ਸਤ੍ਰੁ ਕੰਪਤ ਤਾ ਕੇ ਡਰ ਘਰ ਘਰ ॥੧॥

This shabad is on page 2600 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਔਰ ਕਹਾਨੀ

Sunu Raajaa Eika Aour Kahaanee ॥

ਚਰਿਤ੍ਰ ੩੬੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਕਿਯਾ ਰਾਵ ਸੰਗ ਰਾਨੀ

Jih Bidhi Kiyaa Raava Saanga Raanee ॥

ਚਰਿਤ੍ਰ ੩੬੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਨਪਤਿ ਸਿੰਘ ਏਕ ਰਾਜਾ ਬਰ

Ganpati Siaangha Eeka Raajaa Bar ॥

ਚਰਿਤ੍ਰ ੩੬੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਕੰਪਤ ਤਾ ਕੇ ਡਰ ਘਰ ਘਰ ॥੧॥

Sataru Kaanpata Taa Ke Dar Ghar Ghar ॥1॥

ਚਰਿਤ੍ਰ ੩੬੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲ ਦੇ ਰਾਜਾ ਕੀ ਨਾਰੀ

Chaanchala De Raajaa Kee Naaree ॥

ਚਰਿਤ੍ਰ ੩੬੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸੁ ਸਮ ਦੁਤਿਯ ਕਹੂੰ ਹਮਾਰੀ

Jisu Sama Dutiya Na Kahooaan Hamaaree ॥

ਚਰਿਤ੍ਰ ੩੬੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਰਾਨਿਯਨ ਕੇ ਘਰ ਆਵੈ

Avar Raaniyan Ke Ghar Aavai ॥

ਚਰਿਤ੍ਰ ੩੬੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਕਬ ਹੀ ਮੁਖ ਦਿਖਾਵੈ ॥੨॥

Taa Kou Kaba Hee Mukh Na Dikhaavai ॥2॥

ਚਰਿਤ੍ਰ ੩੬੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਇਨ ਬਾਤਨ ਤੇ ਜਰੀ

Raanee Ein Baatan Te Jaree ॥

ਚਰਿਤ੍ਰ ੩੬੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਬਧ ਕੀ ਇਛਾ ਜਿਯ ਧਰੀ

Pati Badha Kee Eichhaa Jiya Dharee ॥

ਚਰਿਤ੍ਰ ੩੬੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨਾਰਿ ਕੋ ਧਰਿ ਕਰਿ ਭੇਸਾ

Aour Naari Ko Dhari Kari Bhesaa ॥

ਚਰਿਤ੍ਰ ੩੬੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੇ ਗ੍ਰਿਹ ਕਿਯਾ ਪ੍ਰਵੇਸਾ ॥੩॥

Niju Pati Ke Griha Kiyaa Parvesaa ॥3॥

ਚਰਿਤ੍ਰ ੩੬੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਨਾਰਿ ਨ੍ਰਿਪਤਿਹ ਜਾਨਾ

Apanee Naari Na Nripatih Jaanaa ॥

ਚਰਿਤ੍ਰ ੩੬੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਲਖਿ ਤਾਹਿ ਲੁਭਾਨਾ

Adhika Roop Lakhi Taahi Lubhaanaa ॥

ਚਰਿਤ੍ਰ ੩੬੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਰੈਨਿ ਤਬ ਲਈ ਬੁਲਾਇ

Bhaeee Raini Taba Laeee Bulaaei ॥

ਚਰਿਤ੍ਰ ੩੬੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕੀਯਾ ਤਾ ਸੌ ਲਪਟਾਇ ॥੪॥

Bhoga Keeyaa Taa Sou Lapattaaei ॥4॥

ਚਰਿਤ੍ਰ ੩੬੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਬਤਿਯਾ ਤਿਹ ਸਾਥ ਉਚਾਰੀ

You Batiyaa Tih Saatha Auchaaree ॥

ਚਰਿਤ੍ਰ ੩੬੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਛਿਨਾਰ ਨ੍ਰਿਪ ਨਾਰ ਤਿਹਾਰੀ

Hai Chhinaara Nripa Naara Tihaaree ॥

ਚਰਿਤ੍ਰ ੩੬੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਕੋ ਧਾਮ ਬੁਲਾਵਤ

Eeka Purkh Ko Dhaam Bulaavata ॥

ਚਰਿਤ੍ਰ ੩੬੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਨਿਰਖਤ ਤਾ ਸੌ ਲਪਟਾਵਤ ॥੫॥

Muhi Nrikhta Taa Sou Lapattaavata ॥5॥

ਚਰਿਤ੍ਰ ੩੬੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਨ੍ਰਿਪ ਸੋ ਤਿਨ ਕਹੀ ਬਨਾਇ

You Nripa So Tin Kahee Banaaei ॥

ਚਰਿਤ੍ਰ ੩੬੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਨਿਜੁ ਪਤਿ ਕਹ ਰਿਸਿ ਉਪਜਾਇ

Ati Niju Pati Kaha Risi Aupajaaei ॥

ਚਰਿਤ੍ਰ ੩੬੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿਨ ਚਲਾ ਭੂਪਤ ਤਿਹ ਧਾਈ

Lakhin Chalaa Bhoopta Tih Dhaaeee ॥

ਚਰਿਤ੍ਰ ੩੬੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਆਪਨਾਗਮ ਤ੍ਰਿਯ ਆਈ ॥੬॥

Dhaam Aapanaagama Triya Aaeee ॥6॥

ਚਰਿਤ੍ਰ ੩੬੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤਨੁ ਭੇਸ ਪੁਰਖ ਕੋ ਧਾਰੀ

Niju Tanu Bhesa Purkh Ko Dhaaree ॥

ਚਰਿਤ੍ਰ ੩੬੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਸਵਤਿ ਕੇ ਧਾਮ ਸੁਧਾਰੀ

Gaeee Savati Ke Dhaam Sudhaaree ॥

ਚਰਿਤ੍ਰ ੩੬੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਪ੍ਰੀਤਿ ਹੁਤੀ ਸੰਗ ਜਾ ਕੇ

Aage Pareeti Hutee Saanga Jaa Ke ॥

ਚਰਿਤ੍ਰ ੩੬੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਜਾਇ ਸੇਜ ਚੜਿ ਤਾ ਕੇ ॥੭॥

Baitthee Jaaei Seja Charhi Taa Ke ॥7॥

ਚਰਿਤ੍ਰ ੩੬੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬਿ ਲਗਿ ਤਹਾ ਨਰਾਧਿਪ ਆਯੋ

Tabi Lagi Tahaa Naraadhipa Aayo ॥

ਚਰਿਤ੍ਰ ੩੬੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਭੇਸ ਲਖਿ ਨਾਰਿ ਰਿਸਾਯੋ

Purkh Bhesa Lakhi Naari Risaayo ॥

ਚਰਿਤ੍ਰ ੩੬੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਾਤੈਂ ਮੁਹਿ ਯਾਰ ਉਚਾਰੀ

Jo Baataina Muhi Yaara Auchaaree ॥

ਚਰਿਤ੍ਰ ੩੬੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਅਖਿਯਨ ਹਮ ਆਜੁ ਨਿਹਾਰੀ ॥੮॥

So Akhiyan Hama Aaju Nihaaree ॥8॥

ਚਰਿਤ੍ਰ ੩੬੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕ੍ਰਿਪਾਨ ਹਨਨਿ ਤਿਹ ਧਯੋ

Kaadhi Kripaan Hanni Tih Dhayo ॥

ਚਰਿਤ੍ਰ ੩੬੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹਾਥ ਨਾਥ ਗਹਿ ਲਯੋ

Raanee Haatha Naatha Gahi Layo ॥

ਚਰਿਤ੍ਰ ੩੬੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਤ੍ਰਿਯ ਭੇਸ ਤਹਾ ਨਰ ਧਾਰਾ

Tv Triya Bhesa Tahaa Nar Dhaaraa ॥

ਚਰਿਤ੍ਰ ੩੬੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਜੜ ਯਾ ਕਹ ਜਾਰ ਬਿਚਾਰਾ ॥੯॥

Tai Jarha Yaa Kaha Jaara Bichaaraa ॥9॥

ਚਰਿਤ੍ਰ ੩੬੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਨ੍ਰਿਪ ਨਿਜੁ ਨਾਰਿ ਬਿਚਾਰਿਯੋ

Jaba Tih Nripa Niju Naari Bichaariyo ॥

ਚਰਿਤ੍ਰ ੩੬੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰਾ ਕੋਪ ਹਿਯੈ ਥੋ ਧਾਰਿਯੋ

Autaraa Kopa Hiyai Tho Dhaariyo ॥

ਚਰਿਤ੍ਰ ੩੬੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਇਸਤ੍ਰੀ ਇਹ ਭਾਂਤਿ ਉਚਾਰੀ

Tin Eisataree Eih Bhaanti Auchaaree ॥

ਚਰਿਤ੍ਰ ੩੬੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਮੂਰਖ ਨ੍ਰਿਪ ਬਾਤ ਹਮਾਰੀ ॥੧੦॥

Sunu Moorakh Nripa Baata Hamaaree ॥10॥

ਚਰਿਤ੍ਰ ੩੬੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ ਏਕ ਦਿਜਬਰ ਇਹ ਗਾਵੈ

Basata Eeka Dijabar Eih Gaavai ॥

ਚਰਿਤ੍ਰ ੩੬੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਚੂੜ ਓਝਾ ਤਿਹ ਨਾਵੈ

Chaandar Choorha Aojhaa Tih Naavai ॥

ਚਰਿਤ੍ਰ ੩੬੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਡੰਡ ਤਿਹ ਪੂਛਿ ਕਰਾਵਹੁ

Barhama Daanda Tih Poochhi Karaavahu ॥

ਚਰਿਤ੍ਰ ੩੬੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਪਨੋ ਮੁਖ ਹਮੈ ਦਿਖਾਵਹੁ ॥੧੧॥

Taba Apano Mukh Hamai Dikhaavahu ॥11॥

ਚਰਿਤ੍ਰ ੩੬੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਤਿਹ ਓਰ ਸਿਧਾਯੋ

Jaba Raajaa Tih Aor Sidhaayo ॥

ਚਰਿਤ੍ਰ ੩੬੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦਿਜ ਕੋ ਤ੍ਰਿਯ ਭੇਖ ਬਨਾਯੋ

Taba Dija Ko Triya Bhekh Banaayo ॥

ਚਰਿਤ੍ਰ ੩੬੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਚੂੜ ਧਰਿ ਅਪਨਾ ਨਾਮ

Chaandar Choorha Dhari Apanaa Naam ॥

ਚਰਿਤ੍ਰ ੩੬੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਪਤਿ ਭਈ ਨ੍ਰਿਪਤਿ ਕੇ ਧਾਮ ॥੧੨॥

Paraapati Bhaeee Nripati Ke Dhaam ॥12॥

ਚਰਿਤ੍ਰ ੩੬੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਨ੍ਰਿਪ ਨਾਮ ਪੂਛ ਹਰਖਾਨਾ

Tih Nripa Naam Poochha Harkhaanaa ॥

ਚਰਿਤ੍ਰ ੩੬੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਚੂੜ ਤਿਹ ਕੌ ਪਹਿਚਾਨਾ

Chaandar Choorha Tih Kou Pahichaanaa ॥

ਚਰਿਤ੍ਰ ੩੬੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਹਿਤ ਜਾਤ ਕਹੋ ਪਰਦੇਸਾ

Jih Hita Jaata Kaho Pardesaa ॥

ਚਰਿਤ੍ਰ ੩੬੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਈ ਆਯੋ ਵਹੁ ਦੇਸਾ ॥੧੩॥

Bhalee Bhaeee Aayo Vahu Desaa ॥13॥

ਚਰਿਤ੍ਰ ੩੬੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪੂਛਾ ਰਾਜੈ ਤਿਹ ਜਾਈ

Jaba Poochhaa Raajai Tih Jaaeee ॥

ਚਰਿਤ੍ਰ ੩੬੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਦਿਜ ਹ੍ਵੈ ਇਹ ਬਾਤ ਬਤਾਈ

Triya Dija Havai Eih Baata Bataaeee ॥

ਚਰਿਤ੍ਰ ੩੬੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨ੍ਰਿਦੋਖ ਕਹ ਦੋਖ ਲਗਾਵੈ

Jo Nridokh Kaha Dokh Lagaavai ॥

ਚਰਿਤ੍ਰ ੩੬੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਪੁਰ ਅਧਿਕ ਜਾਤਨਾ ਪਾਵੈ ॥੧੪॥

Jamapur Adhika Jaatanaa Paavai ॥14॥

ਚਰਿਤ੍ਰ ੩੬੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤਿਹ ਬਾਂਧਿ ਥੰਭ ਕੈ ਸੰਗ

Taha Tih Baandhi Thaanbha Kai Saanga ॥

ਚਰਿਤ੍ਰ ੩੬੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪਤ ਤੇਲ ਡਾਰਤ ਤਿਹ ਅੰਗ

Tapata Tela Daarata Tih Aanga ॥

ਚਰਿਤ੍ਰ ੩੬੯ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਰਿਯਨ ਸਾਥ ਮਾਸੁ ਕਟਿ ਡਾਰੈ

Chhuriyan Saatha Maasu Katti Daarai ॥

ਚਰਿਤ੍ਰ ੩੬੯ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਕ ਕੁੰਡ ਕੇ ਬੀਚ ਪਛਾਰੈ ॥੧੫॥

Narka Kuaanda Ke Beecha Pachhaarai ॥15॥

ਚਰਿਤ੍ਰ ੩੬੯ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਾ ਗੋਬਰ ਲੇਹੁ ਮਗਾਇ

Gaavaa Gobar Lehu Magaaei ॥

ਚਰਿਤ੍ਰ ੩੬੯ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਚਿਤਾ ਬਨਾਵਹੁ ਰਾਇ

Taa Kee Chitaa Banaavahu Raaei ॥

ਚਰਿਤ੍ਰ ੩੬੯ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੌ ਬੈਠਿ ਜਰੈ ਜੇ ਕੋਊ

Taa Mou Baitthi Jari Je Koaoo ॥

ਚਰਿਤ੍ਰ ੩੬੯ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਪੁਰ ਬਿਖੈ ਟੰਗਿਯੈ ਸੋਊ ॥੧੬॥

Jama Pur Bikhi Na Ttaangiyai Soaoo ॥16॥

ਚਰਿਤ੍ਰ ੩੬੯ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ