ਅਛਲ ਸੈਨ ਇਕ ਭੂਪ ਭਨਿਜੈ ॥

This shabad is on page 2606 of Sri Dasam Granth Sahib.

ਚੌਪਈ

Choupaee ॥


ਅਛਲ ਸੈਨ ਇਕ ਭੂਪ ਭਨਿਜੈ

Achhala Sain Eika Bhoop Bhanijai ॥

ਚਰਿਤ੍ਰ ੩੭੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਪਟਤਰ ਤਿਹ ਦਿਜੈ

Chaandar Soora Pattatar Tih Dijai ॥

ਚਰਿਤ੍ਰ ੩੭੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਦੇ ਤਾ ਕੇ ਘਰ ਨਾਰੀ

Kaanchan De Taa Ke Ghar Naaree ॥

ਚਰਿਤ੍ਰ ੩੭੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਹਾਥ ਲੈ ਈਸ ਸਵਾਰੀ ॥੧॥

Aapu Haatha Lai Eeesa Savaaree ॥1॥

ਚਰਿਤ੍ਰ ੩੭੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਪੁਰ ਕੋ ਰਾਜ ਕਮਾਵੈ

Kaanchan Pur Ko Raaja Kamaavai ॥

ਚਰਿਤ੍ਰ ੩੭੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਕਹਾਵੈ

Soorabeera Balavaan Kahaavai ॥

ਚਰਿਤ੍ਰ ੩੭੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਬਹੁ ਭਾਂਤਾ

Ari Aneka Jeete Bahu Bhaantaa ॥

ਚਰਿਤ੍ਰ ੩੭੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਤ੍ਰਸਤ ਜਾ ਕੇ ਪੁਰ ਸਾਤਾ ॥੨॥

Teja Tarsata Jaa Ke Pur Saataa ॥2॥

ਚਰਿਤ੍ਰ ੩੭੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਪ੍ਰਭਾਕਰ ਸੈਨਿਕ ਸਾਹ

Tahaa Parbhaakar Sainika Saaha ॥

ਚਰਿਤ੍ਰ ੩੭੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਲਜਤ ਜਾ ਕੋ ਮੁਖ ਮਾਹ

Nrikh Lajata Jaa Ko Mukh Maaha ॥

ਚਰਿਤ੍ਰ ੩੭੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਤਾ ਕਹ ਲਖਿ ਪਾਯੋ

Jaba Raanee Taa Kaha Lakhi Paayo ॥

ਚਰਿਤ੍ਰ ੩੭੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਚਿਤ ਭੀਤਰ ਠਹਰਾਯੋ ॥੩॥

Eihi Chita Bheetr Tthaharaayo ॥3॥

ਚਰਿਤ੍ਰ ੩੭੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਹ ਜਤਨ ਕਵਨ ਕਰਿ ਪਇਯੈ

Yaa Kaha Jatan Kavan Kari Paeiyai ॥

ਚਰਿਤ੍ਰ ੩੭੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਸਹਚਰੀ ਪਠੈ ਮੰਗਇਯੈ

Kavan Sahacharee Patthai Maangaeiyai ॥

ਚਰਿਤ੍ਰ ੩੭੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਭਜੈ ਬਿਨੁ ਧਾਮ ਜੈਹੌ

Yaahi Bhajai Binu Dhaam Na Jaihou ॥

ਚਰਿਤ੍ਰ ੩੭੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਭਾਂਤਿ ਯਾਹਿ ਬਸਿ ਕੈਹੌ ॥੪॥

Jih Tih Bhaanti Yaahi Basi Kaihou ॥4॥

ਚਰਿਤ੍ਰ ੩੭੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਪਿੰਜਰੀ ਪਰੀ ਹੁਤੀ ਤਹ

Kanka Piaanjaree Paree Hutee Taha ॥

ਚਰਿਤ੍ਰ ੩੭੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਮ ਕੇਤੁ ਰਾਨੀ ਕੇ ਬਸਿ ਮਹ

Marma Ketu Raanee Ke Basi Maha ॥

ਚਰਿਤ੍ਰ ੩੭੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਰਾਧਿ ਤਿਹ ਤਹੀ ਪਠਾਈ

Beera Raadhi Tih Tahee Patthaaeee ॥

ਚਰਿਤ੍ਰ ੩੭੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਜ ਉਠਾਇ ਜਾਇ ਲੈ ਆਈ ॥੫॥

Seja Autthaaei Jaaei Lai Aaeee ॥5॥

ਚਰਿਤ੍ਰ ੩੭੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਾ ਸੌ ਜਬ ਮਾਨਾ

Kaam Bhoga Taa Sou Jaba Maanaa ॥

ਚਰਿਤ੍ਰ ੩੭੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਪ੍ਰਾਨਨ ਤੇ ਇਕ ਜਿਯ ਜਾਨਾ

Davai Paraann Te Eika Jiya Jaanaa ॥

ਚਰਿਤ੍ਰ ੩੭੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਇਕ ਸੇਤੀ ਹਿਤ ਛੋਰੋ

Niju Naaeika Setee Hita Chhoro ॥

ਚਰਿਤ੍ਰ ੩੭੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਚਤੁਰਿ ਚੌਗੁਨੋ ਜੋਰੋ ॥੬॥

Taa Sou Chaturi Chouguno Joro ॥6॥

ਚਰਿਤ੍ਰ ੩੭੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਰਾਵ ਸੌ ਬਾਤ ਜਨਾਈ

Jaaei Raava Sou Baata Janaaeee ॥

ਚਰਿਤ੍ਰ ੩੭੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੋ ਸਾਹ ਪੂਰਬਲੋ ਭਾਈ

Moro Saaha Poorabalo Bhaaeee ॥

ਚਰਿਤ੍ਰ ੩੭੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਕੋ ਸ੍ਰਾਪ ਏਕ ਰਿਖ ਦਿਯਾ

Hama Ko Saraapa Eeka Rikh Diyaa ॥

ਚਰਿਤ੍ਰ ੩੭੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਨਮ ਦੁਹੂੰ ਹ੍ਯਾਂ ਲਿਯਾ ॥੭॥

Taa Te Janaam Duhooaan Haiaan Liyaa ॥7॥

ਚਰਿਤ੍ਰ ੩੭੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਹਮ ਸੌ ਰਿਖਿ ਐਸ ਉਚਾਰਾ

Puni Hama Sou Rikhi Aaisa Auchaaraa ॥

ਚਰਿਤ੍ਰ ੩੭੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਹੈ ਬਹੁਰਿ ਉਧਾਰ ਤੁਹਾਰਾ

Havai Hai Bahuri Audhaara Tuhaaraa ॥

ਚਰਿਤ੍ਰ ੩੭੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਲੋਕ ਬਹੁ ਬਰਿਸ ਬਿਤੈਹੌ

Maata Loka Bahu Barisa Bitaihou ॥

ਚਰਿਤ੍ਰ ੩੭੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਦੋਊ ਸ੍ਵਰਗ ਮਹਿ ਐਹੌ ॥੮॥

Bahurou Doaoo Savarga Mahi Aaihou ॥8॥

ਚਰਿਤ੍ਰ ੩੭੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮਰੋ ਘਰ ਬਸ ਸੁਖੁ ਪਾਯੋ

Hama Tumaro Ghar Basa Sukhu Paayo ॥

ਚਰਿਤ੍ਰ ੩੭੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਰਿਖਿ ਸ੍ਰਾਪ ਅਵਧਿ ਹ੍ਵੈ ਆਯੋ

Aba Rikhi Saraapa Avadhi Havai Aayo ॥

ਚਰਿਤ੍ਰ ੩੭੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚ ਭਾਖਿ ਨ੍ਰਿਪਹਿ ਘਰ ਆਈ

Ee Bacha Bhaakhi Nripahi Ghar Aaeee ॥

ਚਰਿਤ੍ਰ ੩੭੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪਰੀ ਜੁਤ ਲਿਯਾ ਬੁਲਾਈ ॥੯॥

Saaha Paree Juta Liyaa Bulaaeee ॥9॥

ਚਰਿਤ੍ਰ ੩੭੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ