ਜਾਇ ਕਹੀ ਨ੍ਰਿਪ ਸੰਗ ਅਸ ਗਾਥਾ ॥

This shabad is on page 2605 of Sri Dasam Granth Sahib.

ਚੌਪਈ

Choupaee ॥


ਦੋਊ ਧਨੀ ਜੋਬਨਵੰਤ

Doaoo Dhanee Aou Jobanvaanta ॥

ਚਰਿਤ੍ਰ ੩੭੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਕਾਮ ਕ੍ਰੀੜਾ ਬਿਗਸੰਤ

Karta Kaam Kareerhaa Bigasaanta ॥

ਚਰਿਤ੍ਰ ੩੭੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕਾਮੀ ਅਰੁ ਕੈਫ ਚੜਾਈ

Eika Kaamee Aru Kaipha Charhaaeee ॥

ਚਰਿਤ੍ਰ ੩੭੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਸਕਲ ਰਤਿ ਕਰਤ ਬਿਤਾਈ ॥੧੧॥

Raini Sakala Rati Karta Bitaaeee ॥11॥

ਚਰਿਤ੍ਰ ੩੭੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਆਸਨ ਵੇ ਲੇਹੀ

Lapatti Lapatti Aasan Ve Lehee ॥

ਚਰਿਤ੍ਰ ੩੭੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਬੀਚਿ ਸੁਖੁ ਬਹੁ ਬਿਧਿ ਦੇਹੀ

Aapu Beechi Sukhu Bahu Bidhi Dehee ॥

ਚਰਿਤ੍ਰ ੩੭੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਕਰਤ ਨਖਨ ਕੇ ਘਾਤਾ

Chuaanban Karta Nakhn Ke Ghaataa ॥

ਚਰਿਤ੍ਰ ੩੭੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਬਿਤੀ ਆਯੋ ਹ੍ਵੈ ਪ੍ਰਾਤਾ ॥੧੨॥

Raini Bitee Aayo Havai Paraataa ॥12॥

ਚਰਿਤ੍ਰ ੩੭੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਗਈ ਪ੍ਰਾਤ ਪਤਿ ਪਾਸ

Raanee Gaeee Paraata Pati Paasa ॥

ਚਰਿਤ੍ਰ ੩੭੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੀ ਰਹੀ ਜਾ ਕੀ ਜਿਯ ਆਸ

Lagee Rahee Jaa Kee Jiya Aasa ॥

ਚਰਿਤ੍ਰ ੩੭੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਥਵਤ ਦਿਨਨ ਹੋਤ ਅੰਧਯਾਰੋ

Athavata Dinn Hota Aandhayaaro ॥

ਚਰਿਤ੍ਰ ੩੭੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਭਜੈ ਮੁਹਿ ਆਨਿ ਪ੍ਯਾਰੋ ॥੧੩॥

Bahuri Bhajai Muhi Aani Paiaaro ॥13॥

ਚਰਿਤ੍ਰ ੩੭੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਰਹਿ ਹੌ ਰਾਜਾ ਕੈ ਪਾਸ

Jou Rahi Hou Raajaa Kai Paasa ॥

ਚਰਿਤ੍ਰ ੩੭੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਾਖਿ ਹੈ ਬਿਰਧ ਨਿਰਾਸ

Mohi Raakhi Hai Bridha Niraasa ॥

ਚਰਿਤ੍ਰ ੩੭੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਕਹਾ ਯਾ ਕੇ ਸ੍ਵੈ ਲੈਹੌ

Saanga Kahaa Yaa Ke Savai Laihou ॥

ਚਰਿਤ੍ਰ ੩੭੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਭੋਗ ਭੋਗਨ ਤੇ ਜੈਹੌ ॥੧੪॥

Mitar Bhoga Bhogan Te Jaihou ॥14॥

ਚਰਿਤ੍ਰ ੩੭੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਲ ਸੇਜ ਸਜਨ ਕੀ ਜਾਊ

Kih Chhala Seja Sajan Kee Jaaoo ॥

ਚਰਿਤ੍ਰ ੩੭੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਖ ਘਾਤਨ ਕਿਹ ਭਾਂਤਿ ਛਪਾਊ

Nakh Ghaatan Kih Bhaanti Chhapaaoo ॥

ਚਰਿਤ੍ਰ ੩੭੦ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਧ ਭੂਪ ਤਨ ਸੋਤ ਜੈਯੈ

Bridha Bhoop Tan Sota Na Jaiyai ॥

ਚਰਿਤ੍ਰ ੩੭੦ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਕਵਨ ਚਰਿਤ੍ਰ ਦਿਖੈਯੈ ॥੧੫॥

Aaiso Kavan Charitar Dikhiyai ॥15॥

ਚਰਿਤ੍ਰ ੩੭੦ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਕਹੀ ਨ੍ਰਿਪ ਸੰਗ ਅਸ ਗਾਥਾ

Jaaei Kahee Nripa Saanga Asa Gaathaa ॥

ਚਰਿਤ੍ਰ ੩੭੦ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਸੁਨਹੁ ਹਮਰੀ ਤੁਮ ਨਾਥਾ

Baata Sunahu Hamaree Tuma Naathaa ॥

ਚਰਿਤ੍ਰ ੩੭੦ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਯੈ ਬਿਲਾਰਿ ਮੋਰ ਨਖ ਲਾਏ

Hiyai Bilaari Mora Nakh Laaee ॥

ਚਰਿਤ੍ਰ ੩੭੦ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਭੂਪ ਕੌ ਪ੍ਰਗਟ ਦਿਖਾਏ ॥੧੬॥

Kaadhi Bhoop Kou Pargatta Dikhaaee ॥16॥

ਚਰਿਤ੍ਰ ੩੭੦ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ