ਅੰਗ ਅੰਗ ਤਿਹ ਮਦਨ ਪ੍ਰਜਾਰਿਯੋ ॥੨॥

This shabad is on page 2627 of Sri Dasam Granth Sahib.

ਚੌਪਈ

Choupaee ॥


ਏਕ ਚਰਿਤ੍ਰ ਸੈਨ ਰਾਜਾ ਬਰ

Eeka Charitar Sain Raajaa Bar ॥

ਚਰਿਤ੍ਰ ੩੮੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਚਰਿਤ੍ਰ ਮਤੀ ਤਾ ਕੇ ਘਰ

Naari Charitar Matee Taa Ke Ghar ॥

ਚਰਿਤ੍ਰ ੩੮੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਤੀ ਚਰਿਤ੍ਰਾ ਤਾ ਕੀ ਨਗਰੀ

Vatee Charitaraa Taa Kee Nagaree ॥

ਚਰਿਤ੍ਰ ੩੮੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਭਵਨ ਕੇ ਬੀਚ ਉਜਗਰੀ ॥੧॥

Tihooaan Bhavan Ke Beecha Aujagaree ॥1॥

ਚਰਿਤ੍ਰ ੩੮੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪੀ ਰਾਇ ਸਾਹ ਸੁਤ ਇਕ ਤਹ

Gopee Raaei Saaha Suta Eika Taha ॥

ਚਰਿਤ੍ਰ ੩੮੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁੰਦਰ ਦੁਤਿਯ ਜਗ ਮਹ

Jih Sama Suaandar Dutiya Na Jaga Maha ॥

ਚਰਿਤ੍ਰ ੩੮੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਚਰਿਤ੍ਰ ਦੇ ਨੈਨ ਨਿਹਾਰਿਯੋ

Tih Charitar De Nain Nihaariyo ॥

ਚਰਿਤ੍ਰ ੩੮੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਤਿਹ ਮਦਨ ਪ੍ਰਜਾਰਿਯੋ ॥੨॥

Aanga Aanga Tih Madan Parjaariyo ॥2॥

ਚਰਿਤ੍ਰ ੩੮੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਤਿਹ ਲਯੋ ਬੁਲਾਇ

Jih Tih Bidhi Tih Layo Bulaaei ॥

ਚਰਿਤ੍ਰ ੩੮੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਲਯੋ ਛਤਿਯਾ ਸੌ ਲਾਇ

Autthata Layo Chhatiyaa Sou Laaei ॥

ਚਰਿਤ੍ਰ ੩੮੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਕੀਨੋ ਰੁਚਿ ਠਾਨੀ

Kaam Kela Keeno Ruchi Tthaanee ॥

ਚਰਿਤ੍ਰ ੩੮੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰਤ ਸਭ ਰੈਨਿ ਬਿਹਾਨੀ ॥੩॥

Kela Karta Sabha Raini Bihaanee ॥3॥

ਚਰਿਤ੍ਰ ੩੮੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਈ

Posata Bhaanga Apheema Maangaaeee ॥

ਚਰਿਤ੍ਰ ੩੮੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੇਜ ਚੜਿ ਦੁਹੂੰ ਚੜਾਈ

Eeka Seja Charhi Duhooaan Charhaaeee ॥

ਚਰਿਤ੍ਰ ੩੮੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਤਨ ਕਿਯੇ ਬਿਲਾਸਾ

Bhaanti Anika Tan Kiye Bilaasaa ॥

ਚਰਿਤ੍ਰ ੩੮੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਕੋ ਮਨ ਤ੍ਰਾਸਾ ॥੪॥

Maata Pitaa Ko Man Na Taraasaa ॥4॥

ਚਰਿਤ੍ਰ ੩੮੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਆਇ ਗਯੋ ਤਾ ਕੌ ਪਤਿ

Taba Lagi Aaei Gayo Taa Kou Pati ॥

ਚਰਿਤ੍ਰ ੩੮੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦਯੋ ਸੇਜਾ ਤਰ ਉਪ ਪਤਿ

Daari Dayo Sejaa Tar Aupa Pati ॥

ਚਰਿਤ੍ਰ ੩੮੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਪਟਾ ਡਾਰਿ ਦਯੋ ਤਿਹ ਮੁਖ ਪਰ

Dupattaa Daari Dayo Tih Mukh Par ॥

ਚਰਿਤ੍ਰ ੩੮੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ੍ਯੋ ਜਾਇ ਤਾ ਤੇ ਤ੍ਰਿਯ ਨਰ ॥੫॥

Jaanio Jaaei Na Taa Te Triya Nar ॥5॥

ਚਰਿਤ੍ਰ ੩੮੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਕਵਨ ਸੇਜ ਪਰ ਤੋਰੀ

Sovata Kavan Seja Par Toree ॥

ਚਰਿਤ੍ਰ ੩੮੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖੀ ਨਾਥ ਮਾਤ ਹੈ ਮੋਰੀ

Bhaakhee Naatha Maata Hai Moree ॥

ਚਰਿਤ੍ਰ ੩੮੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਪਹਿ ਤੋ ਨਹਿ ਜਾਤ ਜਗਾਈ

Hama Pahi To Nahi Jaata Jagaaeee ॥

ਚਰਿਤ੍ਰ ੩੮੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੈ ਕਹਤ ਹੌ ਬਾਧਿ ਢਿਠਾਈ ॥੬॥

Tumai Kahata Hou Baadhi Dhitthaaeee ॥6॥

ਚਰਿਤ੍ਰ ੩੮੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈਕ ਘਰੀ ਤੁਮ ਅਨਤ ਸਿਧਾਵਹੁ

Davaika Gharee Tuma Anta Sidhaavahu ॥

ਚਰਿਤ੍ਰ ੩੮੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਉਠਿ ਗਏ ਬਹੁਰਿ ਹ੍ਯਾਂ ਆਵਹੁ

Eih Autthi Gaee Bahuri Haiaan Aavahu ॥

ਚਰਿਤ੍ਰ ੩੮੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜਾਗੈ ਤੇ ਅਧਿਕ ਰਿਸੈਹੈ

Jaba Jaagai Te Adhika Risaihi ॥

ਚਰਿਤ੍ਰ ੩੮੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਲਖਿ ਇਕਤ੍ਰ ਚੁਪ ਹ੍ਵੈਹੈ ॥੭॥

Hama Tuma Lakhi Eikatar Chupa Havaihi ॥7॥

ਚਰਿਤ੍ਰ ੩੮੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿ ਇਹ ਬਾਤ ਸਤ੍ਯ ਕਰਿ ਮਾਨੀ

Tini Eih Baata Satai Kari Maanee ॥

ਚਰਿਤ੍ਰ ੩੮੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਯੋ ਉਠਿ ਕ੍ਰਿਯਾ ਜਾਨੀ

Jaata Bhayo Autthi Kriyaa Na Jaanee ॥

ਚਰਿਤ੍ਰ ੩੮੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਉਠਿ ਮਾਤ ਗਈ ਲਖਿ ਲੈਯਹੁ

Jaba Autthi Maata Gaeee Lakhi Laiyahu ॥

ਚਰਿਤ੍ਰ ੩੮੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਮ ਕੌ ਤੁਮ ਬਹੁਰਿ ਬੁਲੈਯਹੁ ॥੮॥

Taba Hama Kou Tuma Bahuri Bulaiyahu ॥8॥

ਚਰਿਤ੍ਰ ੩੮੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਕਹਿ ਬਾਤ ਜਾਤ ਜੜ ਭਯੋ

Eimi Kahi Baata Jaata Jarha Bhayo ॥

ਚਰਿਤ੍ਰ ੩੮੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਚੜਾਇ ਖਾਟ ਪਰ ਲਯੋ

Taahi Charhaaei Khaatta Par Layo ॥

ਚਰਿਤ੍ਰ ੩੮੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਤਨ ਕਰੈ ਬਿਲਾਸਾ

Bhaanti Anika Tan Kari Bilaasaa ॥

ਚਰਿਤ੍ਰ ੩੮੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਤਿਹ ਪਿਤਾ ਨਿਵਾਸਾ ॥੯॥

Aavata Bhayo Tih Pitaa Nivaasaa ॥9॥

ਚਰਿਤ੍ਰ ੩੮੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਭਾਂਤਿ ਤਨ ਤਾਹਿ ਸੁਵਾਯੋ

Tisee Bhaanti Tan Taahi Suvaayo ॥

ਚਰਿਤ੍ਰ ੩੮੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਭਏ ਇਹ ਭਾਂਤਿ ਜਤਾਯੋ

Taata Bhaee Eih Bhaanti Jataayo ॥

ਚਰਿਤ੍ਰ ੩੮੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਪਿਤਾ ਇਹ ਨਾਰਿ ਤਿਹਾਰੀ

Sunahu Pitaa Eih Naari Tihaaree ॥

ਚਰਿਤ੍ਰ ੩੮੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸੇ ਛਪੀ ਲਾਜ ਕੀ ਮਾਰੀ ॥੧੦॥

Tuma Se Chhapee Laaja Kee Maaree ॥10॥

ਚਰਿਤ੍ਰ ੩੮੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਨ੍ਰਿਪ ਧਾਮ ਸਿਧਾਨਾ

Sunata Bachan Nripa Dhaam Sidhaanaa ॥

ਚਰਿਤ੍ਰ ੩੮੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਪਛਾਨਾ

Bheda Abheda Kachhoo Na Pachhaanaa ॥

ਚਰਿਤ੍ਰ ੩੮੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਕਾਢਿ ਸੇਜ ਪਰ ਲੀਨਾ

Taa Kou Kaadhi Seja Par Leenaa ॥

ਚਰਿਤ੍ਰ ੩੮੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਮਾਤ ਗਵਨ ਤਹ ਕੀਨਾ ॥੧੧॥

Taa Kee Maata Gavan Taha Keenaa ॥11॥

ਚਰਿਤ੍ਰ ੩੮੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵੈਸਹਿ ਤਾ ਕਹ ਦਿਯਾ ਸੁਵਾਇ

Vaisahi Taa Kaha Diyaa Suvaaei ॥

ਚਰਿਤ੍ਰ ੩੮੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਮਾਤ ਸੈ ਬਾਤ ਬਨਾਇ

Kahee Maata Sai Baata Banaaei ॥

ਚਰਿਤ੍ਰ ੩੮੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਮਾਤ ਜਾਮਾਤ ਤਿਹਾਰੋ

Sunahu Maata Jaamaata Tihaaro ॥

ਚਰਿਤ੍ਰ ੩੮੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕੋ ਅਧਿਕ ਪ੍ਰਾਨ ਤੇ ਪ੍ਯਾਰੋ ॥੧੨॥

Mo Ko Adhika Paraan Te Paiaaro ॥12॥

ਚਰਿਤ੍ਰ ੩੮੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਨੈਨ ਨੀਦ ਦੁਖ ਦਿਯੋ

Yaa Ko Nain Needa Dukh Diyo ॥

ਚਰਿਤ੍ਰ ੩੮੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੈਨ ਸ੍ਰਮਿਤ ਹ੍ਵੈ ਕਿਯੋ

Taa Te Sain Sarmita Havai Kiyo ॥

ਚਰਿਤ੍ਰ ੩੮੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਯਾ ਕੋ ਨਹਿ ਸਕਤ ਜਗਾਈ

Mai Yaa Ko Nahi Sakata Jagaaeee ॥

ਚਰਿਤ੍ਰ ੩੮੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਸੋਇ ਗਯੋ ਸੁਖਦਾਈ ॥੧੩॥

Aba Hee Soei Gayo Sukhdaaeee ॥13॥

ਚਰਿਤ੍ਰ ੩੮੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਮਾਤ ਜਾਤ ਭੀ ਉਠ ਘਰ

Suni Bacha Maata Jaata Bhee Auttha Ghar ॥

ਚਰਿਤ੍ਰ ੩੮੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਸੇਜ ਪਰ ਤ੍ਰਿਯ ਪਿਯ ਭੁਜ ਭਰ

Layo Seja Par Triya Piya Bhuja Bhar ॥

ਚਰਿਤ੍ਰ ੩੮੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਭੋਗ ਕਮਾਏ

Bhaanti Bhaanti Tan Bhoga Kamaaee ॥

ਚਰਿਤ੍ਰ ੩੮੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਧਾਮ ਕੌ ਤਾਹਿ ਪਠਾਏ ॥੧੪॥

Bahuri Dhaam Kou Taahi Patthaaee ॥14॥

ਚਰਿਤ੍ਰ ੩੮੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ