ਤਹਿਕ ਸਾਹ ਕੋ ਪੂਤ ਅਪਾਰਾ ॥

This shabad is on page 2578 of Sri Dasam Granth Sahib.

ਚੌਪਈ

Choupaee ॥


ਸੁਨੁ ਭੂਪਤਿ ਇਕ ਕਥਾ ਨਵੀਨੀ

Sunu Bhoopti Eika Kathaa Naveenee ॥

ਚਰਿਤ੍ਰ ੩੫੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਲਖੀ ਆਗੇ ਚੀਨੀ

Kinhooaan Lakhee Na Aage Cheenee ॥

ਚਰਿਤ੍ਰ ੩੫੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦ੍ਰਾਵਤੀ ਨਗਰ ਇਕ ਸੋਹੈ

Suaandaraavatee Nagar Eika Sohai ॥

ਚਰਿਤ੍ਰ ੩੫੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸਿੰਘ ਰਾਜਾ ਤਹ ਕੋ ਹੈ ॥੧॥

Suaandar Siaangha Raajaa Taha Ko Hai ॥1॥

ਚਰਿਤ੍ਰ ੩੫੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਦੇ ਰਾਜਾ ਕੀ ਨਾਰੀ

Suaandar De Raajaa Kee Naaree ॥

ਚਰਿਤ੍ਰ ੩੫੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਜਨਕੁ ਜਗਦੀਸ ਸਵਾਰੀ

Aapu Janku Jagadeesa Savaaree ॥

ਚਰਿਤ੍ਰ ੩੫੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਪ੍ਰਭਾ ਬਖਾਨੀ

Taa Kee Jaata Na Parbhaa Bakhaanee ॥

ਚਰਿਤ੍ਰ ੩੫੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਹੁਤੀ ਰਾਇ ਕੀ ਰਾਨੀ ॥੨॥

Aaisee Hutee Raaei Kee Raanee ॥2॥

ਚਰਿਤ੍ਰ ੩੫੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਸਾਹ ਕੋ ਪੂਤ ਅਪਾਰਾ

Tahika Saaha Ko Poota Apaaraa ॥

ਚਰਿਤ੍ਰ ੩੫੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰਾ

Kanka Avatti Saanche Janu Dhaaraa ॥

ਚਰਿਤ੍ਰ ੩੫੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਕ ਜਿਹ ਸੂਆ ਰਿਸਾਨੋ

Nrikhi Naaka Jih Sooaa Risaano ॥

ਚਰਿਤ੍ਰ ੩੫੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਜ ਜਾਨਿ ਦ੍ਰਿਗ ਭਵਰ ਭੁਲਾਨੋ ॥੩॥

Kaanja Jaani Driga Bhavar Bhulaano ॥3॥

ਚਰਿਤ੍ਰ ੩੫੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਕੇਹਰਿ ਲਖਿ ਅਧਿਕ ਰਿਸਾਵਤ

Katti Kehari Lakhi Adhika Risaavata ॥

ਚਰਿਤ੍ਰ ੩੫੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਫਿਰਤ ਮ੍ਰਿਗਨ ਕਹ ਘਾਵਤ

Taa Te Phrita Mrigan Kaha Ghaavata ॥

ਚਰਿਤ੍ਰ ੩੫੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਾਨੀ ਕੋਕਿਲ ਕੁਕਰਈ

Suni Baanee Kokila Kukareee ॥

ਚਰਿਤ੍ਰ ੩੫੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧ ਜਰਤ ਕਾਰੀ ਹ੍ਵੈ ਗਈ ॥੪॥

Karodha Jarta Kaaree Havai Gaeee ॥4॥

ਚਰਿਤ੍ਰ ੩੫੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਨਿਰਖਿ ਕਰਿ ਜਲਜ ਲਜਾਨਾ

Nain Nrikhi Kari Jalaja Lajaanaa ॥

ਚਰਿਤ੍ਰ ੩੫੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਂ ਤੇ ਜਲ ਮਹਿ ਕਿਯਾ ਪਯਾਨਾ

Taan Te Jala Mahi Kiyaa Payaanaa ॥

ਚਰਿਤ੍ਰ ੩੫੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਕ ਹੇਰਿ ਨਾਗਿਨਿ ਰਿਸਿ ਭਰੀ

Alaka Heri Naagini Risi Bharee ॥

ਚਰਿਤ੍ਰ ੩੫੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮਹਿ ਲਜਤ ਪਤਾਰਹਿ ਬਰੀ ॥੫॥

Chita Mahi Lajata Pataarahi Baree ॥5॥

ਚਰਿਤ੍ਰ ੩੫੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਆਯੋ ਰਾਜਾ ਕੇ ਪਾਸਾ

So Aayo Raajaa Ke Paasaa ॥

ਚਰਿਤ੍ਰ ੩੫੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੌਦਾ ਕੀ ਜਿਯ ਮੈ ਧਰਿ ਆਸਾ

Soudaa Kee Jiya Mai Dhari Aasaa ॥

ਚਰਿਤ੍ਰ ੩੫੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਦੇ ਨਿਰਖਤ ਤਿਹ ਭਈ

Suaandari De Nrikhta Tih Bhaeee ॥

ਚਰਿਤ੍ਰ ੩੫੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਿ ਬੁਧਿ ਤਜਿ ਬੌਰੀ ਹ੍ਵੈ ਗਈ ॥੬॥

Sudhi Budhi Taji Bouree Havai Gaeee ॥6॥

ਚਰਿਤ੍ਰ ੩੫੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਤਾਹਿ ਬੁਲਾਵਾ

Patthai Sahacharee Taahi Bulaavaa ॥

ਚਰਿਤ੍ਰ ੩੫੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਿਯ ਜਸ ਮਨ ਭਾਵਾ

Kaam Bhoga Kiya Jasa Man Bhaavaa ॥

ਚਰਿਤ੍ਰ ੩੫੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੀ ਨ੍ਰਿਪਤਿ ਕੀ ਚੇਰੀ

Taha Eika Hutee Nripati Kee Cheree ॥

ਚਰਿਤ੍ਰ ੩੫੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਗਈ ਜਸ ਹੇਰਿ ਅਹੇਰੀ ॥੭॥

Heri Gaeee Jasa Heri Aheree ॥7॥

ਚਰਿਤ੍ਰ ੩੫੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵ ਦਾਬਿ ਨ੍ਰਿਪ ਜਾਇ ਜਗਾਯੋ

Paava Daabi Nripa Jaaei Jagaayo ॥

ਚਰਿਤ੍ਰ ੩੫੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਤੋਰ ਤਸਕਰਿ ਇਕ ਆਯੋ

Dhaam Tora Tasakari Eika Aayo ॥

ਚਰਿਤ੍ਰ ੩੫੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੇ ਸੰਗ ਕਰਤ ਬਿਲਾਸਾ

Raanee Ke Saanga Karta Bilaasaa ॥

ਚਰਿਤ੍ਰ ੩੫੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿ ਦੇਖਹੁ ਤਿਹ ਭੂਪ ਤਮਾਸਾ ॥੮॥

Chali Dekhhu Tih Bhoop Tamaasaa ॥8॥

ਚਰਿਤ੍ਰ ੩੫੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਨ੍ਰਿਪ ਅਧਿਕ ਰਿਸਾਯੋ

Sunata Bachan Nripa Adhika Risaayo ॥

ਚਰਿਤ੍ਰ ੩੫੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗ ਹਾਥ ਲੈ ਤਹਾ ਸਿਧਾਯੋ

Khrhaga Haatha Lai Tahaa Sidhaayo ॥

ਚਰਿਤ੍ਰ ੩੫੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਬਲਾ ਪਤਿ ਕੀ ਸੁਧਿ ਪਾਈ

Jaba Abalaa Pati Kee Sudhi Paaeee ॥

ਚਰਿਤ੍ਰ ੩੫੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਧੂੰਮ ਤਹ ਦਿਯਾ ਜਗਾਈ ॥੯॥

Adhika Dhooaanma Taha Diyaa Jagaaeee ॥9॥

ਚਰਿਤ੍ਰ ੩੫੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੇ ਨੈਨ ਧੂਮ੍ਰ ਸੌ ਭਰੇ

Sabha Ke Nain Dhoomar Sou Bhare ॥

ਚਰਿਤ੍ਰ ੩੫੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਆ ਟੂਟਿ ਬਦਨ ਪਰ ਪਰੇ

Asuaa Ttootti Badan Par Pare ॥

ਚਰਿਤ੍ਰ ੩੫੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਇਹ ਘਾਤ ਪਛਾਨੀ

Jaba Raanee Eih Ghaata Pachhaanee ॥

ਚਰਿਤ੍ਰ ੩੫੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਲੰਘਾਇ ਹਿਯੇ ਹਰਖਾਨੀ ॥੧੦॥

Mitar Laanghaaei Hiye Harkhaanee ॥10॥

ਚਰਿਤ੍ਰ ੩੫੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਸੌ ਕਰਿ ਕਾਢਾ ਜਾਰਾ

Aage Sou Kari Kaadhaa Jaaraa ॥

ਚਰਿਤ੍ਰ ੩੫੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਭਰੇ ਦ੍ਰਿਗ ਨ੍ਰਿਪਨ ਨਿਹਾਰਾ

Dhoomar Bhare Driga Nripan Nihaaraa ॥

ਚਰਿਤ੍ਰ ੩੫੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੌਛ ਨੇਤ੍ਰ ਜਬ ਹੀ ਗਯੋ ਤਹਾ

Pouchha Netar Jaba Hee Gayo Tahaa ॥

ਚਰਿਤ੍ਰ ੩੫੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਪੁਰਖ ਨਿਹਾਰਾ ਉਹਾ ॥੧੧॥

Koaoo Na Purkh Nihaaraa Auhaa ॥11॥

ਚਰਿਤ੍ਰ ੩੫੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਲਟਿ ਤਿਸੀ ਚੇਰੀ ਕਹ ਘਾਯੋ

Aulatti Tisee Cheree Kaha Ghaayo ॥

ਚਰਿਤ੍ਰ ੩੫੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਰਾਨੀ ਕਹ ਦੋਸ ਲਗਾਯੋ

Eih Raanee Kaha Dosa Lagaayo ॥

ਚਰਿਤ੍ਰ ੩੫੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੂਪ ਭੇਦ ਬਿਚਾਰਾ

Moorakh Bhoop Na Bheda Bichaaraa ॥

ਚਰਿਤ੍ਰ ੩੫੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਕਰਿ ਤ੍ਰਿਯ ਮਿਤ੍ਰ ਨਿਕਾਰਾ ॥੧੨॥

Aage Kari Triya Mitar Nikaaraa ॥12॥

ਚਰਿਤ੍ਰ ੩੫੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੮॥੬੫੬੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthaavan Charitar Samaapatama Satu Subhama Satu ॥358॥6565॥aphajooaan॥