ਦੇਵਪੁਰੀ ਜਾ ਕੌ ਲਖਿ ਲਾਜਤ ॥

This shabad is on page 2585 of Sri Dasam Granth Sahib.

ਚੌਪਈ

Choupaee ॥


ਸੁਨ ਰਾਜਾ ਇਕ ਕਥਾ ਨਵੀਨ

Suna Raajaa Eika Kathaa Naveena ॥

ਚਰਿਤ੍ਰ ੩੬੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਚਰਿਤ੍ਰ ਕਿਯ ਨਾਰਿ ਪ੍ਰਬੀਨ

Jasa Charitar Kiya Naari Parbeena ॥

ਚਰਿਤ੍ਰ ੩੬੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਮਹੇਸ੍ਰ ਸੁਨਾ ਇਕ ਰਾਜਾ

Siaangha Mahesar Sunaa Eika Raajaa ॥

ਚਰਿਤ੍ਰ ੩੬੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਔਰ ਬਿਧਨਾ ਸਾਜਾ ॥੧॥

Jih Sama Aour Na Bidhanaa Saajaa ॥1॥

ਚਰਿਤ੍ਰ ੩੬੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਮਹੇਸ੍ਰਾਵਤਿ ਤਿਹ ਰਾਜਤ

Nagar Mahesaraavati Tih Raajata ॥

ਚਰਿਤ੍ਰ ੩੬੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਪੁਰੀ ਜਾ ਕੌ ਲਖਿ ਲਾਜਤ

Devapuree Jaa Kou Lakhi Laajata ॥

ਚਰਿਤ੍ਰ ੩੬੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਮਲ ਮਤੀ ਰਾਨੀ ਤਿਹ ਐਨ

Bimala Matee Raanee Tih Aain ॥

ਚਰਿਤ੍ਰ ੩੬੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਸੁਨੀ ਨਿਰਖੀ ਨੈਨ ॥੨॥

Jaa Sama Sunee Na Nrikhee Nain ॥2॥

ਚਰਿਤ੍ਰ ੩੬੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਪੰਜਾਬ ਦੇਇ ਤਿਹ ਬੇਟੀ

Sree Paanjaaba Deei Tih Bettee ॥

ਚਰਿਤ੍ਰ ੩੬੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਇੰਦ੍ਰ ਚੰਦ੍ਰ ਨਹਿ ਭੇਟੀ

Jaa Sama Eiaandar Chaandar Nahi Bhettee ॥

ਚਰਿਤ੍ਰ ੩੬੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤਵਨ ਕੀ ਪ੍ਰਭਾ ਬਿਰਾਜੈ

Adhika Tavan Kee Parbhaa Biraajai ॥

ਚਰਿਤ੍ਰ ੩੬੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਦੁਤਿ ਨਿਰਖਿ ਚੰਦ੍ਰਮਾ ਲਾਜੈ ॥੩॥

Jih Duti Nrikhi Chaandarmaa Laajai ॥3॥

ਚਰਿਤ੍ਰ ੩੬੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜੋਬਨ ਤਾ ਕੇ ਤਨ ਭਯੋ

Jaba Joban Taa Ke Tan Bhayo ॥

ਚਰਿਤ੍ਰ ੩੬੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਮਦਨ ਦਮਾਮੋ ਦਯੋ

Aanga Aanga Madan Damaamo Dayo ॥

ਚਰਿਤ੍ਰ ੩੬੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਬ੍ਯਾਹ ਕੋ ਬਿਵਤ ਬਨਾਇ

Bhoop Baiaaha Ko Bivata Banaaei ॥

ਚਰਿਤ੍ਰ ੩੬੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰੋਹਿਤਨ ਲਿਯਾ ਬੁਲਾਇ ॥੪॥

Sakala Parohitan Liyaa Bulaaei ॥4॥

ਚਰਿਤ੍ਰ ੩੬੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਸੁਰੇਸ੍ਰ ਭੂਪ ਤਬ ਚੀਨਾ

Siaangha Suresar Bhoop Taba Cheenaa ॥

ਚਰਿਤ੍ਰ ੩੬੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਸਿ ਜਾਤ ਪਟਤਰ ਦੀਨਾ

Jih Sasi Jaata Na Pattatar Deenaa ॥

ਚਰਿਤ੍ਰ ੩੬੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਤਵਨ ਕੇ ਸਾਥ ਸਗਾਈ

Karee Tavan Ke Saatha Sagaaeee ॥

ਚਰਿਤ੍ਰ ੩੬੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਸਨਮਾਨ ਬਰਾਤ ਬੁਲਾਈ ॥੫॥

Dai Sanmaan Baraata Bulaaeee ॥5॥

ਚਰਿਤ੍ਰ ੩੬੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਸੈਨ ਆਯੋ ਰਾਜਾ ਤਹ

Jori Sain Aayo Raajaa Taha ॥

ਚਰਿਤ੍ਰ ੩੬੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਾ ਬ੍ਯਾਹ ਕੋ ਬਿਵਤਾਰਾ ਜਹ

Rachaa Baiaaha Ko Bivataaraa Jaha ॥

ਚਰਿਤ੍ਰ ੩੬੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਬਰਾਤ ਆਇ ਕਰਿ ਨਿਕਸੀ

Tahee Baraata Aaei Kari Nikasee ॥

ਚਰਿਤ੍ਰ ੩੬੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੰਜ ਕਲੀ ਜਿਮਿ ਬਿਗਸੀ ॥੬॥

Raanee Kaanja Kalee Jimi Bigasee ॥6॥

ਚਰਿਤ੍ਰ ੩੬੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ