ਧੂਮ੍ਰ ਕੇਤੁ ਤਿਹ ਨਾਮ ਭਨਿਜੈ ॥

This shabad is on page 2614 of Sri Dasam Granth Sahib.

ਚੌਪਈ

Choupaee ॥


ਬੀਜਾ ਪੁਰ ਜਹ ਸਹਿਰ ਭਨਿਜੈ

Beejaa Pur Jaha Sahri Bhanijai ॥

ਚਰਿਤ੍ਰ ੩੭੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਦਿਲ ਸਾਹ ਤਹ ਸਾਹ ਕਹਿਜੈ

Eedila Saaha Taha Saaha Kahijai ॥

ਚਰਿਤ੍ਰ ੩੭੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਹਤਾਬ ਮਤੀ ਤਿਹ ਕੰਨ੍ਯਾ

Sree Mahataaba Matee Tih Kaanniaa ॥

ਚਰਿਤ੍ਰ ੩੭੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਉਪਜੀ ਨਾਰਿ ਅੰਨ੍ਯਾ ॥੧॥

Jih Sama Aupajee Naari Na Aanniaa ॥1॥

ਚਰਿਤ੍ਰ ੩੭੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨਵੰਤ ਭਈ ਜਬ ਬਾਲਾ

Jobanvaanta Bhaeee Jaba Baalaa ॥

ਚਰਿਤ੍ਰ ੩੭੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰੀ ਨੈਨ ਬਿਸਾਲਾ

Mahaa Suaandaree Nain Bisaalaa ॥

ਚਰਿਤ੍ਰ ੩੭੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਿਹ ਬਾਢੀ

Joban Jeba Adhika Tih Baadhee ॥

ਚਰਿਤ੍ਰ ੩੭੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਚੰਦ੍ਰ ਸੂਰ ਮਥਿ ਕਾਢੀ ॥੨॥

Jaanuka Chaandar Soora Mathi Kaadhee ॥2॥

ਚਰਿਤ੍ਰ ੩੭੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੋ ਸਾਹੁ ਕੋ ਪੂਤ

Taha Eika Huto Saahu Ko Poota ॥

ਚਰਿਤ੍ਰ ੩੭੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੀਰਤਿ ਬਿਖੈ ਸਪੂਤ

Soorati Seerati Bikhi Sapoota ॥

ਚਰਿਤ੍ਰ ੩੭੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਕੇਤੁ ਤਿਹ ਨਾਮ ਭਨਿਜੈ

Dhoomar Ketu Tih Naam Bhanijai ॥

ਚਰਿਤ੍ਰ ੩੭੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਪਟਤਰ ਤਿਹ ਦਿਜੈ ॥੩॥

Eiaandar Chaandar Pattatar Tih Dijai ॥3॥

ਚਰਿਤ੍ਰ ੩੭੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਮ ਕੀ ਤਾ ਸੌ ਰੁਚਿ ਲਾਗੀ

Begama Kee Taa Sou Ruchi Laagee ॥

ਚਰਿਤ੍ਰ ੩੭੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਨੀਂਦ ਭੂਖ ਸਭ ਭਾਗੀ

Jaa Te Neenada Bhookh Sabha Bhaagee ॥

ਚਰਿਤ੍ਰ ੩੭੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਗਈ ਜਬ ਤੇ ਤਿਹ ਧਾਮਾ

Dekhi Gaeee Jaba Te Tih Dhaamaa ॥

ਚਰਿਤ੍ਰ ੩੭੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਔਰ ਸੁਹਾਤ ਬਾਮਾ ॥੪॥

Taba Te Aour Suhaata Na Baamaa ॥4॥

ਚਰਿਤ੍ਰ ੩੭੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤੂ ਜਾਨ ਸਹਚਰੀ ਬੁਲਾਈ

Hitoo Jaan Sahacharee Bulaaeee ॥

ਚਰਿਤ੍ਰ ੩੭੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਭਾਖਿ ਸਭ ਤਹਾ ਪਠਾਈ

Bheda Bhaakhi Sabha Tahaa Patthaaeee ॥

ਚਰਿਤ੍ਰ ੩੭੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮੈ ਸਾਹ ਸੁਤ ਜੁ ਤੈ ਮਿਲੈ ਹੈ

Hamai Saaha Suta Ju Tai Milai Hai ॥

ਚਰਿਤ੍ਰ ੩੭੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਧਨ ਮੁਖ ਮੰਗਿ ਹੈਂ ਸੋ ਪੈ ਹੈਂ ॥੫॥

Jo Dhan Mukh Maangi Hain So Pai Hain ॥5॥

ਚਰਿਤ੍ਰ ੩੭੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਪਵਨ ਕੇ ਭੇਸ ਸਿਧਾਈ

Sakhee Pavan Ke Bhesa Sidhaaeee ॥

ਚਰਿਤ੍ਰ ੩੭੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਕ ਬਿਤੀ ਸਾਹ ਕੇ ਆਈ

Palaka Na Bitee Saaha Ke Aaeee ॥

ਚਰਿਤ੍ਰ ੩੭੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪੂਤ ਕਹ ਕਿਯਾ ਪ੍ਰਨਾਮਾ

Saaha Poota Kaha Kiyaa Parnaamaa ॥

ਚਰਿਤ੍ਰ ੩੭੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਜਾਇ ਸੁਘਰਿ ਤਿਹ ਧਾਮਾ ॥੬॥

Baitthee Jaaei Sughari Tih Dhaamaa ॥6॥

ਚਰਿਤ੍ਰ ੩੭੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੋ ਨਾਮ ਕਹਾ ਪਹਿਚਨਿਯਤ

Tumaro Naam Kahaa Pahichaniyata ॥

ਚਰਿਤ੍ਰ ੩੭੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਦੇਸ ਕੇ ਬਾਸੀ ਜਨਿਯਤ

Kavan Desa Ke Baasee Janiyata ॥

ਚਰਿਤ੍ਰ ੩੭੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਬ੍ਰਿਥਾ ਨਿਜ ਪ੍ਰਥਮ ਸੁਨਾਵਹੁ

Sakala Brithaa Nija Parthama Sunaavahu ॥

ਚਰਿਤ੍ਰ ੩੭੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕੁਅਰਿ ਕੀ ਸੇਜ ਸੁਹਾਵਹੁ ॥੭॥

Bahuri Kuari Kee Seja Suhaavahu ॥7॥

ਚਰਿਤ੍ਰ ੩੭੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀ ਸਖੀ ਮਦ੍ਰ ਦੇਸ ਹਮ ਰਹਹੀ

Sunee Sakhee Madar Desa Hama Rahahee ॥

ਚਰਿਤ੍ਰ ੩੭੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਕੇਤੁ ਹਮ ਕੌ ਜਨ ਕਹਹੀ

Dhoomar Ketu Hama Kou Jan Kahahee ॥

ਚਰਿਤ੍ਰ ੩੭੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੌਦਾ ਹਿਤ ਆਏ ਇਹ ਦੇਸਾ

Soudaa Hita Aaee Eih Desaa ॥

ਚਰਿਤ੍ਰ ੩੭੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੋ ਨਿਰਖਿ ਨਰੇਸਾ ॥੮॥

Desa Desa Ko Nrikhi Naresaa ॥8॥

ਚਰਿਤ੍ਰ ੩੭੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਤਿਯਨ ਪ੍ਰਥਮ ਤਾਹਿ ਬਿਰਮਾਇ

Batiyan Parthama Taahi Brimaaei ॥

ਚਰਿਤ੍ਰ ੩੭੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਨ ਲੋਭ ਦਿਖਾਇ

Bhaanti Bhaanti Tin Lobha Dikhaaei ॥

ਚਰਿਤ੍ਰ ੩੭੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਲੈ ਆਈ ਤਿਹ ਤਹਾ

Jaiona Taiona Lai Aaeee Tih Tahaa ॥

ਚਰਿਤ੍ਰ ੩੭੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਗ ਕੁਅਰਿ ਬਿਲੋਕਤ ਜਹਾ ॥੯॥

Maaraga Kuari Bilokata Jahaa ॥9॥

ਚਰਿਤ੍ਰ ੩੭੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਧਨ ਕਹਾ ਸੁੰਦ੍ਰ ਤਿਹ ਦੀਨਾ

Jo Dhan Kahaa Suaandar Tih Deenaa ॥

ਚਰਿਤ੍ਰ ੩੭੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਠ ਲਗਾਇ ਮਿਤ੍ਰ ਸੋ ਲੀਨਾ

Kaanttha Lagaaei Mitar So Leenaa ॥

ਚਰਿਤ੍ਰ ੩੭੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੀ ਕੈਫ ਮੰਗਾਈ

Bhaanti Bhaanti Kee Kaipha Maangaaeee ॥

ਚਰਿਤ੍ਰ ੩੭੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਖਾਟ ਚੜਿ ਦੁਹੂੰ ਚੜਾਈ ॥੧੦॥

Eeka Khaatta Charhi Duhooaan Charhaaeee ॥10॥

ਚਰਿਤ੍ਰ ੩੭੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਕੈਫ ਚੜਾਵਹਿ

Bhaanti Bhaanti Tan Kaipha Charhaavahi ॥

ਚਰਿਤ੍ਰ ੩੭੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਮਿਲਿ ਗੀਤ ਮਧੁਰ ਧੁਨਿ ਗਾਵਹਿ

Mili Mili Geet Madhur Dhuni Gaavahi ॥

ਚਰਿਤ੍ਰ ੩੭੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬਿਧ ਬਿਧਿਨ ਤਨ ਕਰਤ ਬਿਲਾਸਾ

Bibidha Bidhin Tan Karta Bilaasaa ॥

ਚਰਿਤ੍ਰ ੩੭੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਕੁ ਕਰੈ ਨ੍ਰਿਪਤਿ ਕੋ ਤ੍ਰਾਸਾ ॥੧੧॥

Naiku Na Kari Nripati Ko Taraasaa ॥11॥

ਚਰਿਤ੍ਰ ੩੭੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲਿਹਿ ਛੈਲ ਛੋਰਾ ਜਾਈ

Chhailihi Chhaila Na Chhoraa Jaaeee ॥

ਚਰਿਤ੍ਰ ੩੭੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁ ਦਿਨ ਰਾਖਤ ਕੰਠ ਲਗਾਈ

Nisu Din Raakhta Kaanttha Lagaaeee ॥

ਚਰਿਤ੍ਰ ੩੭੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਕਬਹੂੰ ਆਖੇਟ ਸਿਧਾਵੈ

Jaba Kabahooaan Aakhetta Sidhaavai ॥

ਚਰਿਤ੍ਰ ੩੭੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਅੰਬਾਰੀ ਤਾਹਿ ਚੜਾਵੈ ॥੧੨॥

Eeka Aanbaaree Taahi Charhaavai ॥12॥

ਚਰਿਤ੍ਰ ੩੭੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਕਾਮ ਕ੍ਰੀੜਾ ਕਹ ਕਰੈ

Tahee Kaam Kareerhaa Kaha Kari ॥

ਚਰਿਤ੍ਰ ੩੭੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਤੇ ਨੈਕੁ ਡਰੈ

Maata Pitaa Te Naiku Na Dari ॥

ਚਰਿਤ੍ਰ ੩੭੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਰਾਜਾ ਚੜਾ ਸਿਕਾਰਾ

Eika Din Raajaa Charhaa Sikaaraa ॥

ਚਰਿਤ੍ਰ ੩੭੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲਏ ਮਿਹਰਿਯੈ ਅਪਾਰਾ ॥੧੩॥

Saanga Laee Mihriyai Apaaraa ॥13॥

ਚਰਿਤ੍ਰ ੩੭੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਮ ਸੋਊ ਸਿਕਾਰ ਸਿਧਾਈ

Begama Soaoo Sikaara Sidhaaeee ॥

ਚਰਿਤ੍ਰ ੩੭੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਅੰਬਾਰੀ ਤਾਹਿ ਚੜਾਈ

Eeka Aanbaaree Taahi Charhaaeee ॥

ਚਰਿਤ੍ਰ ੩੭੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਖੀ ਤਿਹ ਚੜਤ ਨਿਹਾਰਾ

Eeka Sakhee Tih Charhata Nihaaraa ॥

ਚਰਿਤ੍ਰ ੩੭੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਭੂਪ ਸੋ ਭੇਦ ਉਚਾਰਾ ॥੧੪॥

Jaaei Bhoop So Bheda Auchaaraa ॥14॥

ਚਰਿਤ੍ਰ ੩੭੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਨ੍ਰਿਪ ਬਾਤ ਚਿਤ ਮੋ ਰਾਖੀ

Suni Nripa Baata Chita Mo Raakhee ॥

ਚਰਿਤ੍ਰ ੩੭੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰਿ ਨਾਰਿ ਸੋ ਪ੍ਰਗਟ ਭਾਖੀ

Aouri Naari So Pargatta Na Bhaakhee ॥

ਚਰਿਤ੍ਰ ੩੭੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਕੋ ਜਬ ਗਜ ਨਿਕਟਾਯੋ

Duhitaa Ko Jaba Gaja Nikattaayo ॥

ਚਰਿਤ੍ਰ ੩੭੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਾ ਕੋ ਪਿਤੁ ਨਿਕਟ ਬੁਲਾਯੌ ॥੧੫॥

Taba Taa Ko Pitu Nikatta Bulaayou ॥15॥

ਚਰਿਤ੍ਰ ੩੭੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬੈਨ ਬੇਗਮ ਡਰਪਾਨੀ

Sunata Bain Begama Darpaanee ॥

ਚਰਿਤ੍ਰ ੩੭੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰ ਕੰਪਾ ਮਿਤ੍ਰ ਤਿਹ ਮਾਨੀ

Tharhar Kaanpaa Mitar Tih Maanee ॥

ਚਰਿਤ੍ਰ ੩੭੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਮੁਝੈ ਭੂਪ ਗਹਿ ਲੈ ਹੈ

Aba Hee Mujhai Bhoop Gahi Lai Hai ॥

ਚਰਿਤ੍ਰ ੩੭੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸੀ ਬਨ ਬਿਖੈ ਮਾਰਿ ਚੁਕੈ ਹੈ ॥੧੬॥

Eisee Ban Bikhi Maari Chukai Hai ॥16॥

ਚਰਿਤ੍ਰ ੩੭੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਕਹੀ ਪਿਯ ਜਿਨ ਜਿਯ ਡਰੋ

Naari Kahee Piya Jin Jiya Daro ॥

ਚਰਿਤ੍ਰ ੩੭੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੌ ਚਰਿਤ੍ਰ ਤੁਮੈ ਸੋ ਕਰੋ

Kahou Charitar Tumai So Karo ॥

ਚਰਿਤ੍ਰ ੩੭੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਰੂਖ ਕੇ ਤਰੈ ਨਿਕਾਰਾ

Karee Rookh Ke Tari Nikaaraa ॥

ਚਰਿਤ੍ਰ ੩੭੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਰਹਾ ਤਾ ਸੌ ਤਹ ਯਾਰਾ ॥੧੭॥

Lapatti Rahaa Taa Sou Taha Yaaraa ॥17॥

ਚਰਿਤ੍ਰ ੩੭੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਪਿਤਾ ਪ੍ਰਤਿ ਕਿਯਾ ਪਯਾਨਾ

Aapu Pitaa Parti Kiyaa Payaanaa ॥

ਚਰਿਤ੍ਰ ੩੭੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਰੀਛ ਰੋਝ ਮ੍ਰਿਗ ਨਾਨਾ

Maare Reechha Rojha Mriga Naanaa ॥

ਚਰਿਤ੍ਰ ੩੭੪ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਿਲੋਕਿ ਪਿਤਾ ਚੁਪ ਰਹਾ

Taahi Biloki Pitaa Chupa Rahaa ॥

ਚਰਿਤ੍ਰ ੩੭੪ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਠ ਲਖਾ ਤਿਹ ਤ੍ਰਿਯ ਮੁਹਿ ਕਹਾ ॥੧੮॥

Jhoottha Lakhaa Tih Triya Muhi Kahaa ॥18॥

ਚਰਿਤ੍ਰ ੩੭੪ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਸੀ ਸਖੀ ਕੋ ਪਲਟਿ ਪ੍ਰਹਾਰਾ

Ausee Sakhee Ko Palatti Parhaaraa ॥

ਚਰਿਤ੍ਰ ੩੭੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਠ ਬਚਨ ਇਨ ਮੁਝੈ ਉਚਾਰਾ

Jhoottha Bachan Ein Mujhai Auchaaraa ॥

ਚਰਿਤ੍ਰ ੩੭੪ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਿ ਅਖੇਟ ਭੂਪ ਗ੍ਰਿਹ ਆਯੋ

Kheli Akhetta Bhoop Griha Aayo ॥

ਚਰਿਤ੍ਰ ੩੭੪ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਬਿਰਛ ਤਰ ਕਰੀ ਲਖਾਯੋ ॥੧੯॥

Tisee Brichha Tar Karee Lakhaayo ॥19॥

ਚਰਿਤ੍ਰ ੩੭੪ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ