ਚਮਕਿ ਉਠੀ ਸੁਪਨੇ ਕਹ ਪਾਇ ॥੩॥

This shabad is on page 2610 of Sri Dasam Granth Sahib.

ਚੌਪਈ

Choupaee ॥


ਸਹਿਰ ਦੌਲਤਾਬਾਦ ਬਸਤ ਜਹ

Sahri Doulataabaada Basata Jaha ॥

ਚਰਿਤ੍ਰ ੩੭੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕਟ ਸਿੰਘ ਇਕ ਭੂਪ ਹੁਤੋ ਤਹ

Bikatta Siaangha Eika Bhoop Huto Taha ॥

ਚਰਿਤ੍ਰ ੩੭੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨ ਮੰਜਰੀ ਤਾ ਕੀ ਦਾਰਾ

Bhaan Maanjaree Taa Kee Daaraa ॥

ਚਰਿਤ੍ਰ ੩੭੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਕਰੀ ਪੁਨਿ ਕਰਤਾਰਾ ॥੧॥

Jih Sama Karee Na Puni Kartaaraa ॥1॥

ਚਰਿਤ੍ਰ ੩੭੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਸੈਨ ਇਕ ਤਹ ਥੋ ਸਾਹਾ

Bheema Sain Eika Taha Tho Saahaa ॥

ਚਰਿਤ੍ਰ ੩੭੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਭਯੋ ਜਨੁ ਦੂਸਰ ਮਾਹਾ

Pargatta Bhayo Janu Doosar Maahaa ॥

ਚਰਿਤ੍ਰ ੩੭੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਫਤਾਬ ਦੇਇ ਤਿਹ ਨਾਰੀ

Sree Aphataaba Deei Tih Naaree ॥

ਚਰਿਤ੍ਰ ੩੭੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰੀ ॥੨॥

Kanka Avatti Saanche Janu Dhaaree ॥2॥

ਚਰਿਤ੍ਰ ੩੭੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਮਨ ਮੈ ਇਹ ਬਾਤ ਬਖਾਨੀ

Tin Man Mai Eih Baata Bakhaanee ॥

ਚਰਿਤ੍ਰ ੩੭੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਕੈ ਹੂਜਿਯੈ ਭਵਾਨੀ

Kih Bidhi Kai Hoojiyai Bhavaanee ॥

ਚਰਿਤ੍ਰ ੩੭੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹੀ ਸਭ ਜਗਹਿ ਦਿਖਾਇ

Soei Rahee Sabha Jagahi Dikhaaei ॥

ਚਰਿਤ੍ਰ ੩੭੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਉਠੀ ਸੁਪਨੇ ਕਹ ਪਾਇ ॥੩॥

Chamaki Autthee Supane Kaha Paaei ॥3॥

ਚਰਿਤ੍ਰ ੩੭੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਦਰਸ ਮੁਹਿ ਦਿਯਾ ਭਵਾਨੀ

Kahaa Darsa Muhi Diyaa Bhavaanee ॥

ਚਰਿਤ੍ਰ ੩੭੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਸੌ ਭਾਖੀ ਇਮਿ ਬਾਨੀ

Sabhahin Sou Bhaakhee Eimi Baanee ॥

ਚਰਿਤ੍ਰ ੩੭੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਰਦਾਨ ਦੇਉ ਤਿਹ ਹੋਈ

Jih Bardaan Deau Tih Hoeee ॥

ਚਰਿਤ੍ਰ ੩੭੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮਹਿ ਪਰੈ ਫੇਰਿ ਨਹਿ ਕੋਈ ॥੪॥

Yaa Mahi Pari Pheri Nahi Koeee ॥4॥

ਚਰਿਤ੍ਰ ੩੭੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਬਚਨ ਸੁਨਿ ਕਰਿ ਪਗ ਲਾਗੇ

Loga Bachan Suni Kari Paga Laage ॥

ਚਰਿਤ੍ਰ ੩੭੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੁ ਮਾਂਗਨ ਤਾ ਤੇ ਅਨੁਰਾਗੇ

Baru Maangan Taa Te Anuraage ॥

ਚਰਿਤ੍ਰ ੩੭੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਬੈਠੀ ਸਭਹਿਨ ਕੀ ਮਾਈ

Havai Baitthee Sabhahin Kee Maaeee ॥

ਚਰਿਤ੍ਰ ੩੭੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਸੁਨਿ ਖਬਰ ਨਰਾਧਿਪ ਪਾਈ ॥੫॥

Yaha Suni Khbar Naraadhipa Paaeee ॥5॥

ਚਰਿਤ੍ਰ ੩੭੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਰਿ ਇਹ ਨਗਰ ਭਨਿਜੈ

Eeka Naari Eih Nagar Bhanijai ॥

ਚਰਿਤ੍ਰ ੩੭੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਹਿੰਗੁਲਾ ਦੇਇ ਕਹਿਜੈ

Naam Hiaangulaa Deei Kahijai ॥

ਚਰਿਤ੍ਰ ੩੭੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤ ਮਾਤ ਕੌ ਆਪੁ ਕਹਾਵੈ

Jagata Maata Kou Aapu Kahaavai ॥

ਚਰਿਤ੍ਰ ੩੭੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਕਹ ਪਾਇ ਲਗਾਵੈ ॥੬॥

Aoocha Neecha Kaha Paaei Lagaavai ॥6॥

ਚਰਿਤ੍ਰ ੩੭੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਔਰ ਮੁਲਾਨੇ ਜੇਤੇ

Kaajee Aour Mulaane Jete ॥

ਚਰਿਤ੍ਰ ੩੭੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਮੁੰਡਿਯਾ ਅਰੁ ਦਿਜ ਕੇਤੇ

Jogee Muaandiyaa Aru Dija Kete ॥

ਚਰਿਤ੍ਰ ੩੭੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੀ ਘਟਿ ਪੂਜਾ ਹ੍ਵੈ ਗਈ

Sabha Kee Ghatti Poojaa Havai Gaeee ॥

ਚਰਿਤ੍ਰ ੩੭੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਚਾ ਅਧਿਕ ਤਵਨ ਕੀ ਭਈ ॥੭॥

Parchaa Adhika Tavan Kee Bhaeee ॥7॥

ਚਰਿਤ੍ਰ ੩੭੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਭੇਖੀ ਯਾ ਤੇ ਰਿਸਿ ਭਰੇ

Sabha Bhekhee Yaa Te Risi Bhare ॥

ਚਰਿਤ੍ਰ ੩੭੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਧਨ ਚੜਤ ਨਿਰਖਿ ਤਿਹ ਜਰੇ

Bahu Dhan Charhata Nrikhi Tih Jare ॥

ਚਰਿਤ੍ਰ ੩੭੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਲੈ ਗਏ ਤਾਹਿ ਨ੍ਰਿਪ ਪਾਸਾ

Gahi Lai Gaee Taahi Nripa Paasaa ॥

ਚਰਿਤ੍ਰ ੩੭੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਤ ਭਏ ਇਹ ਬਿਧਿ ਉਪਹਾਸਾ ॥੮॥

Kahata Bhaee Eih Bidhi Aupahaasaa ॥8॥

ਚਰਿਤ੍ਰ ੩੭੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਾਮਾਤ ਕਛੁ ਹਮਹਿ ਦਿਖਾਇ

Karaamaata Kachhu Hamahi Dikhaaei ॥

ਚਰਿਤ੍ਰ ੩੭੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਭਵਾਨੀ ਨਾਮੁ ਕਹਾਇ

Kai Na Bhavaanee Naamu Kahaaei ॥

ਚਰਿਤ੍ਰ ੩੭੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਬਲਾ ਅਸ ਮੰਤ੍ਰ ਬਿਚਾਰਾ

Taba Abalaa Asa Maantar Bichaaraa ॥

ਚਰਿਤ੍ਰ ੩੭੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਰਾਜਾ ਕਹਿਯੋ ਬਚਨ ਹਮਾਰਾ ॥੯॥

Sunu Raajaa Kahiyo Bachan Hamaaraa ॥9॥

ਚਰਿਤ੍ਰ ੩੭੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ