ਚਿਤ ਚੜਬੇ ਕੀ ਬਿਵਤ ਬਨਾਈ ॥

This shabad is on page 2597 of Sri Dasam Granth Sahib.

ਚੌਪਈ

Choupaee ॥


ਅੰਧਾਵਤੀ ਨਗਰ ਇਕ ਸੋਹੈ

Aandhaavatee Nagar Eika Sohai ॥

ਚਰਿਤ੍ਰ ੩੬੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਬਿਦਾਦ ਭੂਪ ਤਿਹ ਕੋ ਹੈ

Sain Bidaada Bhoop Tih Ko Hai ॥

ਚਰਿਤ੍ਰ ੩੬੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖਿ ਮਤਿ ਤਾ ਕੀ ਬਰ ਨਾਰੀ

Moorakhi Mati Taa Kee Bar Naaree ॥

ਚਰਿਤ੍ਰ ੩੬੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹਸੀ ਮੂੜ ਕਹੂੰ ਨਿਹਾਰੀ ॥੧॥

Jihsee Moorha Na Kahooaan Nihaaree ॥1॥

ਚਰਿਤ੍ਰ ੩੬੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਲੋਗ ਅਤਿ ਹੀ ਅਕੁਲਾਏ

Parjaa Loga Ati Hee Akulaaee ॥

ਚਰਿਤ੍ਰ ੩੬੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਛੋਡਿ ਪਰਦੇਸ ਸਿਧਾਏ

Desa Chhodi Pardesa Sidhaaee ॥

ਚਰਿਤ੍ਰ ੩੬੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਭੂਪ ਪਹਿ ਕਰੀ ਪੁਕਾਰਾ

Aour Bhoop Pahi Karee Pukaaraa ॥

ਚਰਿਤ੍ਰ ੩੬੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਯਾਇ ਕਰਤ ਤੈਂ ਨਹੀ ਹਮਾਰਾ ॥੨॥

Naiaaei Karta Taina Nahee Hamaaraa ॥2॥

ਚਰਿਤ੍ਰ ੩੬੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਂ ਤੇ ਤੁਮ ਕੁਛ ਕਰਹੁ ਉਪਾਇ

Taan Te Tuma Kuchha Karhu Aupaaei ॥

ਚਰਿਤ੍ਰ ੩੬੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਦੇਸ ਬਸੈ ਫਿਰਿ ਆਇ

Jaa Te Desa Basai Phiri Aaei ॥

ਚਰਿਤ੍ਰ ੩੬੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਨਾਰਿ ਤਬ ਕਹਿਯੋ ਪੁਕਾਰਿ

Chaari Naari Taba Kahiyo Pukaari ॥

ਚਰਿਤ੍ਰ ੩੬੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਐਹੈ ਜੜ ਨ੍ਰਿਪਹਿ ਸੰਘਾਰਿ ॥੩॥

Hama Aaihi Jarha Nripahi Saanghaari ॥3॥

ਚਰਿਤ੍ਰ ੩੬੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਤ੍ਰਿਯ ਭੇਸ ਪੁਰਖ ਕੇ ਧਾਰੀ

Davai Triya Bhesa Purkh Ke Dhaaree ॥

ਚਰਿਤ੍ਰ ੩੬੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠਿ ਗਈ ਤਿਹ ਨਗਰ ਮੰਝਾਰੀ

Paitthi Gaeee Tih Nagar Maanjhaaree ॥

ਚਰਿਤ੍ਰ ੩੬੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਤ੍ਰਿਯ ਭੇਸ ਜੋਗ੍ਯ ਕੇ ਧਾਰੋ

Davai Triya Bhesa Jogai Ke Dhaaro ॥

ਚਰਿਤ੍ਰ ੩੬੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਪਤਿ ਭੀ ਤਿਹ ਨਗਰ ਮਝਾਰੋ ॥੪॥

Paraapati Bhee Tih Nagar Majhaaro ॥4॥

ਚਰਿਤ੍ਰ ੩੬੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਤ੍ਰਿਯ ਚੋਰੀ ਕਰੀ ਬਨਾਇ

Eika Triya Choree Karee Banaaei ॥

ਚਰਿਤ੍ਰ ੩੬੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਲਈ ਦੂਸਰਿ ਤ੍ਰਿਯ ਜਾਇ

Pakari Laeee Doosari Triya Jaaei ॥

ਚਰਿਤ੍ਰ ੩੬੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਤ੍ਰਿਯ ਜੋਗ ਭੇਸ ਕੌ ਧਰਿ ਕੈ

Davai Triya Joga Bhesa Kou Dhari Kai ॥

ਚਰਿਤ੍ਰ ੩੬੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਭੂਪ ਕੋ ਚਰਿਤ ਬਿਚਰਿ ਕੈ ॥੫॥

Gaeee Bhoop Ko Charita Bichari Kai ॥5॥

ਚਰਿਤ੍ਰ ੩੬੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਕਹਾ ਸੂਰੀ ਇਹ ਦੀਜੈ

Bhoop Kahaa Sooree Eih Deejai ॥

ਚਰਿਤ੍ਰ ੩੬੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨੋ ਹੁਕਮ ਹਮਾਰੇ ਲੀਜੈ

Teeno Hukama Hamaare Leejai ॥

ਚਰਿਤ੍ਰ ੩੬੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਨਨਾਤ ਲੈ ਤਾਹੀ ਸਿਧਾਰੇ

Hannanaata Lai Taahee Sidhaare ॥

ਚਰਿਤ੍ਰ ੩੬੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਇਸਤ੍ਰੀ ਹ੍ਵੈ ਅਤਿਥ ਪਧਾਰੇ ॥੬॥

Davai Eisataree Havai Atitha Padhaare ॥6॥

ਚਰਿਤ੍ਰ ੩੬੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਿਨਿ ਨਾਰਿ ਕਹਾ ਅਸ ਕੀਜੈ

Jogini Naari Kahaa Asa Keejai ॥

ਚਰਿਤ੍ਰ ੩੬੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਮਹਿ ਇਕ ਜੋਗੀ ਕਹ ਦੀਜੈ

Davai Mahi Eika Jogee Kaha Deejai ॥

ਚਰਿਤ੍ਰ ੩੬੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਹੈ ਇਹਾ ਅਰਸ ਕੀ ਬਾਤਾ

Aaihi Eihaa Arsa Kee Baataa ॥

ਚਰਿਤ੍ਰ ੩੬੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਕੋਈ ਤਾ ਕੀ ਘਾਤਾ ॥੭॥

Jaanta Koeee Na Taa Kee Ghaataa ॥7॥

ਚਰਿਤ੍ਰ ੩੬੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰ ਇਮਿ ਬਚਨ ਉਚਾਰੇ

Dutiya Naara Eimi Bachan Auchaare ॥

ਚਰਿਤ੍ਰ ੩੬੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਸੂਰੀ ਦੇਹੁ ਕਹਾਰੇ

Yaahi Na Sooree Dehu Kahaare ॥

ਚਰਿਤ੍ਰ ੩੬੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰੀ ਏਕ ਅਤਿਥ ਕੋ ਦੀਜੈ

Sooree Eeka Atitha Ko Deejai ॥

ਚਰਿਤ੍ਰ ੩੬੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਸਕਰ ਦੂਰ ਇਹਾ ਤੇ ਕੀਜੈ ॥੮॥

Tasakar Doora Eihaa Te Keejai ॥8॥

ਚਰਿਤ੍ਰ ੩੬੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਖਬਰਿ ਆਵੈ ਇਹ ਕਹਾ

Chalee Khbari Aavai Eih Kahaa ॥

ਚਰਿਤ੍ਰ ੩੬੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਬਿਦਾਦ ਨਰਾਧਿਪ ਜਹਾ

Baitthi Bidaada Naraadhipa Jahaa ॥

ਚਰਿਤ੍ਰ ੩੬੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਨਗਰ ਕੇ ਤੀਰ ਲੋਗ ਸਭ

Aandha Nagar Ke Teera Loga Sabha ॥

ਚਰਿਤ੍ਰ ੩੬੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਰ ਕਛੁ ਪੜੈ ਤਿਨ ਗਰਧਭ ॥੯॥

Achhar Kachhu Na Parhai Tin Gardhabha ॥9॥

ਚਰਿਤ੍ਰ ੩੬੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਕਛੂ ਜਾਨੈ ਨਹਿ ਬਾਤਾ

Aour Kachhoo Jaani Nahi Baataa ॥

ਚਰਿਤ੍ਰ ੩੬੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਪਸੂ ਮੂਰਖ ਬਿਖ੍ਯਾਤਾ

Mahaa Pasoo Moorakh Bikhiaataa ॥

ਚਰਿਤ੍ਰ ੩੬੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਧੁਨਿ ਪਰੀ ਕਾਨ ਪ੍ਰਭ ਕੇ ਜਬ

Eih Dhuni Paree Kaan Parbha Ke Jaba ॥

ਚਰਿਤ੍ਰ ੩੬੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਨ ਚਲਾ ਅਤਿਥਹਿ ਦ੍ਵੈ ਤਬ ॥੧੦॥

Nrikhn Chalaa Atithahi Davai Taba ॥10॥

ਚਰਿਤ੍ਰ ੩੬੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਰਸ ਕਿਯਾ ਤਿਨ ਕੋ ਜਬ ਜਾਈ

Darsa Kiyaa Tin Ko Jaba Jaaeee ॥

ਚਰਿਤ੍ਰ ੩੬੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਿਯਾ ਭੂਪਤਿ ਮੁਸਕਾਈ

Bachan Kiyaa Bhoopti Muskaaeee ॥

ਚਰਿਤ੍ਰ ੩੬੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸੂਰੀ ਕਾਰਨ ਕਿਹ ਲੇਹੁ

Tuma Sooree Kaaran Kih Lehu ॥

ਚਰਿਤ੍ਰ ੩੬੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੁਹਿ ਭੇਦ ਕ੍ਰਿਪਾ ਕਰਿ ਦੇਹੁ ॥੧੧॥

So Muhi Bheda Kripaa Kari Dehu ॥11॥

ਚਰਿਤ੍ਰ ੩੬੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਮ ਜਨਮ ਜਨਮ ਕਿਯ ਪਾਤਾ

Ho Hama Janaam Janaam Kiya Paataa ॥

ਚਰਿਤ੍ਰ ੩੬੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਪਰ ਚੜਤ ਹੋਹਿ ਸਭ ਘਾਤਾ

Yaa Par Charhata Hohi Sabha Ghaataa ॥

ਚਰਿਤ੍ਰ ੩੬੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਪਰ ਬਾਤ ਸ੍ਵਰਗ ਕੀ ਐਹੈ

Yaa Par Baata Savarga Kee Aaihi ॥

ਚਰਿਤ੍ਰ ੩੬੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਾ ਗਵਨ ਤੁਰਤ ਮਿਟਿ ਜੈਹੈ ॥੧੨॥

Aavaa Gavan Turta Mitti Jaihi ॥12॥

ਚਰਿਤ੍ਰ ੩੬੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜੈ ਐਸੋ ਸੁਨਿ ਪਾਈ

Jaba Raajai Aaiso Suni Paaeee ॥

ਚਰਿਤ੍ਰ ੩੬੭ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਚੜਬੇ ਕੀ ਬਿਵਤ ਬਨਾਈ

Chita Charhabe Kee Bivata Banaaeee ॥

ਚਰਿਤ੍ਰ ੩੬੭ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਲੋਗ ਸਭ ਦਏ ਹਟਾਇ

Avar Loga Sabha Daee Hattaaei ॥

ਚਰਿਤ੍ਰ ੩੬੭ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਚੜਾ ਸੂਰੀ ਪਰ ਜਾਇ ॥੧੩॥

Aapu Charhaa Sooree Par Jaaei ॥13॥

ਚਰਿਤ੍ਰ ੩੬੭ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਚੜਤ ਜੋਗੀ ਭਜਿ ਗਏ

Bhoop Charhata Jogee Bhaji Gaee ॥

ਚਰਿਤ੍ਰ ੩੬੭ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਦੁਰੇ ਜਨਿਯਤ ਨਹਿ ਭਏ

Kahooaan Dure Janiyata Nahi Bhaee ॥

ਚਰਿਤ੍ਰ ੩੬੭ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਇਸਤ੍ਰਿਨ ਕੇ ਰੂਪ ਅਪਾਰਾ

Dhari Eisatrin Ke Roop Apaaraa ॥

ਚਰਿਤ੍ਰ ੩੬੭ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਗੇ ਤਾ ਹੀ ਨਗਰ ਮੰਝਾਰਾ ॥੧੪॥

Milage Taa Hee Nagar Maanjhaaraa ॥14॥

ਚਰਿਤ੍ਰ ੩੬੭ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਨ੍ਯਾਈ ਨ੍ਰਿਪ ਮਾਰਿ

Eih Chhala Aniaaeee Nripa Maari ॥

ਚਰਿਤ੍ਰ ੩੬੭ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਸਾਯੋ ਬਹੁਰਿ ਸੁਧਾਰਿ

Desa Basaayo Bahuri Sudhaari ॥

ਚਰਿਤ੍ਰ ੩੬੭ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਨਗਰ ਕਛੁ ਬਾਤ ਪਾਈ

Aandha Nagar Kachhu Baata Na Paaeee ॥

ਚਰਿਤ੍ਰ ੩੬੭ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਹਨਾ ਹਮਾਰਾ ਰਾਈ ॥੧੫॥

Eih Chhala Hanaa Hamaaraa Raaeee ॥15॥

ਚਰਿਤ੍ਰ ੩੬੭ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੭॥੬੬੭੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Satasattha Charitar Samaapatama Satu Subhama Satu ॥367॥6678॥aphajooaan॥


ਚੌਪਈ

Choupaee ॥


ਗੜ ਕਨੌਜ ਕੌ ਜਹਾ ਕਹਿਜੈ

Garha Kanouja Kou Jahaa Kahijai ॥

ਚਰਿਤ੍ਰ ੩੬੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੈ ਸਿੰਘ ਤਹ ਭੂਪ ਭਨਿਜੈ

Abhai Siaangha Taha Bhoop Bhanijai ॥

ਚਰਿਤ੍ਰ ੩੬੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਚਖੁ ਚਾਰ ਮਤੀ ਤਿਹ ਨਾਰੀ

Sree Chakhu Chaara Matee Tih Naaree ॥

ਚਰਿਤ੍ਰ ੩੬੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਤੁਲ ਬ੍ਰਹਮ ਸਵਾਰੀ ॥੧॥

Jih Sama Tula Na Barhama Savaaree ॥1॥

ਚਰਿਤ੍ਰ ੩੬੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਨੇਹ ਏਕ ਸੌ ਲਾਗੋ

Taa Ko Neha Eeka Sou Laago ॥

ਚਰਿਤ੍ਰ ੩੬੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਲਾਜ ਛਾਡ ਤਨ ਭਾਗੋ

Jaa Te Laaja Chhaada Tan Bhaago ॥

ਚਰਿਤ੍ਰ ੩੬੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਘਟ ਸਿੰਘ ਤਿਹ ਨਾਮ ਭਨਿਜੈ

Aghatta Siaangha Tih Naam Bhanijai ॥

ਚਰਿਤ੍ਰ ੩੬੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦੂਜਾ ਪਟਤਰ ਤਿਹ ਦਿਜੈ ॥੨॥

Ko Doojaa Pattatar Tih Dijai ॥2॥

ਚਰਿਤ੍ਰ ੩੬੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿਪ੍ਰਤਿ ਤਿਹ ਤ੍ਰਿਯ ਬੋਲਿ ਪਠਾਵਤ

Nitiparti Tih Triya Boli Patthaavata ॥

ਚਰਿਤ੍ਰ ੩੬੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਵਤ

Kaam Bhoga Tih Saatha Kamaavata ॥

ਚਰਿਤ੍ਰ ੩੬੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਤਹਾ ਨਰਾਧਿਪ ਆਯੋ

Taba Lou Tahaa Naraadhipa Aayo ॥

ਚਰਿਤ੍ਰ ੩੬੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਇਹ ਭਾਂਤਿ ਬਨਾਯੋ ॥੩॥

Triya Charitar Eih Bhaanti Banaayo ॥3॥

ਚਰਿਤ੍ਰ ੩੬੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਕੇਸ ਭੂਪ ਬਿਕਰਾਰਾ

Tumare Kesa Bhoop Bikaraaraa ॥

ਚਰਿਤ੍ਰ ੩੬੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੇ ਮੋ ਤੇ ਜਾਤ ਸੁਧਾਰਾ

Sahe Na Mo Te Jaata Sudhaaraa ॥

ਚਰਿਤ੍ਰ ੩੬੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਰੋਮ ਮੂੰਡਿ ਤੁਮ ਆਵਹੁ

Parthamahi Roma Mooaandi Tuma Aavahu ॥

ਚਰਿਤ੍ਰ ੩੬੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਹਮਾਰੀ ਸੇਜ ਸੁਹਾਵਹੁ ॥੪॥

Bahuri Hamaaree Seja Suhaavahu ॥4॥

ਚਰਿਤ੍ਰ ੩੬੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਗਯੋ ਰੋਮ ਮੂੰਡਿਨ ਹਿਤ

Jaba Nripa Gayo Roma Mooaandin Hita ॥

ਚਰਿਤ੍ਰ ੩੬੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਧਿਕ ਪ੍ਰਸੰਨ੍ਯ ਭਈ ਚਿਤ

Raanee Adhika Parsaanni Bhaeee Chita ॥

ਚਰਿਤ੍ਰ ੩੬੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਦ੍ਰ ਤਾਕਿ ਨਿਜੁ ਮੀਤ ਲੁਕਾਯੋ

Chhidar Taaki Niju Meet Lukaayo ॥

ਚਰਿਤ੍ਰ ੩੬੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੂਪ ਭੇਦ ਨਹਿ ਪਾਯੋ ॥੫॥

Moorakh Bhoop Bheda Nahi Paayo ॥5॥

ਚਰਿਤ੍ਰ ੩੬੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੮॥੬੬੮੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthasattha Charitar Samaapatama Satu Subhama Satu ॥368॥6683॥aphajooaan॥