ਬਿਸਰਿ ਗਈ ਉਤ ਤਿਹ ਸੁਧਿ ਘਟ ਕੀ ॥

This shabad is on page 2592 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਔਰ ਪ੍ਰਸੰਗਾ

Sunu Raajaa Eika Aour Parsaangaa ॥

ਚਰਿਤ੍ਰ ੩੬੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਛਲ ਕੀਨਾ ਨਾਰਿ ਸੁਰੰਗਾ

Jasa Chhala Keenaa Naari Suraangaa ॥

ਚਰਿਤ੍ਰ ੩੬੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤਪਤਿ ਸਿੰਘ ਇਕ ਭੂਪਤ ਬਰ

Chhitapati Siaangha Eika Bhoopta Bar ॥

ਚਰਿਤ੍ਰ ੩੬੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਦੇ ਰਾਨੀ ਜਾ ਕੇ ਘਰ ॥੧॥

Abalaa De Raanee Jaa Ke Ghar ॥1॥

ਚਰਿਤ੍ਰ ੩੬੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਭ ਮਤੀ ਦੁਹਿਤਾ ਤਿਹ ਸੋਹੈ

Naabha Matee Duhitaa Tih Sohai ॥

ਚਰਿਤ੍ਰ ੩੬੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ

Sur Nar Naaga Asur Man Mohai ॥

ਚਰਿਤ੍ਰ ੩੬੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਦੁਮਾਵਤੀ ਨਗਰ ਤਿਹ ਰਾਜਤ

Padumaavatee Nagar Tih Raajata ॥

ਚਰਿਤ੍ਰ ੩੬੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰਾਵਤੀ ਨਿਰਖਿ ਤਿਹ ਲਾਜਤ ॥੨॥

Eiaandaraavatee Nrikhi Tih Laajata ॥2॥

ਚਰਿਤ੍ਰ ੩੬੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਕਰਨ ਰਾਜਾ ਇਕ ਔਰੈ

Beera Karn Raajaa Eika Aouri ॥

ਚਰਿਤ੍ਰ ੩੬੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਦ੍ਰਾਵਤੀ ਬਸਤ ਥੋ ਠੌਰੈ

Bhadaraavatee Basata Tho Tthouri ॥

ਚਰਿਤ੍ਰ ੩੬੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਂਠੀ ਸਿੰਘ ਪੂਤ ਤਿਹ ਜਾਯੋ

Aainatthee Siaangha Poota Tih Jaayo ॥

ਚਰਿਤ੍ਰ ੩੬੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਮਦਨ ਜਿਹ ਰੂਪ ਬਿਕਾਯੋ ॥੩॥

Nrikhi Madan Jih Roop Bikaayo ॥3॥

ਚਰਿਤ੍ਰ ੩੬੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਖੇਲਨ ਚੜਾ ਸਿਕਾਰਾ

Nripa Suta Kheln Charhaa Sikaaraa ॥

ਚਰਿਤ੍ਰ ੩੬੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਤਿਹ ਨਗਰ ਮਝਾਰਾ

Aavata Bhayo Tih Nagar Majhaaraa ॥

ਚਰਿਤ੍ਰ ੩੬੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਵਤ ਹੁਤੀ ਜਹਾ ਨ੍ਰਿਪ ਬਾਰਿ

Nahaavata Hutee Jahaa Nripa Baari ॥

ਚਰਿਤ੍ਰ ੩੬੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਤਿ ਰਹਾ ਤਿਹ ਰੂਪ ਨਿਹਾਰਿ ॥੪॥

Thakati Rahaa Tih Roop Nihaari ॥4॥

ਚਰਿਤ੍ਰ ੩੬੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਿਹ ਊਪਰ ਅਟਕੀ

Raaja Sutaa Tih Aoopra Attakee ॥

ਚਰਿਤ੍ਰ ੩੬੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਰਿ ਗਈ ਉਤ ਤਿਹ ਸੁਧਿ ਘਟ ਕੀ

Bisari Gaeee Auta Tih Sudhi Ghatta Kee ॥

ਚਰਿਤ੍ਰ ੩੬੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੇ ਦੋਨੋ ਮਨ ਮਾਹੀ

Reejha Rahe Dono Man Maahee ॥

ਚਰਿਤ੍ਰ ੩੬੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਰਹੀ ਦੁਹੂੰਅਨਿ ਸੁਧਿ ਨਾਹੀ ॥੫॥

Kachhoo Rahee Duhooaanni Sudhi Naahee ॥5॥

ਚਰਿਤ੍ਰ ੩੬੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨਿ ਗਿਰਾ ਜਬ ਚਤੁਰ ਨਿਹਰਾ

Taruni Giraa Jaba Chatur Nihraa ॥

ਚਰਿਤ੍ਰ ੩੬੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਹਾਥ ਨਾਭਿ ਪਰ ਧਰਾ

Taa Kee Haatha Naabhi Par Dharaa ॥

ਚਰਿਤ੍ਰ ੩੬੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁ ਪਦ ਪੰਕਜ ਹਾਥ ਲਗਾਈ

Aru Pada Paankaja Haatha Lagaaeee ॥

ਚਰਿਤ੍ਰ ੩੬੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਕਹਾ ਕਛੁ ਧਾਮ ਸਿਧਾਈ ॥੬॥

Mukh Na Kahaa Kachhu Dhaam Sidhaaeee ॥6॥

ਚਰਿਤ੍ਰ ੩੬੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈਕ ਘਰੀ ਤਿਨ ਪਰੇ ਬਿਤਾਈ

Davaika Gharee Tin Pare Bitaaeee ॥

ਚਰਿਤ੍ਰ ੩੬੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਕਹ ਪੁਨਿ ਸੁਧਿ ਆਈ

Raaja Kuar Kaha Puni Sudhi Aaeee ॥

ਚਰਿਤ੍ਰ ੩੬੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾ ਸਬਦ ਰਟਤ ਘਰ ਗਯੋ

Haahaa Sabada Rattata Ghar Gayo ॥

ਚਰਿਤ੍ਰ ੩੬੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਾਨ ਤਬ ਤੇ ਤਜਿ ਦਯੋ ॥੭॥

Khaan Paan Taba Te Taji Dayo ॥7॥

ਚਰਿਤ੍ਰ ੩੬੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹੀ ਭਏ ਦੋਊ ਨਰ ਨਾਰੀ

Brihee Bhaee Doaoo Nar Naaree ॥

ਚਰਿਤ੍ਰ ੩੬੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਅਰੁ ਰਾਜ ਕੁਮਾਰੀ

Raaja Kuar Aru Raaja Kumaaree ॥

ਚਰਿਤ੍ਰ ੩੬੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਵ ਪਰਸਪਰ ਦੁਹੂਅਨ ਭਯੋ

Haava Parsapar Duhooan Bhayo ॥

ਚਰਿਤ੍ਰ ੩੬੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੈ ਕਬਿਤਨ ਮਾਝ ਕਹਿਯੋ ॥੮॥

So Mai Kabitan Maajha Kahiyo ॥8॥

ਚਰਿਤ੍ਰ ੩੬੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ