ਤਾ ਤੇ ਜਨਮ ਭੂਪ ਕੋ ਲਯੋ ॥

This shabad is on page 2586 of Sri Dasam Granth Sahib.

ਚੌਪਈ

Choupaee ॥


ਏਕ ਸਾਹੁ ਕੋ ਪੂਤ ਹੁਤੋ ਸੰਗ

Eeka Saahu Ko Poota Huto Saanga ॥

ਚਰਿਤ੍ਰ ੩੬੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਹੁਤੇ ਸਕਲ ਜਾ ਕੇ ਅੰਗ

Suaandar Hute Sakala Jaa Ke Aanga ॥

ਚਰਿਤ੍ਰ ੩੬੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਲਖ ਤਾਹਿ ਲੁਭਾਈ

Raaja Sutaa Lakh Taahi Lubhaaeee ॥

ਚਰਿਤ੍ਰ ੩੬੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੀ ਧਰਨਿ ਜਨੁ ਨਾਗ ਚਬਾਈ ॥੮॥

Giree Dharni Janu Naaga Chabaaeee ॥8॥

ਚਰਿਤ੍ਰ ੩੬੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਗਿਰੀ ਮਇਯਾ ਤਹ ਆਈ

Sutaa Giree Maeiyaa Taha Aaeee ॥

ਚਰਿਤ੍ਰ ੩੬੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਚਿ ਬਾਰਿ ਬਹੁ ਚਿਰੈ ਜਗਾਈ

Seechi Baari Bahu Chrii Jagaaeee ॥

ਚਰਿਤ੍ਰ ੩੬੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਾ ਕੋ ਬਹੁਰੌ ਸੁਧਿ ਆਈ

Jaba Taa Ko Bahurou Sudhi Aaeee ॥

ਚਰਿਤ੍ਰ ੩੬੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਲਟਿ ਗਿਰੀ ਜਨ ਲਗੀ ਹਵਾਈ ॥੯॥

Aulatti Giree Jan Lagee Havaaeee ॥9॥

ਚਰਿਤ੍ਰ ੩੬੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਹਰਿਕ ਬਿਤੇ ਬਹੁਰਿ ਸੁਧਿ ਆਈ

Paharika Bite Bahuri Sudhi Aaeee ॥

ਚਰਿਤ੍ਰ ੩੬੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਮਾਤ ਸੌ ਬਾਤ ਜਨਾਈ

Roei Maata Sou Baata Janaaeee ॥

ਚਰਿਤ੍ਰ ੩੬੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਿ ਜਾਰਿ ਮੁਹਿ ਅਬੈ ਜਰਾਵੌ

Agani Jaari Muhi Abai Jaraavou ॥

ਚਰਿਤ੍ਰ ੩੬੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੁ ਕੁਰੂਪ ਕੇ ਧਾਮ ਦ੍ਯਾਵੌ ॥੧੦॥

Eihu Kuroop Ke Dhaam Na Daiaavou ॥10॥

ਚਰਿਤ੍ਰ ੩੬੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤਹਿ ਹੁਤੀ ਸੁਤਾ ਅਤਿ ਪ੍ਯਾਰੀ

Maatahi Hutee Sutaa Ati Paiaaree ॥

ਚਰਿਤ੍ਰ ੩੬੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤਾ ਕਰੀ ਚਿਤ ਮਹਿ ਭਾਰੀ

Chiaantaa Karee Chita Mahi Bhaaree ॥

ਚਰਿਤ੍ਰ ੩੬੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਇਹ ਰਾਜ ਸੁਤਾ ਮਰਿ ਜਾਇ

Jini Eih Raaja Sutaa Mari Jaaei ॥

ਚਰਿਤ੍ਰ ੩੬੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕਰੈ ਤਾ ਕੀ ਤਬ ਮਾਇ ॥੧੧॥

Kahaa Kari Taa Kee Taba Maaei ॥11॥

ਚਰਿਤ੍ਰ ੩੬੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਸੁਤਾ ਕਛੂ ਸੁਧਿ ਪਾਈ

Jaba Nripa Sutaa Kachhoo Sudhi Paaeee ॥

ਚਰਿਤ੍ਰ ੩੬੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਮਾਤ ਸੌ ਬਾਤ ਸੁਨਾਈ

Roei Maata Sou Baata Sunaaeee ॥

ਚਰਿਤ੍ਰ ੩੬੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਮੁਹਿ ਰਾਜ ਸੁਤਾ ਕ੍ਯੋ ਭਈ

Dhriga Muhi Raaja Sutaa Kaio Bhaeee ॥

ਚਰਿਤ੍ਰ ੩੬੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੀ ਸਾਹ ਕੇ ਧਾਮ ਗਈ ॥੧੨॥

Kisee Saaha Ke Dhaam Na Gaeee ॥12॥

ਚਰਿਤ੍ਰ ੩੬੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੋ ਭਾਗ ਲੋਪ ਹ੍ਵੈ ਗਯੋ

Moro Bhaaga Lopa Havai Gayo ॥

ਚਰਿਤ੍ਰ ੩੬੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਨਮ ਭੂਪ ਕੋ ਲਯੋ

Taa Te Janaam Bhoop Ko Layo ॥

ਚਰਿਤ੍ਰ ੩੬੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਐਸੇ ਕੁਰੂਪ ਕੇ ਜੈ ਹੌ

Aba Aaise Kuroop Ke Jai Hou ॥

ਚਰਿਤ੍ਰ ੩੬੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਸਭ ਰੋਤ ਬਿਤੈ ਹੌ ॥੧੩॥

Raini Divasa Sabha Rota Bitai Hou ॥13॥

ਚਰਿਤ੍ਰ ੩੬੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਮੁਹਿ ਨਾਰਿ ਜੋਨਿ ਕਸ ਧਰੀ

Dhriga Muhi Naari Joni Kasa Dharee ॥

ਚਰਿਤ੍ਰ ੩੬੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਂ ਭੂਪਤਿ ਕੇ ਧਾਮੌਤਰੀ

Kaiona Bhoopti Ke Dhaamoutaree ॥

ਚਰਿਤ੍ਰ ੩੬੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗੀ ਦੇਤ ਮ੍ਰਿਤੁ ਬਿਧਾਤਾ

Maagee Deta Na Mritu Bidhaataa ॥

ਚਰਿਤ੍ਰ ੩੬੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਕਰੌ ਦੇਹਿ ਕੋ ਘਾਤਾ ॥੧੪॥

Aba Hee Karou Dehi Ko Ghaataa ॥14॥

ਚਰਿਤ੍ਰ ੩੬੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ