ਜਿਹ ਏ ਕਹੈ ਤਿਸੀ ਕਹ ਬਰਿ ਹੋ ॥੫॥

This shabad is on page 2581 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਔਰ ਪ੍ਰਸੰਗਾ

Sunu Raajaa Eika Aour Parsaangaa ॥

ਚਰਿਤ੍ਰ ੩੬੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਕਿਯ ਸੁਤਾ ਪਿਤਾ ਕੇ ਸੰਗਾ

Jasa Kiya Sutaa Pitaa Ke Saangaa ॥

ਚਰਿਤ੍ਰ ੩੬੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਬਲ ਸਿੰਘ ਰਾਜਾ ਇਕ ਅਤਿ ਬਲ

Parbala Siaangha Raajaa Eika Ati Bala ॥

ਚਰਿਤ੍ਰ ੩੬੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਾਪਤ ਜਾ ਕੇ ਡਰ ਜਲ ਥਲ ॥੧॥

Ari Kaapata Jaa Ke Dar Jala Thala ॥1॥

ਚਰਿਤ੍ਰ ੩੬੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਝਕਝੂਮਕ ਦੇ ਤਿਹ ਬਾਰਿ

Sree Jhakajhoomaka De Tih Baari ॥

ਚਰਿਤ੍ਰ ੩੬੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੜੀ ਆਪੁ ਜਨੁ ਬ੍ਰਹਮ ਸੁ ਨਾਰ

Gharhee Aapu Janu Barhama Su Naara ॥

ਚਰਿਤ੍ਰ ੩੬੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਥੋ ਸੁਘਰ ਸੈਨ ਖਤਿਰੇਟਾ

Taha Tho Sughar Sain Khtirettaa ॥

ਚਰਿਤ੍ਰ ੩੬੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਮੁਸਕ ਕੇ ਸਾਥ ਲਪੇਟਾ ॥੨॥

Eisaka Muska Ke Saatha Lapettaa ॥2॥

ਚਰਿਤ੍ਰ ੩੬੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਕਹ ਭੂਪ ਸਿਧਾਯੋ

Jagaannaatha Kaha Bhoop Sidhaayo ॥

ਚਰਿਤ੍ਰ ੩੬੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਕਲਤ੍ਰ ਸੰਗ ਲੈ ਆਯੋ

Putar Kalatar Saanga Lai Aayo ॥

ਚਰਿਤ੍ਰ ੩੬੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਕੋ ਨਿਰਖ ਦਿਵਾਲਾ

Jagaannaatha Ko Nrikh Divaalaa ॥

ਚਰਿਤ੍ਰ ੩੬੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਬਖਾਨਾ ਭੂਪ ਉਤਾਲਾ ॥੩॥

Bachan Bakhaanaa Bhoop Autaalaa ॥3॥

ਚਰਿਤ੍ਰ ੩੬੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਪਾਪ ਪੁਰਾਤਨ ਗਯੋ

Hamaro Paapa Puraatan Gayo ॥

ਚਰਿਤ੍ਰ ੩੬੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਫਲ ਜਨਮ ਹਮਰੋ ਅਬ ਭਯੋ

Saphala Janaam Hamaro Aba Bhayo ॥

ਚਰਿਤ੍ਰ ੩੬੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਕੋ ਪਾਯੋ ਦਰਸਨ

Jagaannaatha Ko Paayo Darsan ॥

ਚਰਿਤ੍ਰ ੩੬੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਕਰਾ ਹਾਥਨ ਪਗ ਪਰਸਨ ॥੪॥

Aour Karaa Haathan Paga Parsan ॥4॥

ਚਰਿਤ੍ਰ ੩੬੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗ ਭੂਪ ਸੁਤਾ ਤਹ ਆਈ

Taba Laga Bhoop Sutaa Taha Aaeee ॥

ਚਰਿਤ੍ਰ ੩੬੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਸੁਨਤ ਅਸ ਕਹਾ ਸੁਨਾਈ

Pitaa Sunata Asa Kahaa Sunaaeee ॥

ਚਰਿਤ੍ਰ ੩੬੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਮੈ ਸੈਨ ਆਜੁ ਹਿਯਾ ਕਰਿ ਹੋ

Suni Mai Sain Aaju Hiyaa Kari Ho ॥

ਚਰਿਤ੍ਰ ੩੬੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕਹੈ ਤਿਸੀ ਕਹ ਬਰਿ ਹੋ ॥੫॥

Jih Ee Kahai Tisee Kaha Bari Ho ॥5॥

ਚਰਿਤ੍ਰ ੩੬੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਉਠੀ ਤਹ ਤੇ ਸੋਈ ਜਬ

Paraata Autthee Taha Te Soeee Jaba ॥

ਚਰਿਤ੍ਰ ੩੬੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਹਾ ਪਿਤ ਸੰਗ ਇਹ ਬਿਧਿ ਤਬ

Bachan Kahaa Pita Saanga Eih Bidhi Taba ॥

ਚਰਿਤ੍ਰ ੩੬੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਘਰ ਸੈਨ ਖਤ੍ਰੀ ਜੋ ਆਹੀ

Sughar Sain Khtaree Jo Aahee ॥

ਚਰਿਤ੍ਰ ੩੬੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਦੀਨੀ ਮੈ ਤਾਹੀ ॥੬॥

Jagaannaatha Deenee Mai Taahee ॥6॥

ਚਰਿਤ੍ਰ ੩੬੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੈ ਬਚਨ ਸੁਨਾ ਇਹ ਬਿਧਿ ਜਬ

Raajai Bachan Sunaa Eih Bidhi Jaba ॥

ਚਰਿਤ੍ਰ ੩੬੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਕਹਾ ਦੁਹਿਤਾ ਕੇ ਸੰਗ ਤਬ

Aaisa Kahaa Duhitaa Ke Saanga Taba ॥

ਚਰਿਤ੍ਰ ੩੬੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਜਾ ਕਹ ਤੂ ਦੀਨੀ

Jagaannaatha Jaa Kaha Too Deenee ॥

ਚਰਿਤ੍ਰ ੩੬੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਸੌ ਜਾਤ ਤਾ ਸੌ ਲੀਨੀ ॥੭॥

Hama Sou Jaata Na Taa Sou Leenee ॥7॥

ਚਰਿਤ੍ਰ ੩੬੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੁ ਜੜ ਪਾਯੋ

Bheda Abheda Na Kachhu Jarha Paayo ॥

ਚਰਿਤ੍ਰ ੩੬੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨਾ ਮੂੰਡ ਮੁੰਡਾਯੋ

Eih Chhala Apanaa Mooaanda Muaandaayo ॥

ਚਰਿਤ੍ਰ ੩੬੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੰਨਾਥ ਕੋ ਬਚਨ ਪਛਾਨਾ

Jagaannaatha Ko Bachan Pachhaanaa ॥

ਚਰਿਤ੍ਰ ੩੬੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਲੈ ਮੀਤ ਸਿਧਾਨਾ ॥੮॥

Raaja Sutaa Lai Meet Sidhaanaa ॥8॥

ਚਰਿਤ੍ਰ ੩੬੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਾਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੦॥੬੫੮੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Saattha Charitar Samaapatama Satu Subhama Satu ॥360॥6580॥aphajooaan॥