ਕਿਯਾ ਚਰਿਤ੍ਰ ਚੰਚਲਾ ਜਥਾ ॥

This shabad is on page 2620 of Sri Dasam Granth Sahib.

ਚੌਪਈ

Choupaee ॥


ਨਵਤਨ ਸੁਨਹੁ ਨਰਾਧਿਪ ਕਥਾ

Navatan Sunahu Naraadhipa Kathaa ॥

ਚਰਿਤ੍ਰ ੩੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯਾ ਚਰਿਤ੍ਰ ਚੰਚਲਾ ਜਥਾ

Kiyaa Charitar Chaanchalaa Jathaa ॥

ਚਰਿਤ੍ਰ ੩੭੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿੰਬਕ ਮਹਾ ਰੁਦ੍ਰ ਹੈ ਜਹਾ

Trinbaka Mahaa Rudar Hai Jahaa ॥

ਚਰਿਤ੍ਰ ੩੭੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿੰਬਕ ਦਤ ਨਰਾਧਪ ਤਹਾ ॥੧॥

Trinbaka Data Naraadhapa Tahaa ॥1॥

ਚਰਿਤ੍ਰ ੩੭੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਬੰਕ ਪੁਰ ਤਾ ਕੋ ਬਹੁ ਸੋਹੈ

Tribaanka Pur Taa Ko Bahu Sohai ॥

ਚਰਿਤ੍ਰ ੩੭੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਲੋਕ ਕਹ ਮੋਹੈ

Eiaandar Chaandar Loka Kaha Mohai ॥

ਚਰਿਤ੍ਰ ੩੭੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਸਰੀਤਿ ਮਤੀ ਤਿਹ ਨਾਰੀ

Sree Rasreeti Matee Tih Naaree ॥

ਚਰਿਤ੍ਰ ੩੭੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਅਵਟਿ ਸਾਂਚੇ ਜਨੁ ਢਾਰੀ ॥੨॥

Kaanchan Avatti Saanche Janu Dhaaree ॥2॥

ਚਰਿਤ੍ਰ ੩੭੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਹਾਸ ਦੇ ਤਾ ਕੀ ਕੰਨ੍ਯਾ

Sree Suhaasa De Taa Kee Kaanniaa ॥

ਚਰਿਤ੍ਰ ੩੭੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਉਪਜੀ ਨਾਰਿ ਅੰਨ੍ਯਾ

Jih Sama Aupajee Naari Na Aanniaa ॥

ਚਰਿਤ੍ਰ ੩੭੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਤੁਰਿ ਅਰੁ ਸੁੰਦਰਿ ਘਨੀ

Eeka Chaturi Aru Suaandari Ghanee ॥

ਚਰਿਤ੍ਰ ੩੭੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਕੋਈ ਨਹਿ ਬਨੀ ॥੩॥

Jih Samaan Koeee Nahi Banee ॥3॥

ਚਰਿਤ੍ਰ ੩੭੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਕੁਅਰਿ ਬਾਗ ਕੋ ਚਲੀ

Eika Din Kuari Baaga Ko Chalee ॥

ਚਰਿਤ੍ਰ ੩੭੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਪਚਾਸ ਲਏ ਸੰਗ ਅਲੀ

Beesa Pachaasa Laee Saanga Alee ॥

ਚਰਿਤ੍ਰ ੩੭੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਹੁਤੀ ਮਾਰਗ ਕੇ ਮਾਹੀ

Jaata Hutee Maaraga Ke Maahee ॥

ਚਰਿਤ੍ਰ ੩੭੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਨਿਰਖਾ ਏਕ ਤਹਾ ਹੀ ॥੪॥

Suaandar Nrikhaa Eeka Tahaa Hee ॥4॥

ਚਰਿਤ੍ਰ ੩੭੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੇਰ ਸਿੰਘ ਤਿਹ ਨਾਮ ਬਿਰਾਜਤ

Sera Siaangha Tih Naam Biraajata ॥

ਚਰਿਤ੍ਰ ੩੭੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਨਿਰਖਿ ਰਤਿ ਕੋ ਮਨ ਲਾਜਤ

Jaahi Nrikhi Rati Ko Man Laajata ॥

ਚਰਿਤ੍ਰ ੩੭੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਲਗਿ ਤਿਹ ਛਬਿ ਭਾਖਿ ਸੁਨਾਊ

Kaha Lagi Tih Chhabi Bhaakhi Sunaaoo ॥

ਚਰਿਤ੍ਰ ੩੭੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਕੇਰ ਸੁਭ ਗ੍ਰੰਥ ਬਨਾਊ ॥੫॥

Parbhaa Kera Subha Graanth Banaaoo ॥5॥

ਚਰਿਤ੍ਰ ੩੭੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ