ਨਾਰਿ ਭੇਸ ਤਾ ਕਹ ਪਹਿਰਾਯੋ ॥੮॥

This shabad is on page 2621 of Sri Dasam Granth Sahib.

ਚੌਪਈ

Choupaee ॥


ਸਖੀ ਏਕ ਤਹ ਦਈ ਪਠਾਇ

Sakhee Eeka Taha Daeee Patthaaei ॥

ਚਰਿਤ੍ਰ ੩੭੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਤਿਹ ਲਯੋ ਬੁਲਾਇ

Jih Tih Bidhi Tih Layo Bulaaei ॥

ਚਰਿਤ੍ਰ ੩੭੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਿ ਪੜਿ ਦੋਹਾ ਛੰਦ ਬਿਹਾਰਹਿ

Parhi Parhi Dohaa Chhaand Bihaarahi ॥

ਚਰਿਤ੍ਰ ੩੭੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮਦਨ ਕੋ ਤਾਪ ਨਿਵਾਰਹਿ ॥੭॥

Sakala Madan Ko Taapa Nivaarahi ॥7॥

ਚਰਿਤ੍ਰ ੩੭੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਨੈਨ ਨਿਰਖਿ ਕਰਿ ਰਾਜਾ

Aavata Nain Nrikhi Kari Raajaa ॥

ਚਰਿਤ੍ਰ ੩੭੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਚਰਿਤ ਚੰਚਲਾ ਸਾਜਾ

Eih Bidhi Charita Chaanchalaa Saajaa ॥

ਚਰਿਤ੍ਰ ੩੭੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਮ ਨਾਸ ਤਿਹ ਬਦਨ ਲਗਾਯੋ

Roma Naasa Tih Badan Lagaayo ॥

ਚਰਿਤ੍ਰ ੩੭੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਭੇਸ ਤਾ ਕਹ ਪਹਿਰਾਯੋ ॥੮॥

Naari Bhesa Taa Kaha Pahiraayo ॥8॥

ਚਰਿਤ੍ਰ ੩੭੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝਾਰੂ ਏਕ ਹਾਥ ਤਿਹ ਲਿਯੋ

Jhaaroo Eeka Haatha Tih Liyo ॥

ਚਰਿਤ੍ਰ ੩੭੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਜੇ ਹਾਥ ਟੋਕਰਾ ਦਿਯੋ

Dooje Haatha Ttokaraa Diyo ॥

ਚਰਿਤ੍ਰ ੩੭੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਰਨ ਔਰ ਰਪੈਯਨ ਭਰੋ

Muharn Aour Rapaiyan Bharo ॥

ਚਰਿਤ੍ਰ ੩੭੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਚੰਡਾਰੀ ਭਾਖਿਨਿ ਕਰੋ ॥੯॥

Taahi Chaandaaree Bhaakhini Karo ॥9॥

ਚਰਿਤ੍ਰ ੩੭੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਆਗੇ ਕਰਿ ਤਾਹਿ ਨਿਕਾਰਿਯੋ

Nripa Aage Kari Taahi Nikaariyo ॥

ਚਰਿਤ੍ਰ ੩੭੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਭੂਪ ਨਹਿ ਭੇਦ ਬਿਚਾਰਿਯੋ

Moorha Bhoop Nahi Bheda Bichaariyo ॥

ਚਰਿਤ੍ਰ ੩੭੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਖੜਗ ਤਿਹ ਹਨਤ ਭਯੋ

Kaadhi Khrhaga Tih Hanta Na Bhayo ॥

ਚਰਿਤ੍ਰ ੩੭੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਿ ਚੰਡਾਰ ਤਾਹਿ ਨ੍ਰਿਪ ਗਯੋ ॥੧੦॥

Jaani Chaandaara Taahi Nripa Gayo ॥10॥

ਚਰਿਤ੍ਰ ੩੭੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਇਹ ਮੋਰ ਅੰਗ ਛੁਹਿ ਜਾਇ

Jin Eih Mora Aanga Chhuhi Jaaei ॥

ਚਰਿਤ੍ਰ ੩੭੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਝੈ ਕਰੈ ਅਪਵਿਤ੍ਰ ਬਨਾਇ

Mujhai Kari Apavitar Banaaei ॥

ਚਰਿਤ੍ਰ ੩੭੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਪਛਾਨਿ ਪਕਰਿ ਨਹਿ ਲਯੋ

Taahi Pachhaani Pakari Nahi Layo ॥

ਚਰਿਤ੍ਰ ੩੭੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਮੁਹਰੈ ਸੁੰਦਰ ਘਰ ਗਯੋ ॥੧੧॥

Lai Muhari Suaandar Ghar Gayo ॥11॥

ਚਰਿਤ੍ਰ ੩੭੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੭॥੬੮੦੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Satatar Charitar Samaapatama Satu Subhama Satu ॥377॥6808॥aphajooaan॥