Kari Raava Na Bhaayo ॥

ਚਰਿਤ੍ਰ ੩੫੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭ੍ਰਿਤਨ ਕਹ ਤਹਾ ਪਠਾਯੋ ॥੪॥

Bahu Bhritan Kaha Tahaa Patthaayo ॥4॥

ਚਰਿਤ੍ਰ ੩੫੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਚਾਕਰ ਤਹ ਗਏ

Sunata Bachan Chaakar Taha Gaee ॥

ਚਰਿਤ੍ਰ ੩੫੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੇਰ ਲੇਤ ਤਾ ਕੋ ਘਰ ਭਏ

Ghera Leta Taa Ko Ghar Bhaee ॥

ਚਰਿਤ੍ਰ ੩੫੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਪਤਿ ਕਹ ਹਨਾ ਰਿਸਾਈ

Taa Ke Pati Kaha Hanaa Risaaeee ॥

ਚਰਿਤ੍ਰ ੩੫੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਗਈ ਤ੍ਰਿਯ ਹਾਥ ਆਈ ॥੫॥

Bhaaji Gaeee Triya Haatha Na Aaeee ॥5॥

ਚਰਿਤ੍ਰ ੩੫੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਨਾਥ ਜਬ ਨਾਰਿ ਨਿਹਾਰਿਯੋ

Mritaka Naatha Jaba Naari Nihaariyo ॥

ਚਰਿਤ੍ਰ ੩੫੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਚੰਚਲਾ ਚਰਿਤ ਬਿਚਾਰਿਯੋ

Eihi Chaanchalaa Charita Bichaariyo ॥

ਚਰਿਤ੍ਰ ੩੫੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਜਤਨ ਰਾਜਾ ਕਹ ਮਰਿਯੈ

Kavan Jatan Raajaa Kaha Mariyai ॥

ਚਰਿਤ੍ਰ ੩੫੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਪਤਿ ਕੋ ਬੈਰ ਉਤਰਿਯੈ ॥੬॥

Apane Pati Ko Bari Autariyai ॥6॥

ਚਰਿਤ੍ਰ ੩੫੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖ ਪਤਿਯਾ ਪਠਈ ਇਕ ਤਹਾ

Likh Patiyaa Patthaeee Eika Tahaa ॥

ਚਰਿਤ੍ਰ ੩੫੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੋ ਹੁਤੋ ਨਰਾਧਿਪ ਜਹਾ

Baittho Huto Naraadhipa Jahaa ॥

ਚਰਿਤ੍ਰ ੩੫੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੋ ਕਹ ਰਾਨੀ ਤੁਮ ਕਰਹੁ

Jo Mo Kaha Raanee Tuma Karhu ॥

ਚਰਿਤ੍ਰ ੩੫੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਮੁਹਿ ਭੂਪ ਆਜੁ ਹੀ ਬਰਹੁ ॥੭॥

To Muhi Bhoop Aaju Hee Barhu ॥7॥

ਚਰਿਤ੍ਰ ੩੫੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਨ੍ਰਿਪ ਬੋਲਿ ਪਠਾਈ

Sunata Bachan Nripa Boli Patthaaeee ॥

ਚਰਿਤ੍ਰ ੩੫੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰ ਕੀ ਤ੍ਰਿਯ ਰਾਨੀ ਠਹਰਾਈ

Par Kee Triya Raanee Tthaharaaeee ॥

ਚਰਿਤ੍ਰ ੩੫੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਤਾ ਕੋ ਗ੍ਰਿਹਿ ਆਨੋ

Jih Tih Bidhi Taa Ko Grihi Aano ॥

ਚਰਿਤ੍ਰ ੩੫੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੁ ਪਛਾਨੋ ॥੮॥

Bheda Abheda Jarha Kachhu Na Pachhaano ॥8॥

ਚਰਿਤ੍ਰ ੩੫੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਅਪਨੇ ਤਾ ਕੌ ਲੈ ਸੋਯੋ

Saanga Apane Taa Kou Lai Soyo ॥

ਚਰਿਤ੍ਰ ੩੫੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੋ ਭਰਮੁ ਸਕਲ ਹੀ ਖੋਯੋ

Chita Ko Bharmu Sakala Hee Khoyo ॥

ਚਰਿਤ੍ਰ ੩੫੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾਤੁਰ ਹ੍ਵੈ ਹਾਥ ਚਲਾਯੋ

Kaamaatur Havai Haatha Chalaayo ॥

ਚਰਿਤ੍ਰ ੩੫੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕ੍ਰਿਪਾਨ ਨਾਰਿ ਤਿਨ ਘਾਯੋ ॥੯॥

Kaadhi Kripaan Naari Tin Ghaayo ॥9॥

ਚਰਿਤ੍ਰ ੩੫੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕਹ ਮਾਰਿ ਵੈਸਹੀ ਡਾਰੀ

Nripa Kaha Maari Vaisahee Daaree ॥

ਚਰਿਤ੍ਰ ੩੫੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਤ੍ਯੋ ਹੀ ਬਸਤ੍ਰ ਸਵਾਰੀ

Taa Par Taio Hee Basatar Savaaree ॥

ਚਰਿਤ੍ਰ ੩੫੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਜਾਇ ਨਿਜੁ ਪਤਿ ਤਨ ਜਲੀ

Aapu Jaaei Niju Pati Tan Jalee ॥

ਚਰਿਤ੍ਰ ੩੫੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਚਤੁਰਿ ਨਾਰਿ ਕੀ ਭਲੀ ॥੧੦॥

Nrikhhu Chaturi Naari Kee Bhalee ॥10॥

ਚਰਿਤ੍ਰ ੩੫੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ