ਬੈਠਿ ਚਰਮ ਸੋ ਬੀਚ ਮੜਾਵਾ ॥

This shabad is on page 2569 of Sri Dasam Granth Sahib.

ਚੌਪਈ

Choupaee ॥


ਸੁਨਹੁ ਭੂਪ ਇਕ ਕਥਾ ਨਵੀਨੀ

Sunahu Bhoop Eika Kathaa Naveenee ॥

ਚਰਿਤ੍ਰ ੩੫੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਲਖੀ ਆਗੇ ਚੀਨੀ

Kinhooaan Lakhee Na Aage Cheenee ॥

ਚਰਿਤ੍ਰ ੩੫੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਧਾ ਨਗਰ ਪੂਰਬ ਮੈ ਜਹਾ

Raadhaa Nagar Pooraba Mai Jahaa ॥

ਚਰਿਤ੍ਰ ੩੫੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕਮ ਸੈਨ ਰਾਜਾ ਇਕ ਤਹਾ ॥੧॥

Rukama Sain Raajaa Eika Tahaa ॥1॥

ਚਰਿਤ੍ਰ ੩੫੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਦਲਗਾਹ ਮਤੀ ਤ੍ਰਿਯ ਤਾ ਕੀ

Sree Dalagaaha Matee Triya Taa Kee ॥

ਚਰਿਤ੍ਰ ੩੫੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਤੁਲਿ ਵਾ ਕੀ

Naree Naaganee Tuli Na Vaa Kee ॥

ਚਰਿਤ੍ਰ ੩੫੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਸਿੰਧੁਲਾ ਦੇਇ ਭਨਿਜੈ

Sutaa Siaandhulaa Deei Bhanijai ॥

ਚਰਿਤ੍ਰ ੩੫੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪਦਮਨੀ ਪ੍ਰਕ੍ਰਿਤ ਕਹਿਜੈ ॥੨॥

Paree Padamanee Parkrita Kahijai ॥2॥

ਚਰਿਤ੍ਰ ੩੫੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਭਵਾਨੀ ਭਵਨ ਭਨੀਜੈ

Tahika Bhavaanee Bhavan Bhaneejai ॥

ਚਰਿਤ੍ਰ ੩੫੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦੂਸਰ ਪਟਤਰ ਤਿਹਿ ਦੀਜੈ

Ko Doosar Pattatar Tihi Deejai ॥

ਚਰਿਤ੍ਰ ੩੫੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਏਸ੍ਵਰ ਤਹ ਆਵਤ

Desa Desa Eesavar Taha Aavata ॥

ਚਰਿਤ੍ਰ ੩੫੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਗਵਰਿ ਕਹ ਸੀਸ ਝੁਕਾਵਤ ॥੩॥

Aani Gavari Kaha Seesa Jhukaavata ॥3॥

ਚਰਿਤ੍ਰ ੩੫੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜਬਲ ਸਿੰਘ ਤਹਾ ਨ੍ਰਿਪ ਆਯੋ

Bhujabala Siaangha Tahaa Nripa Aayo ॥

ਚਰਿਤ੍ਰ ੩੫੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਜ ਰਾਜ ਤੇ ਜਨੁਕ ਸਵਾਯੋ

Bhoja Raaja Te Januka Savaayo ॥

ਚਰਿਤ੍ਰ ੩੫੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸਿੰਧੁਲਾ ਦੇ ਦੁਤਿ ਤਾ ਕੀ

Nrikhi Siaandhulaa De Duti Taa Kee ॥

ਚਰਿਤ੍ਰ ੩੫੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਚੇਰੀ ਭੀ ਵਾ ਕੀ ॥੪॥

Man Bacha Karma Cheree Bhee Vaa Kee ॥4॥

ਚਰਿਤ੍ਰ ੩੫੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹੁਤੀ ਔਰ ਸੋ ਪਰਨੀ

Aage Hutee Aour So Parnee ॥

ਚਰਿਤ੍ਰ ੩੫੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਇਹ ਸਾਥ ਜਾਤ ਨਹਿ ਬਰਨੀ

Aba Eih Saatha Jaata Nahi Barnee ॥

ਚਰਿਤ੍ਰ ੩੫੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮਹਿ ਅਧਿਕ ਬਿਚਾਰ ਬਿਚਾਰਤ

Chita Mahi Adhika Bichaara Bichaarata ॥

ਚਰਿਤ੍ਰ ੩੫੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਚਰਿ ਪਠੀ ਤਹਾ ਹ੍ਵੈ ਆਰਤਿ ॥੫॥

Sahachari Patthee Tahaa Havai Aarati ॥5॥

ਚਰਿਤ੍ਰ ੩੫੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਰਾਜਾ ਤੈ ਪਰ ਮੈ ਅਟਕੀ

Sunu Raajaa Tai Par Mai Attakee ॥

ਚਰਿਤ੍ਰ ੩੫੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲਿ ਗਈ ਸਭ ਹੀ ਸੁਧਿ ਘਟ ਕੀ

Bhooli Gaeee Sabha Hee Sudhi Ghatta Kee ॥

ਚਰਿਤ੍ਰ ੩੫੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਮੁਹਿ ਅਬ ਤੁਮ ਦਰਸ ਦਿਖਾਵੋ

Jou Muhi Aba Tuma Darsa Dikhaavo ॥

ਚਰਿਤ੍ਰ ੩੫੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ॥੬॥

Amrita Daari Janu Mritaka Jiyaavo ॥6॥

ਚਰਿਤ੍ਰ ੩੫੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸਖੀ ਬਚਨ ਕੁਅਰਿ ਕੇ ਆਤੁਰ

Suni Sakhee Bachan Kuari Ke Aatur ॥

ਚਰਿਤ੍ਰ ੩੫੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਈ ਰਾਜਾ ਤਹਿ ਸਾਤਿਰ

Jaata Bhaeee Raajaa Tahi Saatri ॥

ਚਰਿਤ੍ਰ ੩੫੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਕਛੁ ਕਹਿਯੋ ਕਹਿ ਤਾਹਿ ਸੁਨਾਯੋ

Ju Kachhu Kahiyo Kahi Taahi Sunaayo ॥

ਚਰਿਤ੍ਰ ੩੫੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਭੂਪ ਅਧਿਕ ਲਲਚਾਯੋ ॥੭॥

Suni Bacha Bhoop Adhika Lalachaayo ॥7॥

ਚਰਿਤ੍ਰ ੩੫੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤ ਕਰੀ ਕਿਹ ਬਿਧਿ ਤਹ ਜੈਯੈ

Chiaanta Karee Kih Bidhi Taha Jaiyai ॥

ਚਰਿਤ੍ਰ ੩੫੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਲ ਸੌ ਤਾ ਕੌ ਹਰਿ ਲਯੈਯੈ

Kih Chhala Sou Taa Kou Hari Layaiyai ॥

ਚਰਿਤ੍ਰ ੩੫੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਭੂਖਿ ਭੂਪ ਕੀ ਭਾਗੀ

Suni Bacha Bhookhi Bhoop Kee Bhaagee ॥

ਚਰਿਤ੍ਰ ੩੫੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਅਧਿਕ ਚਟਪਟੀ ਲਾਗੀ ॥੮॥

Taba Te Adhika Chattapattee Laagee ॥8॥

ਚਰਿਤ੍ਰ ੩੫੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਸਖੀ ਤਬ ਤਹੀ ਪਠਾਈ

Bhoop Sakhee Taba Tahee Patthaaeee ॥

ਚਰਿਤ੍ਰ ੩੫੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਥਿਤ ਹੁਤੀ ਜਹਾ ਸੁਖਦਾਈ

Eisathita Hutee Jahaa Sukhdaaeee ॥

ਚਰਿਤ੍ਰ ੩੫੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਚਰਿਤ ਕਛੁ ਤੁਮਹਿ ਬਨਾਵਹੁ

Kahaa Charita Kachhu Tumahi Banaavahu ॥

ਚਰਿਤ੍ਰ ੩੫੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਲ ਸਦਨ ਹਮਾਰੇ ਆਵਹੁ ॥੯॥

Jih Chhala Sadan Hamaare Aavahu ॥9॥

ਚਰਿਤ੍ਰ ੩੫੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਢੋਲ ਤ੍ਰਿਯ ਕੋਰ ਮੰਗਾਵਾ

Eeka Dhola Triya Kora Maangaavaa ॥

ਚਰਿਤ੍ਰ ੩੫੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਚਰਮ ਸੋ ਬੀਚ ਮੜਾਵਾ

Baitthi Charma So Beecha Marhaavaa ॥

ਚਰਿਤ੍ਰ ੩੫੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਥਿਤ ਆਪੁ ਤਵਨ ਮਹਿ ਭਈ

Eisathita Aapu Tavan Mahi Bhaeee ॥

ਚਰਿਤ੍ਰ ੩੫੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਧਾਮ ਮਿਤ੍ਰ ਕੇ ਗਈ ॥੧੦॥

Eih Chhala Dhaam Mitar Ke Gaeee ॥10॥

ਚਰਿਤ੍ਰ ੩੫੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਢੋਲ ਬਜਾਵਤ ਚਲੀ

Eih Chhala Dhola Bajaavata Chalee ॥

ਚਰਿਤ੍ਰ ੩੫੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਸਭ ਨਿਰਖਤ ਅਲੀ

Maata Pitaa Sabha Nrikhta Alee ॥

ਚਰਿਤ੍ਰ ੩੫੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਵ ਅਭੇਵ ਕਿਨਹੂੰ ਪਾਯੋ

Bheva Abheva Na Kinhooaan Paayo ॥

ਚਰਿਤ੍ਰ ੩੫੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਇਹ ਬਿਧਿ ਮੂੰਡ ਮੁੰਡਾਯੋ ॥੧੧॥

Sabha Hee Eih Bidhi Mooaanda Muaandaayo ॥11॥

ਚਰਿਤ੍ਰ ੩੫੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ