ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੮॥੬੮੧੮॥ਅਫਜੂੰ॥

This shabad is on page 2622 of Sri Dasam Granth Sahib.

ਚੌਪਈ

Choupaee ॥


ਭੂਪ ਤ੍ਰਿਹਾਟਕ ਸੈਨ ਭਨਿਜੈ

Bhoop Trihaattaka Sain Bhanijai ॥

ਚਰਿਤ੍ਰ ੩੭੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਤਿਹਾੜੋ ਜਾਹਿ ਕਹਿਜੈ

Nagar Tihaarho Jaahi Kahijai ॥

ਚਰਿਤ੍ਰ ੩੭੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਤ੍ਰਿਹਾਟਕ ਪੁਰੀ ਬਖਾਨੈ

Jaahi Trihaattaka Puree Bakhaani ॥

ਚਰਿਤ੍ਰ ੩੭੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਜਛ ਸਭ ਜਾਨੈ ॥੧॥

Daanva Dev Jachha Sabha Jaani ॥1॥

ਚਰਿਤ੍ਰ ੩੭੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਹਬੂਬ ਮਤੀ ਤਿਹ ਨਾਰੀ

Sree Mahabooba Matee Tih Naaree ॥

ਚਰਿਤ੍ਰ ੩੭੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁੰਦਰਿ ਕਹੂੰ ਕੁਮਾਰੀ

Jih Sama Suaandari Kahooaan Na Kumaaree ॥

ਚਰਿਤ੍ਰ ੩੭੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰਿ ਮ੍ਰਿਦੁਹਾਸ ਮਤੀ ਤਿਹ

Dutiya Naari Mriduhaasa Matee Tih ॥

ਚਰਿਤ੍ਰ ੩੭੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਸਸਿ ਸਮ ਕਹਿਯਤ ਆਨਨ ਜਿਹ ॥੨॥

Nahi Sasi Sama Kahiyata Aann Jih ॥2॥

ਚਰਿਤ੍ਰ ੩੭੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਹਬੂਬ ਮਤੀ ਤਨ ਨ੍ਰਿਪ ਰਤਿ

Sree Mahabooba Matee Tan Nripa Rati ॥

ਚਰਿਤ੍ਰ ੩੭੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰਿ ਪਰ ਨਹਿ ਆਨਨ ਮਤਿ

Dutiya Naari Par Nahi Aann Mati ॥

ਚਰਿਤ੍ਰ ੩੭੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਭੋਗ ਤਿਹ ਸਾਥ ਕਮਾਯੋ

Adhika Bhoga Tih Saatha Kamaayo ॥

ਚਰਿਤ੍ਰ ੩੭੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਤ੍ਰ ਤਾ ਤੇ ਉਪਜਾਯੋ ॥੩॥

Eeka Putar Taa Te Aupajaayo ॥3॥

ਚਰਿਤ੍ਰ ੩੭੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰਿ ਤੇ ਸਾਥ ਪ੍ਰੀਤਾ

Dutiya Naari Te Saatha Na Pareetaa ॥

ਚਰਿਤ੍ਰ ੩੭੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬੀਚ ਲ੍ਯਾਵਤ ਚੀਤਾ

Taahi Na Beecha Laiaavata Cheetaa ॥

ਚਰਿਤ੍ਰ ੩੭੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਵੰਤੀ ਇਕ ਪੁਨਿ ਪਤਿ ਪ੍ਰੀਤ

Sutavaantee Eika Puni Pati Pareet ॥

ਚਰਿਤ੍ਰ ੩੭੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਤ੍ਰਿਯਹਿ ਲ੍ਯਾਵਤ ਨਹਿ ਚੀਤ ॥੪॥

Avar Triyahi Laiaavata Nahi Cheet ॥4॥

ਚਰਿਤ੍ਰ ੩੭੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰਿ ਤਬ ਅਧਿਕ ਰਿਸਾਈ

Dutiya Naari Taba Adhika Risaaeee ॥

ਚਰਿਤ੍ਰ ੩੭੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਘਾਤ ਕੀ ਬਾਤ ਬਨਾਈ

Eeka Ghaata Kee Baata Banaaeee ॥

ਚਰਿਤ੍ਰ ੩੭੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸ ਕੀ ਗੁਦਾ ਗੋਖਰੂ ਦਿਯਾ

Sisa Kee Gudaa Gokhroo Diyaa ॥

ਚਰਿਤ੍ਰ ੩੭੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਧਿਕ ਦੁਖਿਤ ਤਿਹ ਕਿਯਾ ॥੫॥

Taa Te Adhika Dukhita Tih Kiyaa ॥5॥

ਚਰਿਤ੍ਰ ੩੭੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਕ ਅਧਿਕ ਦੁਖਾਤੁਰ ਭਯੋ

Baalaka Adhika Dukhaatur Bhayo ॥

ਚਰਿਤ੍ਰ ੩੭੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਵਤ ਧਾਮ ਮਾਤ ਕੇ ਗਯੋ

Rovata Dhaam Maata Ke Gayo ॥

ਚਰਿਤ੍ਰ ੩੭੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਤਾਤ ਮਾਤਾ ਦੁਖ ਪਾਯੋ

Nrikhi Taata Maataa Dukh Paayo ॥

ਚਰਿਤ੍ਰ ੩੭੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਧਾਯਾਨ ਮੰਗਾਯੋ ॥੬॥

Bhalee Bhalee Dhaayaan Maangaayo ॥6॥

ਚਰਿਤ੍ਰ ੩੭੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਬਾਲਹਿ ਦੁਖ ਦਿਯੋ

Eih Charitar Baalahi Dukh Diyo ॥

ਚਰਿਤ੍ਰ ੩੭੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਭੇਸ ਧਾਇ ਕੋ ਕਿਯੋ

Aapan Bhesa Dhaaei Ko Kiyo ॥

ਚਰਿਤ੍ਰ ੩੭੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯਾ ਸਵਤਿ ਕੇ ਧਾਮ ਪਯਾਨਾ

Kiyaa Savati Ke Dhaam Payaanaa ॥

ਚਰਿਤ੍ਰ ੩੭੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਨਾਰਿ ਕਿਨਹੂੰ ਪਛਾਨਾ ॥੭॥

Bheda Naari Kinhooaan Na Pachhaanaa ॥7॥

ਚਰਿਤ੍ਰ ੩੭੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਖਧ ਏਕ ਹਾਥ ਮੈ ਲਈ

Aoukhdha Eeka Haatha Mai Laeee ॥

ਚਰਿਤ੍ਰ ੩੭੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸੁ ਕੀ ਪ੍ਰਥਮ ਮਾਤ ਕੌ ਦਈ

Sisu Kee Parthama Maata Kou Daeee ॥

ਚਰਿਤ੍ਰ ੩੭੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੀ ਖਾਤ ਰਾਨੀ ਮਰਿ ਗਈ

Baree Khaata Raanee Mari Gaeee ॥

ਚਰਿਤ੍ਰ ੩੭੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਛ ਸੁਘਰਿ ਰਾਨੀ ਫਿਰਿ ਅਈ ॥੮॥

Savachha Sughari Raanee Phiri Aeee ॥8॥

ਚਰਿਤ੍ਰ ੩੭੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਗ੍ਰਿਹ ਆਇ ਭੇਸ ਨ੍ਰਿਪ ਤ੍ਰਿਯ ਧਰਿ

Niju Griha Aaei Bhesa Nripa Triya Dhari ॥

ਚਰਿਤ੍ਰ ੩੭੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤਿ ਭਈ ਅਪਨੀ ਸਵਿਤਨ ਘਰ

Jaati Bhaeee Apanee Savitan Ghar ॥

ਚਰਿਤ੍ਰ ੩੭੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸੁ ਕੋ ਕਾਢਿ ਗੋਖਰੂ ਡਾਰੋ

Sisu Ko Kaadhi Gokhroo Daaro ॥

ਚਰਿਤ੍ਰ ੩੭੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸੁਘਰਿ ਤਿਹ ਸੁਤ ਕਰਿ ਪਾਰੋ ॥੯॥

Taahi Sughari Tih Suta Kari Paaro ॥9॥

ਚਰਿਤ੍ਰ ੩੭੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੋ ਸਵਤਿਨ ਕਹ ਮਾਰਾ

Eih Chhala So Savatin Kaha Maaraa ॥

ਚਰਿਤ੍ਰ ੩੭੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸਹੁ ਜਾਨਿ ਸੁਤ ਲਿਯੋ ਉਬਾਰਾ

Sisahu Jaani Suta Liyo Aubaaraa ॥

ਚਰਿਤ੍ਰ ੩੭੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹ ਸੰਗ ਪੁਨਿ ਕਰਿ ਲਿਯ ਪ੍ਯਾਰਾ

Nripaha Saanga Puni Kari Liya Paiaaraa ॥

ਚਰਿਤ੍ਰ ੩੭੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਬਿਚਾਰਾ ॥੧੦॥

Bheda Abheda Na Kinooaan Bichaaraa ॥10॥

ਚਰਿਤ੍ਰ ੩੭੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੮॥੬੮੧੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthahatari Charitar Samaapatama Satu Subhama Satu ॥378॥6818॥aphajooaan॥