ਭੁਜੰਗ ਧੁਜਾ ਇਕ ਭੂਪ ਕਹਾਵਤ ॥

This shabad is on page 2571 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਕਥਾ ਅਪੂਰਬ

Sunu Raajaa Eika Kathaa Apooraba ॥

ਚਰਿਤ੍ਰ ੩੫੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਛਲ ਕਿਯਾ ਸੁਤਾ ਨ੍ਰਿਪ ਪੂਰਬ

Jo Chhala Kiyaa Sutaa Nripa Pooraba ॥

ਚਰਿਤ੍ਰ ੩੫੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਧੁਜਾ ਇਕ ਭੂਪ ਕਹਾਵਤ

Bhujang Dhujaa Eika Bhoop Kahaavata ॥

ਚਰਿਤ੍ਰ ੩੫੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬ ਬਿਪਨ ਪਹ ਦ੍ਯਾਵਤ ॥੧॥

Amita Darba Bipan Paha Daiaavata ॥1॥

ਚਰਿਤ੍ਰ ੩੫੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿਤਾਵਤੀ ਨਗਰ ਤਿਹ ਰਾਜਤ

Ajitaavatee Nagar Tih Raajata ॥

ਚਰਿਤ੍ਰ ੩੫੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਾਵਤੀ ਨਿਰਖਿ ਜਿਹ ਲਾਜਤ

Amaraavatee Nrikhi Jih Laajata ॥

ਚਰਿਤ੍ਰ ੩੫੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਮਲ ਮਤੀ ਤਾ ਕੇ ਗ੍ਰਿਹ ਰਾਨੀ

Bimala Matee Taa Ke Griha Raanee ॥

ਚਰਿਤ੍ਰ ੩੫੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਬਿਲਾਸ ਦੇਇ ਪਹਿਚਾਨੀ ॥੨॥

Sutaa Bilaasa Deei Pahichaanee ॥2॥

ਚਰਿਤ੍ਰ ੩੫੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਜੰਤ੍ਰ ਤਿਨ ਪੜੇ ਅਪਾਰਾ

Maantar Jaantar Tin Parhe Apaaraa ॥

ਚਰਿਤ੍ਰ ੩੫੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਪੜੇ ਦੂਸਰਿ ਨਾਰਾ

Jih Sama Parhe Na Doosari Naaraa ॥

ਚਰਿਤ੍ਰ ੩੫੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਗ ਸਮੁਦ੍ਰਹਿ ਜਹਾ ਮਿਲਾਨੀ

Gaanga Samudarhi Jahaa Milaanee ॥

ਚਰਿਤ੍ਰ ੩੫੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਹੁਤੀ ਤਿਨ ਕੀ ਰਾਜਧਾਨੀ ॥੩॥

Tahee Hutee Tin Kee Raajadhaanee ॥3॥

ਚਰਿਤ੍ਰ ੩੫੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਪ੍ਰਭਾ ਤਿਹ ਜਾਤ ਕਹੀ

Nrikhi Parbhaa Tih Jaata Na Kahee ॥

ਚਰਿਤ੍ਰ ੩੫੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਜਧਾਨੀ ਐਸੀ ਤਿਹ ਅਹੀ

Rajadhaanee Aaisee Tih Ahee ॥

ਚਰਿਤ੍ਰ ੩੫੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਧੌਲਹਰ ਤਹਾ ਸੁਧਾਰੇ

Aoocha Dhoulahar Tahaa Sudhaare ॥

ਚਰਿਤ੍ਰ ੩੫੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਪਰ ਬੈਠਿ ਪਕਰਿਯਤ ਤਾਰੇ ॥੪॥

Jin Par Baitthi Pakariyata Taare ॥4॥

ਚਰਿਤ੍ਰ ੩੫੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਜਨ ਹੇਤ ਤਹਾ ਨ੍ਰਿਪ ਆਵਤ

Majan Heta Tahaa Nripa Aavata ॥

ਚਰਿਤ੍ਰ ੩੫੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇ ਪੂਰਬਲੇ ਪਾਪ ਗਵਾਵਤ

Naaei Poorabale Paapa Gavaavata ॥

ਚਰਿਤ੍ਰ ੩੫੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਨ੍ਹਾਨ ਨਰਾਧਿਪ ਚਲੋ

Taha Eika Nahaan Naraadhipa Chalo ॥

ਚਰਿਤ੍ਰ ੩੫੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨਵਾਨ ਸਿਪਾਹੀ ਭਲੋ ॥੫॥

Jobanvaan Sipaahee Bhalo ॥5॥

ਚਰਿਤ੍ਰ ੩੫੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਬਿਲਾਸ ਦੇ ਨੈਨ ਨਿਹਾਰਾ

So Bilaasa De Nain Nihaaraa ॥

ਚਰਿਤ੍ਰ ੩੫੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚ ਇਹ ਭਾਂਤਿ ਬਿਚਾਰਾ

Man Karma Bacha Eih Bhaanti Bichaaraa ॥

ਚਰਿਤ੍ਰ ੩੫੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਮੈ ਅਬ ਯਾਹੀ ਕਹ ਬਰਿਹੌ

Kai Mai Aba Yaahee Kaha Barihou ॥

ਚਰਿਤ੍ਰ ੩੫੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਬੂਡਿ ਗੰਗ ਮਹਿ ਮਰਿਹੌ ॥੬॥

Naatar Boodi Gaanga Mahi Marihou ॥6॥

ਚਰਿਤ੍ਰ ੩੫੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਖੀ ਲਖਿ ਹਿਤੂ ਸਿਯਾਨੀ

Eeka Sakhee Lakhi Hitoo Siyaanee ॥

ਚਰਿਤ੍ਰ ੩੫੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਚਿਤ ਕੀ ਬਾਤ ਬਖਾਨੀ

Taa Sou Chita Kee Baata Bakhaanee ॥

ਚਰਿਤ੍ਰ ੩੫੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਾ ਕੌ ਤੂੰ ਮੁਝੈ ਮਿਲਾਵੈ

Jo Taa Kou Tooaan Mujhai Milaavai ॥

ਚਰਿਤ੍ਰ ੩੫੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਂਗੈ ਜੇਤੋ ਧਨ ਪਾਵੈ ॥੭॥

Mukh Maangai Jeto Dhan Paavai ॥7॥

ਚਰਿਤ੍ਰ ੩੫੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਖਿ ਗਈ ਤਵਨ ਕੇ ਗ੍ਰੇਹਾ

Taba Sakhi Gaeee Tavan Ke Garehaa ॥

ਚਰਿਤ੍ਰ ੩੫੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰ ਪਾਇਨ ਅਸਿ ਦਿਯੋ ਸੰਦੇਹਾ

Par Paaein Asi Diyo Saandehaa ॥

ਚਰਿਤ੍ਰ ੩੫੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤੁਮਰੈ ਪਰ ਅਟਕੀ

Raaja Sutaa Tumari Par Attakee ॥

ਚਰਿਤ੍ਰ ੩੫੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲਿ ਗਈ ਤਾ ਕਹਿ ਸੁਧਿ ਘਟ ਕੀ ॥੮॥

Bhooli Gaeee Taa Kahi Sudhi Ghatta Kee ॥8॥

ਚਰਿਤ੍ਰ ੩੫੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਨ੍ਰਿਪ ਬਚਨ ਭਯੋ ਬਿਸਮੈ ਮਨ

Suni Nripa Bachan Bhayo Bisamai Man ॥

ਚਰਿਤ੍ਰ ੩੫੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਤਾਹਿ ਬਖਾਨੇ ਬੈਨਨ

Eih Bidhi Taahi Bakhaane Bainn ॥

ਚਰਿਤ੍ਰ ੩੫੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਕਿਛੁ ਕਰਿਯੈ ਬਚਨ ਸ੍ਯਾਨੀ

Asa Kichhu Kariyai Bachan Saiaanee ॥

ਚਰਿਤ੍ਰ ੩੫੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬਿਲਾਸ ਦੇ ਹ੍ਵੈ ਮੁਰ ਰਾਨੀ ॥੯॥

Sree Bilaasa De Havai Mur Raanee ॥9॥

ਚਰਿਤ੍ਰ ੩੫੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਨ੍ਰਿਪ ਭੇਸ ਨਾਰਿ ਕੋ ਧਾਰਹੁ

Tuma Nripa Bhesa Naari Ko Dhaarahu ॥

ਚਰਿਤ੍ਰ ੩੫੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਬਸਤਰ ਅੰਗ ਸੁਧਾਰਹੁ

Bhookhn Basatar Aanga Sudhaarahu ॥

ਚਰਿਤ੍ਰ ੩੫੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਧੁਜ ਕਹ ਦੈ ਦਿਖਰਾਈ

Bhujang Dhuja Kaha Dai Dikhraaeee ॥

ਚਰਿਤ੍ਰ ੩੫੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਨਿ ਅੰਗਨਾ ਮਹਿ ਜਾਹੁ ਛਪਾਈ ॥੧੦॥

Phuni Aanganaa Mahi Jaahu Chhapaaeee ॥10॥

ਚਰਿਤ੍ਰ ੩੫੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਬਸਤ੍ਰ ਨਾਰਿ ਕੇ ਧਾਰੇ

Bhoopti Basatar Naari Ke Dhaare ॥

ਚਰਿਤ੍ਰ ੩੫੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਗਹਿਨਾ ਗੁਹਿ ਡਾਰੇ

Aanga Aanga Gahinaa Guhi Daare ॥

ਚਰਿਤ੍ਰ ੩੫੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਧੁਜ ਕਹ ਦਈ ਦਿਖਾਈ

Bhujang Dhuja Kaha Daeee Dikhaaeee ॥

ਚਰਿਤ੍ਰ ੩੫੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਅੰਗਨਾ ਮਹਿ ਗਯੋ ਲੁਕਾਈ ॥੧੧॥

Niju Aanganaa Mahi Gayo Lukaaeee ॥11॥

ਚਰਿਤ੍ਰ ੩੫੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਭੂਪ ਤਿਹ ਰਹਾ ਲੁਭਾਇ

Nrikhi Bhoop Tih Rahaa Lubhaaei ॥

ਚਰਿਤ੍ਰ ੩੫੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਸਖੀ ਤਹ ਦੇਇ ਪਠਾਇ

Vahai Sakhee Taha Deei Patthaaei ॥

ਚਰਿਤ੍ਰ ੩੫੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮੇ ਨਿਰਖਿ ਤਾਹਿ ਤੁਮ ਆਵਹੋ

Prithame Nrikhi Taahi Tuma Aavaho ॥

ਚਰਿਤ੍ਰ ੩੫੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਿਯਾਹ ਕੋ ਬ੍ਯੋਤ ਬਨਾਵਹੁ ॥੧੨॥

Bahuri Biyaaha Ko Baiota Banaavahu ॥12॥

ਚਰਿਤ੍ਰ ੩੫੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਸਹਚਰਿ ਤਹ ਗਈ

Sunata Bachan Sahachari Taha Gaeee ॥

ਚਰਿਤ੍ਰ ੩੫੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟਾਰਿ ਘਰੀ ਦ੍ਵੈ ਆਵਤ ਭਈ

Ttaari Gharee Davai Aavata Bhaeee ॥

ਚਰਿਤ੍ਰ ੩੫੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਮੁਖ ਤੇ ਹ੍ਵੈ ਬਚਨ ਉਚਾਰੇ

Tih Mukh Te Havai Bachan Auchaare ॥

ਚਰਿਤ੍ਰ ੩੫੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਸ੍ਰਵਨ ਦੈ ਭੂਪ ਹਮਾਰੇ ॥੧੩॥

Sunahu Sarvan Dai Bhoop Hamaare ॥13॥

ਚਰਿਤ੍ਰ ੩੫੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਸੁਤਾ ਅਪਨੀ ਤਿਹ ਦੀਜੈ

Parthama Sutaa Apanee Tih Deejai ॥

ਚਰਿਤ੍ਰ ੩੫੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਬਹਿਨਿ ਤਵਨ ਕੀ ਲੀਜੈ

Bahurou Bahini Tavan Kee Leejai ॥

ਚਰਿਤ੍ਰ ੩੫੫ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬੈਨ ਨ੍ਰਿਪ ਫੇਰ ਕੀਨੋ

Sunata Bain Nripa Phera Na Keeno ॥

ਚਰਿਤ੍ਰ ੩੫੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਹਿ ਕਾਢਿ ਤਵਨ ਕਹ ਦੀਨੋ ॥੧੪॥

Duhitahi Kaadhi Tavan Kaha Deeno ॥14॥

ਚਰਿਤ੍ਰ ੩੫੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਪ੍ਰਥਮ ਦੈ ਬ੍ਯਾਹ ਰਚਾਯੋ

Sutaa Parthama Dai Baiaaha Rachaayo ॥

ਚਰਿਤ੍ਰ ੩੫੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੌ ਬ੍ਯਾਹ ਨਾਰਿ ਕਰ ਲ੍ਯਾਯੋ

Nripa Kou Baiaaha Naari Kar Laiaayo ॥

ਚਰਿਤ੍ਰ ੩੫੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਬਧਿ ਤਿਹ ਜੜ ਕੋ ਕਿਯੋ

Taba Tin Badhi Tih Jarha Ko Kiyo ॥

ਚਰਿਤ੍ਰ ੩੫੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਸਹਿਤ ਰਾਜ ਹਰ ਲਿਯੋ ॥੧੫॥

Duhitaa Sahita Raaja Har Liyo ॥15॥

ਚਰਿਤ੍ਰ ੩੫੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਸੁਤਾ ਰਾਜਾ ਕੀ ਹਰੀ

Parthama Sutaa Raajaa Kee Haree ॥

ਚਰਿਤ੍ਰ ੩੫੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਨਾਸ ਤਿਹ ਤਨ ਕੀ ਕਰੀ

Bahuri Naasa Tih Tan Kee Karee ॥

ਚਰਿਤ੍ਰ ੩੫੫ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਛੀਨਿ ਰਾਜ ਤਿਨ ਲੀਨਾ

Bahurou Chheeni Raaja Tin Leenaa ॥

ਚਰਿਤ੍ਰ ੩੫੫ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਿ ਬਿਲਾਸ ਦੇਈ ਕਹ ਕੀਨਾ ॥੧੬॥

Bari Bilaasa Deeee Kaha Keenaa ॥16॥

ਚਰਿਤ੍ਰ ੩੫੫ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੫॥੬੫੩੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Pachapan Charitar Samaapatama Satu Subhama Satu ॥355॥6531॥aphajooaan॥