ਬੋਲਿ ਚਕਿਤਸਾ ਕੀਜੈ ਮੋਹਿ ॥੩॥

This shabad is on page 2609 of Sri Dasam Granth Sahib.

ਚੌਪਈ

Choupaee ॥


ਸੁਨੁ ਰਾਜਾ ਇਕ ਅਵਰ ਪ੍ਰਸੰਗਾ

Sunu Raajaa Eika Avar Parsaangaa ॥

ਚਰਿਤ੍ਰ ੩੭੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਕਿਯਾ ਨਾਰਿ ਨ੍ਰਿਪ ਸੰਗਾ

Jih Bidhi Kiyaa Naari Nripa Saangaa ॥

ਚਰਿਤ੍ਰ ੩੭੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲਜ ਸੈਨ ਇਕ ਭੂਮ ਭਨਿਜੈ

Jalaja Sain Eika Bhooma Bhanijai ॥

ਚਰਿਤ੍ਰ ੩੭੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਛਬਿ ਮਤੀ ਤਿਹ ਨਾਰਿ ਕਹਿਜੈ ॥੧॥

Suchhabi Matee Tih Naari Kahijai ॥1॥

ਚਰਿਤ੍ਰ ੩੭੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਛਬਿਵਤੀ ਤਿਹ ਨਗਰ ਕਹੀਜਤ

Suchhabivatee Tih Nagar Kaheejata ॥

ਚਰਿਤ੍ਰ ੩੭੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਪੁਰੀ ਪਟਤਰ ਤਿਹ ਦੀਜਤ

Amar Puree Pattatar Tih Deejata ॥

ਚਰਿਤ੍ਰ ੩੭੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੋ ਤ੍ਰਿਯ ਹੁਤੀ ਪ੍ਯਾਰੀ

Raajaa Ko Triya Hutee Na Paiaaree ॥

ਚਰਿਤ੍ਰ ੩੭੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਰਾਨੀ ਰਹਤ ਦੁਖਾਰੀ ॥੨॥

Yaa Te Raanee Rahata Dukhaaree ॥2॥

ਚਰਿਤ੍ਰ ੩੭੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਰੂਪ ਬੈਦ ਕੋ ਠਾਨਿ

Raanee Roop Baida Ko Tthaani ॥

ਚਰਿਤ੍ਰ ੩੭੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੇ ਘਰ ਕਿਯਾ ਪਯਾਨ

Raajaa Ke Ghar Kiyaa Payaan ॥

ਚਰਿਤ੍ਰ ੩੭੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਅਸਾਧ ਭਯਾ ਹੈ ਤੋਹਿ

Kahaa Asaadha Bhayaa Hai Tohi ॥

ਚਰਿਤ੍ਰ ੩੭੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਚਕਿਤਸਾ ਕੀਜੈ ਮੋਹਿ ॥੩॥

Boli Chakitasaa Keejai Mohi ॥3॥

ਚਰਿਤ੍ਰ ੩੭੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਵਤ ਤੁਮੈ ਪਸੀਨੋ ਆਵਤ

Dhaavata Tumai Paseeno Aavata ॥

ਚਰਿਤ੍ਰ ੩੭੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਵਿ ਦੇਖਤ ਦ੍ਰਿਗ ਧੁੰਧ ਜਨਾਵਤ

Ravi Dekhta Driga Dhuaandha Janaavata ॥

ਚਰਿਤ੍ਰ ੩੭੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਬਾਤ ਸਤ੍ਯ ਕਰਿ ਮਾਨੀ

Raajaa Baata Satai Kari Maanee ॥

ਚਰਿਤ੍ਰ ੩੭੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਭੇਦ ਕੀ ਕ੍ਰਿਯਾ ਜਾਨੀ ॥੪॥

Moorha Bheda Kee Kriyaa Na Jaanee ॥4॥

ਚਰਿਤ੍ਰ ੩੭੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੂਪ ਭੇਦ ਨਹਿ ਪਾਯੋ

Moorakh Bhoop Bheda Nahi Paayo ॥

ਚਰਿਤ੍ਰ ੩੭੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਤੇ ਬੋਲਿ ਉਪਾਇ ਕਰਾਯੋ

Triya Te Boli Aupaaei Karaayo ॥

ਚਰਿਤ੍ਰ ੩੭੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਬਿਖ ਡਾਰਿ ਔਖਧੀ ਬੀਚਾ

Tin Bikh Daari Aoukhdhee Beechaa ॥

ਚਰਿਤ੍ਰ ੩੭੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਮਹਿ ਕਰੀ ਭੂਪ ਕੀ ਮੀਚਾ ॥੫॥

Chhin Mahi Karee Bhoop Kee Meechaa ॥5॥

ਚਰਿਤ੍ਰ ੩੭੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੨॥੬੭੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Bahatar Charitar Samaapatama Satu Subhama Satu ॥372॥6736॥aphajooaan॥