ਭਸਮ ਲਹੇ ਸਭ ਹੀ ਜਿਯ ਜਾਨਾ ॥

This shabad is on page 2593 of Sri Dasam Granth Sahib.

ਚੌਪਈ

Choupaee ॥


ਉਤੈ ਕੁਅਰਿ ਕਹ ਕਛੂ ਭਾਵੈ

Autai Kuari Kaha Kachhoo Na Bhaavai ॥

ਚਰਿਤ੍ਰ ੩੬੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਹਾ ਸਬਦ ਦਿਨ ਕਹਤ ਬਿਤਾਵੈ

Hahaa Sabada Din Kahata Bitaavai ॥

ਚਰਿਤ੍ਰ ੩੬੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਨ ਖਾਤ ਪਿਯਤ ਨਹਿ ਪਾਨੀ

Aann Na Khaata Piyata Nahi Paanee ॥

ਚਰਿਤ੍ਰ ੩੬੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਹੁਤੋ ਤਿਹ ਤਿਨ ਪਹਿਚਾਨੀ ॥੧੦॥

Mitar Huto Tih Tin Pahichaanee ॥10॥

ਚਰਿਤ੍ਰ ੩੬੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰ ਬ੍ਰਿਥਾ ਜਿਯ ਕੀ ਤਿਹ ਦਈ

Kuar Brithaa Jiya Kee Tih Daeee ॥

ਚਰਿਤ੍ਰ ੩੬੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਤ੍ਰਿਯ ਮੋਹਿ ਦਰਸ ਦੈ ਗਈ

Eika Triya Mohi Darsa Dai Gaeee ॥

ਚਰਿਤ੍ਰ ੩੬੬ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਭ ਪਾਵ ਪਰ ਹਾਥ ਲਗਾਇ

Naabha Paava Par Haatha Lagaaei ॥

ਚਰਿਤ੍ਰ ੩੬੬ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਲਖਾ ਕਹ ਗਈ ਸੁ ਕਾਇ ॥੧੧॥

Phiri Na Lakhaa Kaha Gaeee Su Kaaei ॥11॥

ਚਰਿਤ੍ਰ ੩੬੬ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਬਾਤ ਤਾਹਿ ਪਛਾਨੀ

Taa Kee Baata Na Taahi Pachhaanee ॥

ਚਰਿਤ੍ਰ ੩੬੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕੁਅਰ ਇਨ ਮੁਝੈ ਬਖਾਨੀ

Kahaa Kuar Ein Mujhai Bakhaanee ॥

ਚਰਿਤ੍ਰ ੩੬੬ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਿ ਪੂਛਿ ਸਭ ਹੀ ਤਿਹ ਜਾਵੈ

Poochhi Poochhi Sabha Hee Tih Jaavai ॥

ਚਰਿਤ੍ਰ ੩੬੬ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਮਰਮੁ ਕੋਈ ਪਾਵੈ ॥੧੨॥

Taa Ko Marmu Na Koeee Paavai ॥12॥

ਚਰਿਤ੍ਰ ੩੬੬ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਮਿਤ੍ਰ ਹੁਤੋ ਖਤਰੇਟਾ

Taa Ko Mitar Huto Khtarettaa ॥

ਚਰਿਤ੍ਰ ੩੬੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਮੁਸਕ ਕੇ ਸਾਥ ਲਪੇਟਾ

Eisaka Muska Ke Saatha Lapettaa ॥

ਚਰਿਤ੍ਰ ੩੬੬ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰ ਤਵਨ ਪਹਿ ਬ੍ਰਿਥਾ ਸੁਨਾਈ

Kuar Tavan Pahi Brithaa Sunaaeee ॥

ਚਰਿਤ੍ਰ ੩੬੬ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਾਤ ਸਭ ਹੀ ਤਿਨ ਪਾਈ ॥੧੩॥

Sunata Baata Sabha Hee Tin Paaeee ॥13॥

ਚਰਿਤ੍ਰ ੩੬੬ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਭ ਮਤੀ ਤਿਹ ਨਾਮ ਪਛਾਨਾ

Naabha Matee Tih Naam Pachhaanaa ॥

ਚਰਿਤ੍ਰ ੩੬੬ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨਾਭੀ ਕਹ ਹਾਥ ਛੁਆਨਾ

Jih Naabhee Kaha Haatha Chhuaanaa ॥

ਚਰਿਤ੍ਰ ੩੬੬ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਦੁਮਾਵਤੀ ਨਗਰ ਠਹਰਾਯੌ

Padumaavatee Nagar Tthaharaayou ॥

ਚਰਿਤ੍ਰ ੩੬੬ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪਦ ਪੰਕਜ ਕਰ ਲਾਯੋ ॥੧੪॥

Taa Te Pada Paankaja Kar Laayo ॥14॥

ਚਰਿਤ੍ਰ ੩੬੬ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਚਲੇ ਤਹ ਤੇ ਉਠਿ ਸੋਊ

Doaoo Chale Taha Te Autthi Soaoo ॥

ਚਰਿਤ੍ਰ ੩੬੬ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸਰ ਤਹਾ ਪਹੂਚਾ ਕੋਊ

Teesar Tahaa Na Pahoochaa Koaoo ॥

ਚਰਿਤ੍ਰ ੩੬੬ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਦੁਮਾਵਤੀ ਨਗਰ ਥਾ ਜਹਾ

Padumaavatee Nagar Thaa Jahaa ॥

ਚਰਿਤ੍ਰ ੩੬੬ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਭ ਮਤੀ ਸੁੰਦਰਿ ਥੀ ਤਹਾ ॥੧੫॥

Naabha Matee Suaandari Thee Tahaa ॥15॥

ਚਰਿਤ੍ਰ ੩੬੬ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਤ ਚਲੇ ਤਿਸੀ ਪੁਰ ਆਏ

Poochhata Chale Tisee Pur Aaee ॥

ਚਰਿਤ੍ਰ ੩੬੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਦੁਮਾਵਤੀ ਨਗਰ ਨਿਯਰਾਏ

Padumaavatee Nagar Niyaraaee ॥

ਚਰਿਤ੍ਰ ੩੬੬ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲਿਨਿ ਹਾਰ ਗੁਹਤ ਥੀ ਜਹਾ

Maalini Haara Guhata Thee Jahaa ॥

ਚਰਿਤ੍ਰ ੩੬੬ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਪਤਿ ਭਏ ਕੁਅਰ ਜੁਤ ਤਹਾ ॥੧੬॥

Paraapati Bhaee Kuar Juta Tahaa ॥16॥

ਚਰਿਤ੍ਰ ੩੬੬ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮੁਹਰ ਮਾਲਨਿ ਕਹ ਦਿਯੋ

Eeka Muhar Maalani Kaha Diyo ॥

ਚਰਿਤ੍ਰ ੩੬੬ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰ ਗੁਹਨ ਤਿਹ ਨ੍ਰਿਪ ਸੁਤ ਲਿਯੋ

Haara Guhan Tih Nripa Suta Liyo ॥

ਚਰਿਤ੍ਰ ੩੬੬ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤ੍ਰੀ ਤਾ ਮਹਿ ਗੁਹਿ ਡਾਰੀ

Likhi Pataree Taa Mahi Guhi Daaree ॥

ਚਰਿਤ੍ਰ ੩੬੬ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸ ਹਾਥਨ ਲੈ ਪੜੇ ਪ੍ਯਾਰੀ ॥੧੭॥

Jisa Haathan Lai Parhe Paiaaree ॥17॥

ਚਰਿਤ੍ਰ ੩੬੬ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਜਿਹ ਹਾਥ ਨਾਭਿ ਕਹ ਲਾਯੋ

Tai Jih Haatha Naabhi Kaha Laayo ॥

ਚਰਿਤ੍ਰ ੩੬੬ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਦੁਹੂੰ ਪਦ ਹਾਥ ਛੁਹਾਯੋ

Aour Duhooaan Pada Haatha Chhuhaayo ॥

ਚਰਿਤ੍ਰ ੩੬੬ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਜਨ ਆਜੁ ਨਗਰ ਮਹਿ ਆਏ

Te Jan Aaju Nagar Mahi Aaee ॥

ਚਰਿਤ੍ਰ ੩੬੬ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸੌ ਚਾਹਤ ਨੈਨ ਮਿਲਾਏ ॥੧੮॥

Tuma Sou Chaahata Nain Milaaee ॥18॥

ਚਰਿਤ੍ਰ ੩੬੬ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਪਤਿਯਾ ਜਬ ਚੀਨੀ

Raaja Sutaa Patiyaa Jaba Cheenee ॥

ਚਰਿਤ੍ਰ ੩੬੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਲਈ ਕਰ ਕਿਸੂ ਦੀਨੀ

Chhori Laeee Kar Kisoo Na Deenee ॥

ਚਰਿਤ੍ਰ ੩੬੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਧਨ ਦੈ ਮਾਲਿਨੀ ਬੁਲਾਈ

Bahu Dhan Dai Maalinee Bulaaeee ॥

ਚਰਿਤ੍ਰ ੩੬੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤ੍ਰੀ ਫਿਰਿ ਤਿਨੈ ਪਠਾਈ ॥੧੯॥

Likhi Pataree Phiri Tini Patthaaeee ॥19॥

ਚਰਿਤ੍ਰ ੩੬੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੌ ਦਿਪਤ ਦੇਹਰੋ ਜਹਾ

Siva Kou Dipata Deharo Jahaa ॥

ਚਰਿਤ੍ਰ ੩੬੬ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਐਹੋ ਆਧੀ ਨਿਸਿ ਤਹਾ

Mai Aaiho Aadhee Nisi Tahaa ॥

ਚਰਿਤ੍ਰ ੩੬੬ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰ ਤਹਾ ਤੁਮਹੂੰ ਚਲਿ ਐਯਹੁ

Kuar Tahaa Tumahooaan Chali Aaiyahu ॥

ਚਰਿਤ੍ਰ ੩੬੬ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਭਾਵਤ ਕੋ ਭੋਗ ਕਮੈਯਹੁ ॥੨੦॥

Man Bhaavata Ko Bhoga Kamaiyahu ॥20॥

ਚਰਿਤ੍ਰ ੩੬੬ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰ ਨਿਸਾ ਆਧੀ ਤਹ ਜਾਈ

Kuar Nisaa Aadhee Taha Jaaeee ॥

ਚਰਿਤ੍ਰ ੩੬੬ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਆਗੇ ਤਹ ਆਈ

Raaja Sutaa Aage Taha Aaeee ॥

ਚਰਿਤ੍ਰ ੩੬੬ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕੀ ਜੇਤਿਕ ਪ੍ਯਾਸਾ

Kaam Bhoga Kee Jetika Paiaasaa ॥

ਚਰਿਤ੍ਰ ੩੬੬ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨਿ ਭਈ ਦੁਹੂੰ ਕੀ ਆਸਾ ॥੨੧॥

Poorani Bhaeee Duhooaan Kee Aasaa ॥21॥

ਚਰਿਤ੍ਰ ੩੬੬ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲਿਨਿ ਕੀ ਦੁਹਿਤਾ ਕਹਿ ਬਾਮਾ

Maalini Kee Duhitaa Kahi Baamaa ॥

ਚਰਿਤ੍ਰ ੩੬੬ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਕਹ ਲ੍ਯਾਈ ਧਾਮਾ

Raaja Kuar Kaha Laiaaeee Dhaamaa ॥

ਚਰਿਤ੍ਰ ੩੬੬ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਤਿ ਦਿਵਸ ਦੋਊ ਕਰਤ ਬਿਲਾਸਾ

Raati Divasa Doaoo Karta Bilaasaa ॥

ਚਰਿਤ੍ਰ ੩੬੬ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਕੀ ਤਜਿ ਕਰਿ ਕਰਿ ਤ੍ਰਾਸਾ ॥੨੨॥

Bhoopti Kee Taji Kari Kari Taraasaa ॥22॥

ਚਰਿਤ੍ਰ ੩੬੬ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਤਾ ਕੋ ਪਤਿ ਆਯੋ

Kitaka Dinn Taa Ko Pati Aayo ॥

ਚਰਿਤ੍ਰ ੩੬੬ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਕੁਰੂਪ ਨਹਿ ਜਾਤ ਬਤਾਯੋ

Ati Kuroop Nahi Jaata Bataayo ॥

ਚਰਿਤ੍ਰ ੩੬੬ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਕਰ ਕੇ ਸੇ ਦਾਤਿ ਬਿਰਾਜੈ

Sookar Ke Se Daati Biraajai ॥

ਚਰਿਤ੍ਰ ੩੬੬ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਕਰੀ ਰਦਨ ਦ੍ਵੈ ਭਾਜੈ ॥੨੩॥

Nrikhta Karee Radan Davai Bhaajai ॥23॥

ਚਰਿਤ੍ਰ ੩੬੬ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਤ੍ਰਿਯ ਭੇਸ ਸੁ ਧਾਰੇ

Raaja Kuar Triya Bhesa Su Dhaare ॥

ਚਰਿਤ੍ਰ ੩੬੬ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਤਿਹ ਨਿਕਟ ਸਵਾਰੇ

Aavata Bhayo Tih Nikatta Savaare ॥

ਚਰਿਤ੍ਰ ੩੬੬ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਪਹਿ ਨਿਰਖਿ ਲੁਭਾਯੋ

Raaja Sutaa Pahi Nrikhi Lubhaayo ॥

ਚਰਿਤ੍ਰ ੩੬੬ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਨ ਹਿਤ ਹਾਥ ਚਲਾਯੋ ॥੨੪॥

Bhoga Karn Hita Haatha Chalaayo ॥24॥

ਚਰਿਤ੍ਰ ੩੬੬ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਤਬ ਛੁਰੀ ਸੰਭਾਰੀ

Raaja Kuar Taba Chhuree Saanbhaaree ॥

ਚਰਿਤ੍ਰ ੩੬੬ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕ ਕਾਟਿ ਨ੍ਰਿਪ ਸੁਤ ਕੀ ਡਾਰੀ

Naaka Kaatti Nripa Suta Kee Daaree ॥

ਚਰਿਤ੍ਰ ੩੬੬ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕ ਕਟੈ ਜੜ ਅਧਿਕ ਖਿਸਾਯੋ

Naaka Kattai Jarha Adhika Khisaayo ॥

ਚਰਿਤ੍ਰ ੩੬੬ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਨ ਛਾਡਿ ਕਾਨਨਹਿ ਸਿਧਾਯੋ ॥੨੫॥

Sadan Chhaadi Kaannhi Sidhaayo ॥25॥

ਚਰਿਤ੍ਰ ੩੬੬ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕ ਕਟਾਇ ਜਬੈ ਜੜ ਗਯੋ

Naaka Kattaaei Jabai Jarha Gayo ॥

ਚਰਿਤ੍ਰ ੩੬੬ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਪਥ ਸਿਵ ਦੇਵਲ ਕੋ ਲਯੋ

Ein Patha Siva Devala Ko Layo ॥

ਚਰਿਤ੍ਰ ੩੬੬ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਮ੍ਰਿਗਿਕ ਹਿਤੂ ਹਨਿ ਲ੍ਯਾਯੋ

Nripa Suta Mrigika Hitoo Hani Laiaayo ॥

ਚਰਿਤ੍ਰ ੩੬੬ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਬੈਠਿ ਤਿਹੀ ਠਾਂ ਖਾਯੋ ॥੨੬॥

Duhooaann Baitthi Tihee Tthaan Khaayo ॥26॥

ਚਰਿਤ੍ਰ ੩੬੬ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਬੈਠਿ ਦੁਹੂੰ ਕਰੇ ਬਿਲਾਸਾ

Tahee Baitthi Duhooaan Kare Bilaasaa ॥

ਚਰਿਤ੍ਰ ੩੬੬ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਹਿ ਰਹੀ ਭੋਗ ਕੀ ਆਸਾ

Triyahi Na Rahee Bhoga Kee Aasaa ॥

ਚਰਿਤ੍ਰ ੩੬੬ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਾ ਕੇ ਸੰਗ ਦੇਸ ਸਿਧਾਯੋ

Lai Taa Ke Saanga Desa Sidhaayo ॥

ਚਰਿਤ੍ਰ ੩੬੬ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸਹਚਰਿ ਕਹ ਤਹਾ ਪਠਾਯੋ ॥੨੭॥

Eika Sahachari Kaha Tahaa Patthaayo ॥27॥

ਚਰਿਤ੍ਰ ੩੬੬ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਿਵਢੀ ਸਾਤ ਸਖੀ ਤਿਨ ਨਾਖੀ

Divadhee Saata Sakhee Tin Naakhee ॥

ਚਰਿਤ੍ਰ ੩੬੬ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਬਤੀਆ ਭੂਪਤਿ ਸੰਗ ਭਾਖੀ

Eimi Bateeaa Bhoopti Saanga Bhaakhee ॥

ਚਰਿਤ੍ਰ ੩੬੬ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਤ੍ਰਿਯ ਗਏ ਦੋਊ ਨਿਸਿ ਕਹ ਤਹ

Pati Triya Gaee Doaoo Nisi Kaha Taha ॥

ਚਰਿਤ੍ਰ ੩੬੬ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹੁਤੇ ਸਦਾ ਸਿਵ ਜੂ ਜਹ ॥੨੮॥

Aage Hute Sadaa Siva Joo Jaha ॥28॥

ਚਰਿਤ੍ਰ ੩੬੬ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਜਾਇ ਤਹ ਕੀਏ ਪ੍ਰਯੋਗਾ

Duhooaan Jaaei Taha Keeee Paryogaa ॥

ਚਰਿਤ੍ਰ ੩੬੬ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸਰ ਕੋਈ ਜਾਨਤ ਲੋਗਾ

Teesar Koeee Na Jaanta Logaa ॥

ਚਰਿਤ੍ਰ ੩੬੬ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਲਟਿ ਪਰਾ ਸਿਵ ਜੂ ਰਿਸਿ ਭਰਿਯੌ

Aulatti Paraa Siva Joo Risi Bhariyou ॥

ਚਰਿਤ੍ਰ ੩੬੬ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮੀ ਭੂਤ ਦੁਹੂੰ ਕਹ ਕਰਿਯੌ ॥੨੯॥

Bhasamee Bhoota Duhooaan Kaha Kariyou ॥29॥

ਚਰਿਤ੍ਰ ੩੬੬ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਭਸਮ ਲੈ ਤਿਨੈ ਦਿਖਾਈ

Vahai Bhasama Lai Tini Dikhaaeee ॥

ਚਰਿਤ੍ਰ ੩੬੬ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਭਛਨ ਤਿਹ ਤਿਨੈ ਜਗਾਈ

Mriga Bhachhan Tih Tini Jagaaeee ॥

ਚਰਿਤ੍ਰ ੩੬੬ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮ ਲਹੇ ਸਭ ਹੀ ਜਿਯ ਜਾਨਾ

Bhasama Lahe Sabha Hee Jiya Jaanaa ॥

ਚਰਿਤ੍ਰ ੩੬੬ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਪ੍ਰੀਤਮ ਘਰ ਨਾਰਿ ਸਿਧਾਨਾ ॥੩੦॥

Lai Pareetma Ghar Naari Sidhaanaa ॥30॥

ਚਰਿਤ੍ਰ ੩੬੬ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੬॥੬੬੬੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhiaasattha Charitar Samaapatama Satu Subhama Satu ॥366॥6663॥aphajooaan॥