ਚੌਪਈ ॥

This shabad is on page 2582 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਕਥਾ ਪੁਰਾਤਨ

Sunu Raajaa Eika Kathaa Puraatan ॥

ਚਰਿਤ੍ਰ ੩੬੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਪੰਡਿਤ ਕਹਤ ਮਹਾ ਮੁਨਿ

Jih Bidhi Paandita Kahata Mahaa Muni ॥

ਚਰਿਤ੍ਰ ੩੬੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮਹੇਸ੍ਰ ਸਿੰਘ ਰਾਜਾਨਾ

Eeka Mahesar Siaangha Raajaanaa ॥

ਚਰਿਤ੍ਰ ੩੬੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡੰਡ ਦੇਤ ਜਾ ਕੋ ਨ੍ਰਿਪ ਨਾਨਾ ॥੧॥

Daanda Deta Jaa Ko Nripa Naanaa ॥1॥

ਚਰਿਤ੍ਰ ੩੬੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਮਹੇਸ੍ਰਾਵਤਿ ਤਹ ਰਾਜਤ

Nagar Mahesaraavati Taha Raajata ॥

ਚਰਿਤ੍ਰ ੩੬੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਾਵਤਿ ਜਹ ਦੁਤਿਯ ਬਿਰਾਜਤ

Amaraavati Jaha Dutiya Biraajata ॥

ਚਰਿਤ੍ਰ ੩੬੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਉਪਮਾ ਕਹੀ

Taa Kee Jaata Na Aupamaa Kahee ॥

ਚਰਿਤ੍ਰ ੩੬੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਕਾ ਨਿਰਖਿ ਥਕਿਤ ਤਿਹ ਰਹੀ ॥੨॥

Alakaa Nrikhi Thakita Tih Rahee ॥2॥

ਚਰਿਤ੍ਰ ੩੬੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਜ ਗਾਮਿਨਿ ਦੇ ਸੁਤਾ ਭਨਿਜੈ

Gaja Gaamini De Sutaa Bhanijai ॥

ਚਰਿਤ੍ਰ ੩੬੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਪਟਤਰ ਮੁਖ ਦਿਜੈ

Chaandar Soora Pattatar Mukh Dijai ॥

ਚਰਿਤ੍ਰ ੩੬੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਪ੍ਰਭਾ ਬਖਾਨੀ

Taa Kee Jaata Na Parbhaa Bakhaanee ॥

ਚਰਿਤ੍ਰ ੩੬੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਤ ਰਾਜਾ ਅਰੁ ਰਾਨੀ ॥੩॥

Thakita Rahata Raajaa Aru Raanee ॥3॥

ਚਰਿਤ੍ਰ ੩੬੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਲਗਨ ਏਕ ਸੋ ਲਾਗੀ

Taa Kee Lagan Eeka So Laagee ॥

ਚਰਿਤ੍ਰ ੩੬੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੀਂਦ ਭੂਖਿ ਜਾ ਤੇ ਸਭ ਭਾਗੀ

Neenada Bhookhi Jaa Te Sabha Bhaagee ॥

ਚਰਿਤ੍ਰ ੩੬੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜੀ ਰਾਇ ਤਵਨ ਕੋ ਨਾਮਾ

Gaajee Raaei Tavan Ko Naamaa ॥

ਚਰਿਤ੍ਰ ੩੬੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਤ ਜਾ ਕੌ ਲਿਖ ਬਾਮਾ ॥੪॥

Thakita Rahata Jaa Kou Likh Baamaa ॥4॥

ਚਰਿਤ੍ਰ ੩੬੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਘਾਤ ਜਬ ਹਾਥ ਆਈ

Aour Ghaata Jaba Haatha Na Aaeee ॥

ਚਰਿਤ੍ਰ ੩੬੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਵ ਤਵ ਨਿਕਟ ਮੰਗਾਈ

Eeka Naava Tava Nikatta Maangaaeee ॥

ਚਰਿਤ੍ਰ ੩੬੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਤਿਹ ਰਾਖਾ ਨਾਮਾ

Raaja Kuari Tih Raakhaa Naamaa ॥

ਚਰਿਤ੍ਰ ੩੬੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਸਕਲ ਪੁਰਖ ਅਰੁ ਬਾਮਾ ॥੫॥

Jaanta Sakala Purkh Aru Baamaa ॥5॥

ਚਰਿਤ੍ਰ ੩੬੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜੀ ਰਾਇ ਬੈਠਿ ਤਿਹ ਊਪਰ

Gaajee Raaei Baitthi Tih Aoopra ॥

ਚਰਿਤ੍ਰ ੩੬੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਾ ਆਇ ਭੂਪ ਮਹਲਨ ਤਰ

Nikasaa Aaei Bhoop Mahalan Tar ॥

ਚਰਿਤ੍ਰ ੩੬੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈਨੀ ਹੋਇ ਨਾਵ ਤੌ ਲੀਜੈ

Lainee Hoei Naava Tou Leejai ॥

ਚਰਿਤ੍ਰ ੩੬੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰੁ ਮੋਹਿ ਉਤਰ ਕਛੁ ਦੀਜੈ ॥੬॥

Naataru Mohi Autar Kachhu Deejai ॥6॥

ਚਰਿਤ੍ਰ ੩੬੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਲੈ ਰਾਜ ਕੁਅਰਿ ਕੌ ਜਾਊ

Mai Lai Raaja Kuari Kou Jaaoo ॥

ਚਰਿਤ੍ਰ ੩੬੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਚੌ ਜਾਇ ਔਰ ਹੀ ਗਾਊ

Bechou Jaaei Aour Hee Gaaoo ॥

ਚਰਿਤ੍ਰ ੩੬੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈਨੀ ਹੋਇ ਨਾਵ ਤਬ ਲੀਜੈ

Lainee Hoei Naava Taba Leejai ॥

ਚਰਿਤ੍ਰ ੩੬੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਹਮੈ ਬਿਦਾ ਕਰਿ ਦੀਜੈ ॥੭॥

Naatar Hamai Bidaa Kari Deejai ॥7॥

ਚਰਿਤ੍ਰ ੩੬੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੂਪ ਬਾਤ ਨਹਿ ਪਾਈ

Moorakh Bhoop Baata Nahi Paaeee ॥

ਚਰਿਤ੍ਰ ੩੬੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤਾ ਦਿਨ ਰਜਨੀ ਹ੍ਵੈ ਆਈ

Beetaa Din Rajanee Havai Aaeee ॥

ਚਰਿਤ੍ਰ ੩੬੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਬ ਦੇਗ ਮੰਗਾਇ

Raaja Sutaa Taba Dega Maangaaei ॥

ਚਰਿਤ੍ਰ ੩੬੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਬੀਚ ਤਵਨ ਕੇ ਜਾਇ ॥੮॥

Baitthee Beecha Tavan Ke Jaaei ॥8॥

ਚਰਿਤ੍ਰ ੩੬੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਿਦ੍ਰ ਮੂੰਦਿ ਨੌਕਾ ਤਰ ਬਾਂਧੀ

Chhidar Mooaandi Noukaa Tar Baandhee ॥

ਚਰਿਤ੍ਰ ੩੬੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰੀ ਤਬੈ ਬਹੀ ਜਬ ਆਂਧੀ

Chhoree Tabai Bahee Jaba Aanadhee ॥

ਚਰਿਤ੍ਰ ੩੬੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਪ੍ਰਾਤ ਦਿਵਾਨ ਲਗਾਯੋ

Jaba Nripa Paraata Divaan Lagaayo ॥

ਚਰਿਤ੍ਰ ੩੬੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਤਹ ਇਕ ਮਨੁਖ ਪਠਾਯੋ ॥੯॥

Taba Tin Taha Eika Manukh Patthaayo ॥9॥

ਚਰਿਤ੍ਰ ੩੬੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਨਾਵ ਮੋਲ ਚੁਕਾਵਤ

Jou Tuma Naava Na Mola Chukaavata ॥

ਚਰਿਤ੍ਰ ੩੬੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਲੈ ਬਨਿਕ ਸਿਧਾਵਤ

Raaja Kuari Lai Banika Sidhaavata ॥

ਚਰਿਤ੍ਰ ੩੬੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਿ ਦੇਹੁ ਜੋ ਮੋਲ ਬਨੀ

Jaani Dehu Jo Mola Na Banee ॥

ਚਰਿਤ੍ਰ ੩੬੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੇ ਘਰ ਨਵਕਾ ਹੈ ਘਨੀ ॥੧੦॥

Mere Ghar Navakaa Hai Ghanee ॥10॥

ਚਰਿਤ੍ਰ ੩੬੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਕੁਅਰਿ ਰਾਜਾ ਕੌ ਕਹਿ ਕੈ

Haree Kuari Raajaa Kou Kahi Kai ॥

ਚਰਿਤ੍ਰ ੩੬੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਸਕਾ ਭੇਦ ਨਹਿ ਲਹਿ ਕੈ

Moorakh Sakaa Bheda Nahi Lahi Kai ॥

ਚਰਿਤ੍ਰ ੩੬੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਸੁਤਾ ਕੀ ਜਬ ਸੁਧਿ ਪਾਈ

Paraata Sutaa Kee Jaba Sudhi Paaeee ॥

ਚਰਿਤ੍ਰ ੩੬੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਰਹਾ ਮੂੰਡੀ ਨਿਹੁਰਾਈ ॥੧੧॥

Baitthi Rahaa Mooaandee Nihuraaeee ॥11॥

ਚਰਿਤ੍ਰ ੩੬੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੧॥੬੫੯੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Eikasattha Charitar Samaapatama Satu Subhama Satu ॥361॥6591॥aphajooaan॥