ਸੁਨ ਰਾਜਾ ਇਕ ਔਰ ਕਹਾਨੀ ॥

This shabad is on page 2619 of Sri Dasam Granth Sahib.

ਚੌਪਈ

Choupaee ॥


ਸੁਨ ਰਾਜਾ ਇਕ ਔਰ ਕਹਾਨੀ

Suna Raajaa Eika Aour Kahaanee ॥

ਚਰਿਤ੍ਰ ੩੭੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਲਖੀ ਕਿਨਹੂੰ ਜਾਨੀ

Kinhooaan Lakhee Na Kinhooaan Jaanee ॥

ਚਰਿਤ੍ਰ ੩੭੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਰ ਹੈਦਰਾਬਾਦ ਬਸਤ ਜਹ

Sahri Haidaraabaada Basata Jaha ॥

ਚਰਿਤ੍ਰ ੩੭੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਹਰਿਜਛ ਕੇਤੁ ਰਾਜਾ ਤਹ ॥੧॥

Sree Harijachha Ketu Raajaa Taha ॥1॥

ਚਰਿਤ੍ਰ ੩੭੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਮਦਮਤ ਮਤੀ ਤਿਹ ਨਾਰੀ

Griha Madamata Matee Tih Naaree ॥

ਚਰਿਤ੍ਰ ੩੭੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਪ੍ਰਬੀਨ ਦੇ ਧਾਮ ਦੁਲਾਰੀ

Sree Parbeena De Dhaam Dulaaree ॥

ਚਰਿਤ੍ਰ ੩੭੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਮਾਨ ਦੁਤਿ ਜਾਤ ਕਹੀ

Apamaan Duti Jaata Na Kahee ॥

ਚਰਿਤ੍ਰ ੩੭੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਫੂਲ ਚੰਬੇਲੀ ਰਹੀ ॥੨॥

Jaanuka Phoola Chaanbelee Rahee ॥2॥

ਚਰਿਤ੍ਰ ੩੭੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਚਲ ਸਿੰਘ ਤਹਾ ਇਕ ਛਤ੍ਰੀ

Nihchala Siaangha Tahaa Eika Chhataree ॥

ਚਰਿਤ੍ਰ ੩੭੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਤਿਅਤ੍ਰੀ

Soorabeera Balavaan Tiataree ॥

ਚਰਿਤ੍ਰ ੩੭੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪ੍ਰਬੀਨ ਦੇ ਨੈਨ ਨਿਹਾਰਾ

Tih Parbeena De Nain Nihaaraa ॥

ਚਰਿਤ੍ਰ ੩੭੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਕ੍ਰਿਪਾਨ ਘਾਇ ਜਨੁ ਮਾਰਾ ॥੩॥

Madan Kripaan Ghaaei Janu Maaraa ॥3॥

ਚਰਿਤ੍ਰ ੩੭੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਲਿਯਾ ਬੁਲਾਇ

Patthai Sahacharee Liyaa Bulaaei ॥

ਚਰਿਤ੍ਰ ੩੭੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਿਯਾ ਰੁਚਿ ਦੁਹੂੰ ਬਢਾਇ

Bhoga Kiyaa Ruchi Duhooaan Badhaaei ॥

ਚਰਿਤ੍ਰ ੩੭੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਚੁੰਬਨ ਕਰੈ

Bhaanti Bhaanti Tan Chuaanban Kari ॥

ਚਰਿਤ੍ਰ ੩੭੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬਿਧ ਪ੍ਰਕਾਰ ਆਸਨਨ ਧਰੈ ॥੪॥

Bibidha Parkaara Aasanna Dhari ॥4॥

ਚਰਿਤ੍ਰ ੩੭੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਹ ਆਇ ਗਯੋ ਪਿਤੁ ਵਾ ਕੋ

Taba Taha Aaei Gayo Pitu Vaa Ko ॥

ਚਰਿਤ੍ਰ ੩੭੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗਤ ਹੁਤੋ ਜਹਾ ਪਿਯ ਤਾ ਕੋ

Bhogata Huto Jahaa Piya Taa Ko ॥

ਚਰਿਤ੍ਰ ੩੭੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਚਰਿਤ੍ਰ ਚੰਚਲਾ ਕੀਨਾ

Chamaki Charitar Chaanchalaa Keenaa ॥

ਚਰਿਤ੍ਰ ੩੭੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਦਨ ਬੀਚ ਲਪਟਿ ਤਿਹ ਲੀਨਾ ॥੫॥

Pardan Beecha Lapatti Tih Leenaa ॥5॥

ਚਰਿਤ੍ਰ ੩੭੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ