ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੧੨॥

This shabad is on page 2575 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਔਰ ਪ੍ਰਸੰਗਾ

Sunu Raajaa Eika Aour Parsaangaa ॥

ਚਰਿਤ੍ਰ ੩੫੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਿ ਸੁਨਾਵਤ ਤੁਮਰੇ ਸੰਗਾ

Bhaakhi Sunaavata Tumare Saangaa ॥

ਚਰਿਤ੍ਰ ੩੫੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲਾਵਤੀ ਨਗਰ ਇਕ ਰਾਜਤ

Achalaavatee Nagar Eika Raajata ॥

ਚਰਿਤ੍ਰ ੩੫੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸਿੰਘ ਤਹ ਭੂਪ ਬਿਰਾਜਤ ॥੧॥

Soora Siaangha Taha Bhoop Biraajata ॥1॥

ਚਰਿਤ੍ਰ ੩੫੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਦੇਇ ਤਵਨ ਕੀ ਰਾਨੀ

Aanjan Deei Tavan Kee Raanee ॥

ਚਰਿਤ੍ਰ ੩੫੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਜਨ ਦੇ ਦੁਹਿਤਾ ਤਿਹ ਜਾਨੀ

Khaanjan De Duhitaa Tih Jaanee ॥

ਚਰਿਤ੍ਰ ੩੫੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦੁਹੂੰ ਕੀ ਪ੍ਰਭਾ ਬਿਰਾਜੈ

Adhika Duhooaan Kee Parbhaa Biraajai ॥

ਚਰਿਤ੍ਰ ੩੫੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਰੀ ਨਾਗਿਨਿ ਮਨ ਲਾਜੈ ॥੨॥

Nrikhi Naree Naagini Man Laajai ॥2॥

ਚਰਿਤ੍ਰ ੩੫੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਆਯੋ ਸੌਦਾਗਰ

Tahaa Eeka Aayo Soudaagar ॥

ਚਰਿਤ੍ਰ ੩੫੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵੰਤੁ ਜਨੁ ਦੁਤਿਯ ਨਿਸਾਕਰ

Roopvaantu Janu Dutiya Nisaakar ॥

ਚਰਿਤ੍ਰ ੩੫੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਅਬਲਾ ਤਿਹ ਰੂਪ ਨਿਹਾਰੈ

Jo Abalaa Tih Roop Nihaarai ॥

ਚਰਿਤ੍ਰ ੩੫੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਤਜਿ ਸਾਥ ਸਿਧਾਰੈ ॥੩॥

Raaja Paatta Taji Saatha Sidhaarai ॥3॥

ਚਰਿਤ੍ਰ ੩੫੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਆਯੋ ਨ੍ਰਿਪ ਤ੍ਰਿਯ ਕੇ ਘਰ ਤਰ

So Aayo Nripa Triya Ke Ghar Tar ॥

ਚਰਿਤ੍ਰ ੩੫੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਨਿਰਖਾ ਤਿਹ ਦ੍ਰਿਗ ਭਰਿ

Raaja Sutaa Nrikhaa Tih Driga Bhari ॥

ਚਰਿਤ੍ਰ ੩੫੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਇਹ ਉਪਰ ਭੂਲੀ

Man Bacha Karma Eih Aupar Bhoolee ॥

ਚਰਿਤ੍ਰ ੩੫੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਮਦ ਪੀ ਮਤਵਾਰੀ ਝੂਲੀ ॥੪॥

Janu Mada Pee Matavaaree Jhoolee ॥4॥

ਚਰਿਤ੍ਰ ੩੫੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਪ੍ਰਚੰਡ ਨਾਮ ਤਿਹ ਨਰ ਕੋ

Siaangha Parchaanda Naam Tih Nar Ko ॥

ਚਰਿਤ੍ਰ ੩੫੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਮੁਕਟ ਕਾਮ ਕੇ ਸਿਰ ਕੋ

Janu Kari Mukatta Kaam Ke Sri Ko ॥

ਚਰਿਤ੍ਰ ੩੫੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਏਕ ਤਹ ਕੁਅਰਿ ਪਠਾਈ

Sakhee Eeka Taha Kuari Patthaaeee ॥

ਚਰਿਤ੍ਰ ੩੫੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯਹੁ ਬ੍ਰਿਥਾ ਸਜਨ ਸੌ ਜਾਈ ॥੫॥

Kahiyahu Brithaa Sajan Sou Jaaeee ॥5॥

ਚਰਿਤ੍ਰ ੩੫੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਤੁਰਤ ਤਿਨ ਤਹ ਪਹੁਚਾਯੋ

Sakhee Turta Tin Taha Pahuchaayo ॥

ਚਰਿਤ੍ਰ ੩੫੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਨਾਵਕ ਕੋ ਤੀਰ ਚਲਾਯੋ

Jasa Naavaka Ko Teera Chalaayo ॥

ਚਰਿਤ੍ਰ ੩੫੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕੁਅਰਿ ਤਿਨ ਬ੍ਰਿਥਾ ਸੁਨਾਈ

Sakala Kuari Tin Brithaa Sunaaeee ॥

ਚਰਿਤ੍ਰ ੩੫੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਰੀਝਿ ਰਹਾ ਸੁਖਦਾਈ ॥੬॥

Man Bacha Reejhi Rahaa Sukhdaaeee ॥6॥

ਚਰਿਤ੍ਰ ੩੫੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਬਹਤ ਨ੍ਰਿਪ ਗ੍ਰਿਹਿ ਤਰ ਜਹਾਂ

Nadee Bahata Nripa Grihi Tar Jahaan ॥

ਚਰਿਤ੍ਰ ੩੫੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਂਢ ਹੂਜਿਯਹੁ ਨਿਸਿ ਕਹ ਤਹਾਂ

Tthaandha Hoojiyahu Nisi Kaha Tahaan ॥

ਚਰਿਤ੍ਰ ੩੫੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦੇਗ ਮੈ ਕੁਅਰਿ ਬਹੈ ਹੈਂ

Daari Dega Mai Kuari Bahai Hain ॥

ਚਰਿਤ੍ਰ ੩੫੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਦ੍ਰ ਮੂੰਦਿ ਤਾ ਕੋ ਸਭ ਲੈ ਹੈਂ ॥੭॥

Chhidar Mooaandi Taa Ko Sabha Lai Hain ॥7॥

ਚਰਿਤ੍ਰ ੩੫੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਬਾਧਿ ਤੰਬੂਰਾ ਦੈ ਹੈਂ

Aoopra Baadhi Taanbooraa Dai Hain ॥

ਚਰਿਤ੍ਰ ੩੫੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਮੁਹਿ ਤਾਹਿ ਮਿਲੈ ਹੈਂ

Eih Charitar Muhi Taahi Milai Hain ॥

ਚਰਿਤ੍ਰ ੩੫੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੁਬਰੀ ਲਖਿਯਹੁ ਢਿਗ ਆਈ

Jaba Tubaree Lakhiyahu Dhiga Aaeee ॥

ਚਰਿਤ੍ਰ ੩੫੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਭੋਗ ਦੀਜਹੁ ਸੁਖਦਾਈ ॥੮॥

Kaadhi Bhoga Deejahu Sukhdaaeee ॥8॥

ਚਰਿਤ੍ਰ ੩੫੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਬਦਿ ਤਾ ਸੌ ਸੰਕੇਤਾ

Eih Bidhi Badi Taa Sou Saanketaa ॥

ਚਰਿਤ੍ਰ ੩੫੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤੀ ਗੀ ਨ੍ਰਿਪ ਤ੍ਰਿਯਜ ਨਿਕੇਤਾ

Dootee Gee Nripa Triyaja Niketaa ॥

ਚਰਿਤ੍ਰ ੩੫੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦੇਗ ਮੈ ਕੁਅਰਿ ਬਹਾਈ

Daari Dega Mai Kuari Bahaaeee ॥

ਚਰਿਤ੍ਰ ੩੫੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਤੂੰਬਰੀ ਤਹ ਪਹੁਚਾਈ ॥੯॥

Baadhi Tooaanbaree Taha Pahuchaaeee ॥9॥

ਚਰਿਤ੍ਰ ੩੫੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਬਹਤੀ ਤੁਬਰੀ ਤਹ ਆਈ

Jaba Bahatee Tubaree Taha Aaeee ॥

ਚਰਿਤ੍ਰ ੩੫੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਕੁਅਰਿ ਲਖਾ ਸੁਖਦਾਈ

Aavata Kuari Lakhaa Sukhdaaeee ॥

ਚਰਿਤ੍ਰ ੩੫੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਂਚਿ ਤਹਾਂ ਤੇ ਦੇਗ ਨਿਕਾਰੀ

Aainachi Tahaan Te Dega Nikaaree ॥

ਚਰਿਤ੍ਰ ੩੫੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਪਲਕਾ ਊਪਰ ਬੈਠਾਰੀ ॥੧੦॥

Lai Palakaa Aoopra Baitthaaree ॥10॥

ਚਰਿਤ੍ਰ ੩੫੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਈ

Posata Bhaanga Apheema Maangaaeee ॥

ਚਰਿਤ੍ਰ ੩੫੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਖਾਟ ਪਰ ਬੈਠਿ ਚੜਾਈ

Duhooaan Khaatta Par Baitthi Charhaaeee ॥

ਚਰਿਤ੍ਰ ੩੫੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਤਾ ਸੌ ਕਰਿ ਭੋਗਾ

Chaari Pahar Taa Sou Kari Bhogaa ॥

ਚਰਿਤ੍ਰ ੩੫੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਖਾ ਦੂਸਰੇ ਲੋਗਾ ॥੧੧॥

Bheda Na Lakhaa Doosare Logaa ॥11॥

ਚਰਿਤ੍ਰ ੩੫੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਤਾ ਸੌ ਰੋਜ ਬੁਲਾਵੈ

Eih Bidhi Taa Sou Roja Bulaavai ॥

ਚਰਿਤ੍ਰ ੩੫੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਰਿ ਤਾਹਿ ਪਠਾਵੈ

Kaam Bhoga Kari Taahi Patthaavai ॥

ਚਰਿਤ੍ਰ ੩੫੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਸਹਿਤ ਕੋਈ ਭੇਦ ਪਾਵੈ

Bhoop Sahita Koeee Bheda Na Paavai ॥

ਚਰਿਤ੍ਰ ੩੫੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੧੨॥

Nitaparti Apano Mooaanda Muaandaavai ॥12॥

ਚਰਿਤ੍ਰ ੩੫੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੭॥੬੫੫੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Sataavan Charitar Samaapatama Satu Subhama Satu ॥357॥6553॥aphajooaan॥