ਸ੍ਰੀ ਮਹਤਾਬ ਪ੍ਰਭਾ ਤਿਹ ਰਾਨੀ ॥

This shabad is on page 2588 of Sri Dasam Granth Sahib.

ਚੌਪਈ

Choupaee ॥


ਗਨਪਤਿ ਸਿੰਘ ਏਕ ਰਾਜਾ ਬਰ

Ganpati Siaangha Eeka Raajaa Bar ॥

ਚਰਿਤ੍ਰ ੩੬੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਨਪਾਵਤੀ ਹੁਤੋ ਜਾ ਕੇ ਘਰ

Ganpaavatee Huto Jaa Ke Ghar ॥

ਚਰਿਤ੍ਰ ੩੬੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਹਤਾਬ ਪ੍ਰਭਾ ਤਿਹ ਰਾਨੀ

Sree Mahataaba Parbhaa Tih Raanee ॥

ਚਰਿਤ੍ਰ ੩੬੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਨਿਰਖਿ ਕਰਿ ਨਾਰਿ ਲਜਾਨੀ ॥੧॥

Jaahi Nrikhi Kari Naari Lajaanee ॥1॥

ਚਰਿਤ੍ਰ ੩੬੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਕਮ ਸਿੰਘ ਏਕ ਛਤ੍ਰੀ ਜਹ

Muhakama Siaangha Eeka Chhataree Jaha ॥

ਚਰਿਤ੍ਰ ੩੬੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਉਪਜਾ ਦੁਤਿਯ ਮਹਿ ਮਹ

Jih Sama Aupajaa Dutiya Na Mahi Maha ॥

ਚਰਿਤ੍ਰ ੩੬੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਜਬ ਤਾ ਕੋ ਲਖਿ ਪਾਯੋ

Raanee Jaba Taa Ko Lakhi Paayo ॥

ਚਰਿਤ੍ਰ ੩੬੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਗ੍ਰਿਹ ਬੋਲਿ ਕਮਾਯੋ ॥੨॥

Kaam Bhoga Griha Boli Kamaayo ॥2॥

ਚਰਿਤ੍ਰ ੩੬੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਆਇ ਗਯੋ ਰਾਜਾ ਤਹ

Taba Lagi Aaei Gayo Raajaa Taha ॥

ਚਰਿਤ੍ਰ ੩੬੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਹੁਤੋ ਭੋਗਤ ਤਾ ਕੌ ਜਹ

Jaara Huto Bhogata Taa Kou Jaha ॥

ਚਰਿਤ੍ਰ ੩੬੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਨਾਥ ਤ੍ਰਿਯ ਚਰਿਤ੍ਰ ਬਿਚਾਰਾ

Nrikh Naatha Triya Charitar Bichaaraa ॥

ਚਰਿਤ੍ਰ ੩੬੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰ ਤੋਰਿ ਅੰਗਨਾ ਮਹਿ ਡਾਰਾ ॥੩॥

Haara Tori Aanganaa Mahi Daaraa ॥3॥

ਚਰਿਤ੍ਰ ੩੬੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਸਿ ਬਚਨ ਨ੍ਰਿਪ ਸੰਗ ਉਚਾਰਾ

Bihsi Bachan Nripa Saanga Auchaaraa ॥

ਚਰਿਤ੍ਰ ੩੬੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਹਾਰ ਤੁਮ ਦੇਹੁ ਹਮਾਰਾ

Khoji Haara Tuma Dehu Hamaaraa ॥

ਚਰਿਤ੍ਰ ੩੬੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਪੁਰਖ ਜੌ ਹਾਥ ਲਗੈ ਹੈ

Aan Purkh Jou Haatha Lagai Hai ॥

ਚਰਿਤ੍ਰ ੩੬੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਹਮਰੇ ਪਹਿਰਨ ਤੇ ਜੈ ਹੈ ॥੪॥

Tou Hamare Pahrin Te Jai Hai ॥4॥

ਚਰਿਤ੍ਰ ੩੬੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਤ ਭਯੋ ਜੜ ਹਾਰ ਅਯਾਨੋ

Khojata Bhayo Jarha Haara Ayaano ॥

ਚਰਿਤ੍ਰ ੩੬੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਤ੍ਰ ਨੀਚ ਕਰਿ ਭੇਦ ਜਾਨੋ

Netar Neecha Kari Bheda Na Jaano ॥

ਚਰਿਤ੍ਰ ੩੬੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਆਗੇ ਹ੍ਵੈ ਮੀਤ ਨਿਕਾਰਾ

Naari Aage Havai Meet Nikaaraa ॥

ਚਰਿਤ੍ਰ ੩੬੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਨੀਚੇ ਪਸੁ ਤਿਹ ਨਿਹਾਰਾ ॥੫॥

Sri Neeche Pasu Tih Na Nihaaraa ॥5॥

ਚਰਿਤ੍ਰ ੩੬੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਹਰਿਕ ਲਗੇ ਖੋਜਿ ਜੜ ਹਾਰੋ

Paharika Lage Khoji Jarha Haaro ॥

ਚਰਿਤ੍ਰ ੩੬੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਨੀ ਕਹ ਦਯੋ ਸੁਧਾਰੋ

Lai Raanee Kaha Dayo Sudhaaro ॥

ਚਰਿਤ੍ਰ ੩੬੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪਤਿਬ੍ਰਤਾ ਤਾਹਿ ਠਹਰਾਯੋ

Ati Patibartaa Taahi Tthaharaayo ॥

ਚਰਿਤ੍ਰ ੩੬੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਪੁਰਖ ਜਿਨ ਕਰ ਛੁਆਯੋ ॥੬॥

Dutiya Purkh Jin Kar Na Chhuaayo ॥6॥

ਚਰਿਤ੍ਰ ੩੬੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੪॥੬੬੨੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Choustthi Charitar Samaapatama Satu Subhama Satu ॥364॥6620॥aphajooaan॥