ਨ੍ਰਿਪਬਰ ਸਿੰਘ ਏਕ ਰਾਜਾਨਾ ॥

This shabad is on page 2589 of Sri Dasam Granth Sahib.

ਚੌਪਈ

Choupaee ॥


ਨ੍ਰਿਪਬਰ ਸਿੰਘ ਏਕ ਰਾਜਾਨਾ

Nripabar Siaangha Eeka Raajaanaa ॥

ਚਰਿਤ੍ਰ ੩੬੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਤ ਆਨਿ ਦੇਸ ਜਿਹ ਨਾਨਾ

Maanta Aani Desa Jih Naanaa ॥

ਚਰਿਤ੍ਰ ੩੬੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਕਿਲਕੰਚਿਤ ਦੇ ਤਿਹ ਰਾਨੀ

Sree Kilakaanchita De Tih Raanee ॥

ਚਰਿਤ੍ਰ ੩੬੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਨਿਰਖਿ ਪੁਰ ਨਾਰਿ ਰਿਸਾਨੀ ॥੧॥

Jaahi Nrikhi Pur Naari Risaanee ॥1॥

ਚਰਿਤ੍ਰ ੩੬੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਬਰਵਤੀ ਨਗਰ ਤਿਹ ਰਾਜਤ

Nripabarvatee Nagar Tih Raajata ॥

ਚਰਿਤ੍ਰ ੩੬੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਪ੍ਰਿਥੀ ਜਨੁ ਸੁਰਗ ਬਿਰਾਜਤ

Dutiya Prithee Janu Surga Biraajata ॥

ਚਰਿਤ੍ਰ ੩੬੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਪ੍ਰਭਾ ਨਹਿ ਜਾਤ ਬਖਾਨੀ

Nagar Parbhaa Nahi Jaata Bakhaanee ॥

ਚਰਿਤ੍ਰ ੩੬੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਤ ਰਾਜਾ ਅਰੁ ਰਾਨੀ ॥੨॥

Thakita Rahata Raajaa Aru Raanee ॥2॥

ਚਰਿਤ੍ਰ ੩੬੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਚਿਤਚੌਪ ਮਤੀ ਤਿਹ ਕੰਨ੍ਯਾ

Sree Chitachoupa Matee Tih Kaanniaa ॥

ਚਰਿਤ੍ਰ ੩੬੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਨਾਰਿ ਉਪਜੀ ਅੰਨ੍ਯਾ

Jih Sama Naari Na Aupajee Aanniaa ॥

ਚਰਿਤ੍ਰ ੩੬੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਉਪਮਾ ਕਰੀ

Taa Kee Jaata Na Aupamaa Karee ॥

ਚਰਿਤ੍ਰ ੩੬੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਰਾਸ ਜੋਬਨ ਤਨ ਭਰੀ ॥੩॥

Roop Raasa Joban Tan Bharee ॥3॥

ਚਰਿਤ੍ਰ ੩੬੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਇਕ ਹੁਤੋ ਅਪਾਰਾ

Raaja Kuar Eika Huto Apaaraa ॥

ਚਰਿਤ੍ਰ ੩੬੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਨਿਕਸਾ ਨਿਮਿਤਿ ਸਿਕਾਰਾ

Eika Din Nikasaa Nimiti Sikaaraa ॥

ਚਰਿਤ੍ਰ ੩੬੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਹਿਤ ਧਯੋ ਪਹੁਚਾ ਕੋਈ

Mriga Hita Dhayo Na Pahuchaa Koeee ॥

ਚਰਿਤ੍ਰ ੩੬੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਨਗਰ ਤਿਹ ਸੋਈ ॥੪॥

Aavata Bhayo Nagar Tih Soeee ॥4॥

ਚਰਿਤ੍ਰ ੩੬੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਿਹ ਰੂਪ ਨਿਹਾਰੋ

Raaja Sutaa Tih Roop Nihaaro ॥

ਚਰਿਤ੍ਰ ੩੬੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚ ਅਸ ਕਰਾ ਬਿਚਾਰੋ

Man Karma Bacha Asa Karaa Bichaaro ॥

ਚਰਿਤ੍ਰ ੩੬੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਛੈਲ ਏਕ ਦਿਨ ਪੈਯੈ

Aaiso Chhaila Eeka Din Paiyai ॥

ਚਰਿਤ੍ਰ ੩੬੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮ ਜਨਮ ਪਲ ਪਲ ਬਲਿ ਜੈਯੈ ॥੫॥

Janaam Janaam Pala Pala Bali Jaiyai ॥5॥

ਚਰਿਤ੍ਰ ੩੬੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਟਿਕ ਸਿੰਘ ਲਖਿ ਤੇਜ ਸਵਾਯਾ

Attika Siaangha Lakhi Teja Savaayaa ॥

ਚਰਿਤ੍ਰ ੩੬੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹੀ ਰਾਜਾ ਕੀ ਜਾਯਾ

Thakita Rahee Raajaa Kee Jaayaa ॥

ਚਰਿਤ੍ਰ ੩੬੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਲਿਯੋ ਮਗਾਇ

Patthai Sahacharee Liyo Magaaei ॥

ਚਰਿਤ੍ਰ ੩੬੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਰੁਚਿ ਮਾਨੁਪਜਾਇ ॥੬॥

Kaam Bhoga Ruchi Maanupajaaei ॥6॥

ਚਰਿਤ੍ਰ ੩੬੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਨਿਸੁ ਕਿਯਾ ਬਿਲਾਸਾ

Chaari Pahar Nisu Kiyaa Bilaasaa ॥

ਚਰਿਤ੍ਰ ੩੬੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ

Taji Kari Maata Pitaa Ko Taraasaa ॥

ਚਰਿਤ੍ਰ ੩੬੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗਿ ਅਫੀਮ ਮੰਗਾਵਹਿ

Posata Bhaangi Apheema Maangaavahi ॥

ਚਰਿਤ੍ਰ ੩੬੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੇਜ ਦੋਊ ਬੈਠ ਚੜਾਵਹਿ ॥੭॥

Eeka Seja Doaoo Baittha Charhaavahi ॥7॥

ਚਰਿਤ੍ਰ ੩੬੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੈਫਹਿ ਹੋਤ ਰਸਮਸੇ ਜਬ ਹੀ

Kaiphahi Hota Rasamase Jaba Hee ॥

ਚਰਿਤ੍ਰ ੩੬੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੀੜਾ ਕਰਤ ਦੋਊ ਮਿਲ ਤਬ ਹੀ

Kareerhaa Karta Doaoo Mila Taba Hee ॥

ਚਰਿਤ੍ਰ ੩੬੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਆਸਨ ਲੈ ਕੈ

Bhaanti Bhaanti Tan Aasan Lai Kai ॥

ਚਰਿਤ੍ਰ ੩੬੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਔਰ ਅਲਿੰਗਨ ਕੈ ਕੈ ॥੮॥

Chuaanban Aour Aliaangan Kai Kai ॥8॥

ਚਰਿਤ੍ਰ ੩੬੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਮਿਤ ਭਏ ਅਰੁ ਭੇ ਮਤਵਾਰੇ

Sarmita Bhaee Aru Bhe Matavaare ॥

ਚਰਿਤ੍ਰ ੩੬੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹੈ ਨਹਿ ਨੈਨ ਉਘਾਰੇ

Soei Rahai Nahi Nain Aughaare ॥

ਚਰਿਤ੍ਰ ੩੬੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤਿ ਪਿਤਾ ਤਾ ਕੌ ਤਹ ਆਯੋ

Paraati Pitaa Taa Kou Taha Aayo ॥

ਚਰਿਤ੍ਰ ੩੬੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਸਹਚਰੀ ਤਿਨੈ ਜਗਾਯੋ ॥੯॥

Jaaei Sahacharee Tini Jagaayo ॥9॥

ਚਰਿਤ੍ਰ ੩੬੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਸਖੀ ਤਿਹ ਬਹੁਰਿ ਪਠਾਈ

Vahai Sakhee Tih Bahuri Patthaaeee ॥

ਚਰਿਤ੍ਰ ੩੬੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿਯਹੁ ਰਾਜਾ ਸੌ ਜਾਈ

You Kahiyahu Raajaa Sou Jaaeee ॥

ਚਰਿਤ੍ਰ ੩੬੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਕਾ ਪਰਾ ਭੋਜ ਦਿਜ ਕਾਰਨ

Choukaa Paraa Bhoja Dija Kaaran ॥

ਚਰਿਤ੍ਰ ੩੬੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਨ੍ਹਾਏ ਨ੍ਰਿਪ ਤਹ ਸਿਧਾਰਨ ॥੧੦॥

Binu Nahaaee Nripa Taha Na Sidhaaran ॥10॥

ਚਰਿਤ੍ਰ ੩੬੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰੁਤਾਰਿ ਕਰ ਇਹੀ ਅਨਾਵਹੁ

Basatarutaari Kar Eihee Anaavahu ॥

ਚਰਿਤ੍ਰ ੩੬੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਸੁਤਾ ਕੇ ਧਾਮ ਸਿਧਾਵਹੁ

Bahur Sutaa Ke Dhaam Sidhaavahu ॥

ਚਰਿਤ੍ਰ ੩੬੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਬਚਨ ਸੁਨਿ ਬਸਤ੍ਰ ਉਤਾਰੇ

Bhoop Bachan Suni Basatar Autaare ॥

ਚਰਿਤ੍ਰ ੩੬੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਹਬਚਾ ਮਹਿ ਨ੍ਹਾਨ ਸਿਧਾਰੇ ॥੧੧॥

Chahabachaa Mahi Nahaan Sidhaare ॥11॥

ਚਰਿਤ੍ਰ ੩੬੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਡੁਬਿਆ ਕਹ ਭੂਪਤ ਲੀਨਾ

Jaba Dubiaa Kaha Bhoopta Leenaa ॥

ਚਰਿਤ੍ਰ ੩੬੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਕਾਢਿ ਮਿਤ੍ਰ ਕਹ ਦੀਨਾ

Taba Hee Kaadhi Mitar Kaha Deenaa ॥

ਚਰਿਤ੍ਰ ੩੬੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਪਹਿਰਿ ਫਿਰਿ ਤਹਾ ਸਿਧਾਯੋ

Basatar Pahiri Phiri Tahaa Sidhaayo ॥

ਚਰਿਤ੍ਰ ੩੬੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੁ ਜੜ ਪਾਯੋ ॥੧੨॥

Bheda Abheda Na Kachhu Jarha Paayo ॥12॥

ਚਰਿਤ੍ਰ ੩੬੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ