ਭਾਂਤਿ ਭਾਂਤਿ ਕੇ ਕਰਤ ਬਿਲਾਸਾ ॥

This shabad is on page 2618 of Sri Dasam Granth Sahib.

ਚੌਪਈ

Choupaee ॥


ਰਾਜ ਸੁਤਾ ਤਾ ਕੀ ਛਬਿ ਲਹੀ

Raaja Sutaa Taa Kee Chhabi Lahee ॥

ਚਰਿਤ੍ਰ ੩੭੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਮਨ ਮੈ ਅਸ ਕਹੀ

Man Bacha Karma Man Mai Asa Kahee ॥

ਚਰਿਤ੍ਰ ੩੭੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਗਹਿ ਯਾਹਿ ਮੰਗਾਊ

Eeka Baara Gahi Yaahi Maangaaoo ॥

ਚਰਿਤ੍ਰ ੩੭੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਰੁਚਿ ਮਾਨ ਮਚਾਊ ॥੪॥

Kaam Bhoga Ruchi Maan Machaaoo ॥4॥

ਚਰਿਤ੍ਰ ੩੭੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਦਈ ਤਹਾ ਇਕ

Patthai Sahacharee Daeee Tahaa Eika ॥

ਚਰਿਤ੍ਰ ੩੭੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਾਤ ਸਮੁਝਾਇ ਅਨਿਕ ਨਿਕ

Taahi Baata Samujhaaei Anika Nika ॥

ਚਰਿਤ੍ਰ ੩੭੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬ ਦੈ ਤਾਹਿ ਭੁਲਾਈ

Amita Darba Dai Taahi Bhulaaeee ॥

ਚਰਿਤ੍ਰ ੩੭੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਭਾਂਤਿ ਕੁਅਰਿ ਕੌ ਲਿਆਈ ॥੫॥

Jih Tih Bhaanti Kuari Kou Liaaeee ॥5॥

ਚਰਿਤ੍ਰ ੩੭੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਕਰਤ ਬਿਲਾਸਾ

Bhaanti Bhaanti Ke Karta Bilaasaa ॥

ਚਰਿਤ੍ਰ ੩੭੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਤ ਕਿਸੀ ਨਰ ਕੋ ਤ੍ਰਾਸਾ

Maanta Kisee Na Nar Ko Taraasaa ॥

ਚਰਿਤ੍ਰ ੩੭੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗ ਆਇ ਪਿਤਾ ਤਹ ਗਯੋ

Taba Laga Aaei Pitaa Taha Gayo ॥

ਚਰਿਤ੍ਰ ੩੭੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਬਿਮਨ ਤਾ ਕੋ ਮਨ ਭਯੋ ॥੬॥

Adhika Biman Taa Ko Man Bhayo ॥6॥

ਚਰਿਤ੍ਰ ੩੭੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਘਾਤ ਤਬ ਹਾਥ ਆਈ

Avar Ghaata Taba Haatha Na Aaeee ॥

ਚਰਿਤ੍ਰ ੩੭੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਤ ਤਬ ਤਾਹਿ ਬਨਾਈ

Eeka Baata Taba Taahi Banaaeee ॥

ਚਰਿਤ੍ਰ ੩੭੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਸਮ੍ਯਾਨਾ ਕੇ ਤਿਹ ਸੀਆ

Beecha Samaiaanaa Ke Tih Seeaa ॥

ਚਰਿਤ੍ਰ ੩੭੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਚਿਤ ਨਾਵ ਠਾਂਢ ਕਰ ਦੀਆ ॥੭॥

Aaichita Naava Tthaandha Kar Deeaa ॥7॥

ਚਰਿਤ੍ਰ ੩੭੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਪਰ ਅਵਰ ਸਮ੍ਯਾਨਾ ਡਾਰਾ

Aupar Avar Samaiaanaa Daaraa ॥

ਚਰਿਤ੍ਰ ੩੭੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੋ ਜਾਇ ਅੰਗ ਨਿਹਾਰਾ

Vaa Ko Jaaei Na Aanga Nihaaraa ॥

ਚਰਿਤ੍ਰ ੩੭੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਜਾਇ ਪਿਤਾ ਚਲਿ ਲੀਨਾ

Aage Jaaei Pitaa Chali Leenaa ॥

ਚਰਿਤ੍ਰ ੩੭੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਪ੍ਰਨਾਮ ਦੋਊ ਕਰ ਦੀਨਾ ॥੮॥

Jori Parnaam Doaoo Kar Deenaa ॥8॥

ਚਰਿਤ੍ਰ ੩੭੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ