ਸੋਈ ਕਰੀ ਜੁ ਤਾਹਿ ਉਚਾਰੀ ॥

This shabad is on page 2588 of Sri Dasam Granth Sahib.

ਚੌਪਈ

Choupaee ॥


ਅਬ ਮੈ ਮਾਰਿ ਕਟਾਰੀ ਮਰਿਹੌ

Aba Mai Maari Kattaaree Marihou ॥

ਚਰਿਤ੍ਰ ੩੬੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਬਸਤ੍ਰ ਭਗੌਹੇ ਧਰਿਹੌ

Naatar Basatar Bhagouhe Dharihou ॥

ਚਰਿਤ੍ਰ ੩੬੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੌ ਪੂਤ ਸਾਹ ਕੋ ਬਰੌ

Barou Ta Poota Saaha Ko Barou ॥

ਚਰਿਤ੍ਰ ੩੬੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਆਜੁ ਖਾਇ ਬਿਖੁ ਮਰੌ ॥੧੬॥

Naatar Aaju Khaaei Bikhu Marou ॥16॥

ਚਰਿਤ੍ਰ ੩੬੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੋ ਦੁਹਿਤਾ ਥੀ ਪ੍ਯਾਰੀ

Raanee Ko Duhitaa Thee Paiaaree ॥

ਚਰਿਤ੍ਰ ੩੬੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਕਰੀ ਜੁ ਤਾਹਿ ਉਚਾਰੀ

Soeee Karee Ju Taahi Auchaaree ॥

ਚਰਿਤ੍ਰ ੩੬੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੀ ਕਾਢਿ ਤਵਨ ਕਹ ਦੀਨੀ

Cheree Kaadhi Tavan Kaha Deenee ॥

ਚਰਿਤ੍ਰ ੩੬੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਸੁਤਾ ਕਰਿ ਤਿਨ ਜੜ ਚੀਨੀ ॥੧੭॥

Bhoop Sutaa Kari Tin Jarha Cheenee ॥17॥

ਚਰਿਤ੍ਰ ੩੬੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪੁਤ੍ਰ ਕਹ ਦਈ ਕੁਮਾਰੀ

Saaha Putar Kaha Daeee Kumaaree ॥

ਚਰਿਤ੍ਰ ੩੬੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਪੁਰਖ ਨਹਿ ਕ੍ਰਿਯਾ ਬਿਚਾਰੀ

Dutiya Purkh Nahi Kriyaa Bichaaree ॥

ਚਰਿਤ੍ਰ ੩੬੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਚੇਰੀ ਵਹੁ ਭੂਪ ਸਿਧਾਯੋ

Lai Cheree Vahu Bhoop Sidhaayo ॥

ਚਰਿਤ੍ਰ ੩੬੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ੍ਯੋ ਰਾਜ ਸੁਤਾ ਬਰਿ ਲ੍ਯਾਯੋ ॥੧੮॥

Jaanio Raaja Sutaa Bari Laiaayo ॥18॥

ਚਰਿਤ੍ਰ ੩੬੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੩॥੬੬੧੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Tarisatthi Charitar Samaapatama Satu Subhama Satu ॥363॥6614॥aphajooaan॥