ਜਨੁ ਕਰ ਪਰੇ ਬੀਰ ਰਨ ਮਾਰੇ ॥

This shabad is on page 2581 of Sri Dasam Granth Sahib.

ਚੌਪਈ

Choupaee ॥


ਸੋਫੀ ਭਏ ਸਭੇ ਮਤਵਾਰੇ

Sophee Bhaee Sabhe Matavaare ॥

ਚਰਿਤ੍ਰ ੩੫੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰ ਪਰੇ ਬੀਰ ਰਨ ਮਾਰੇ

Janu Kar Pare Beera Ran Maare ॥

ਚਰਿਤ੍ਰ ੩੫੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਇਤ ਘਾਤ ਪਛਾਨਾ

Raaja Sutaa Eita Ghaata Pachhaanaa ॥

ਚਰਿਤ੍ਰ ੩੫੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠ ਪ੍ਰੀਤਮ ਸੰਗ ਕਿਯਾ ਪਯਾਨਾ ॥੬॥

Auttha Pareetma Saanga Kiyaa Payaanaa ॥6॥

ਚਰਿਤ੍ਰ ੩੫੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਕਿਨੂੰ ਆਂਖਿ ਉਘਾਰੀ

Sophee Kinooaan Na Aanakhi Aughaaree ॥

ਚਰਿਤ੍ਰ ੩੫੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਤ ਜਾਨੁ ਸੈਤਾਨ ਪ੍ਰਹਾਰੀ

Laata Jaanu Saitaan Parhaaree ॥

ਚਰਿਤ੍ਰ ੩੫੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨਹੂੰ ਪਾਯੋ

Bheda Abheda Na Kinhooaan Paayo ॥

ਚਰਿਤ੍ਰ ੩੫੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਲੈ ਮੀਤ ਸਿਧਾਯੋ ॥੭॥

Raaja Kuari Lai Meet Sidhaayo ॥7॥

ਚਰਿਤ੍ਰ ੩੫੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੯॥੬੫੭੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunasatthi Charitar Samaapatama Satu Subhama Satu ॥359॥6572॥aphajooaan॥