ਸੋਵਤ ਰਹੀ ਚੜੇ ਮਦ ਨਾਰੀ ॥

This shabad is on page 2630 of Sri Dasam Granth Sahib.

ਚੌਪਈ

Choupaee ॥


ਤਿਸੀ ਤ੍ਰਿਯਾ ਕੇ ਧਾਮ ਸਿਧਾਈ

Tisee Triyaa Ke Dhaam Sidhaaeee ॥

ਚਰਿਤ੍ਰ ੩੮੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤਕ ਭੇਟ ਅਸਰਫੀ ਲ੍ਯਾਈ

Bahutaka Bhetta Asarphee Laiaaeee ॥

ਚਰਿਤ੍ਰ ੩੮੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਵਰ ਦੀਨੇ ਜਰੇ ਜਰਾਇਨ

Jevar Deene Jare Jaraaein ॥

ਚਰਿਤ੍ਰ ੩੮੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੋ ਸਕਤ ਅੰਤ ਕੋਈ ਪਾਇਨ ॥੪॥

Jin Ko Sakata Aanta Koeee Paaein ॥4॥

ਚਰਿਤ੍ਰ ੩੮੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸਭ ਦਈ ਤਿਹ ਸਾਥਿ ਕਹਾ ਇਮਿ

Su Sabha Daeee Tih Saathi Kahaa Eimi ॥

ਚਰਿਤ੍ਰ ੩੮੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਥ ਖਾਦਿਮਾ ਬਾਨੋ ਕੇ ਤਿਮਿ

Saatha Khaadimaa Baano Ke Timi ॥

ਚਰਿਤ੍ਰ ੩੮੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕਹਿ ਆਸ ਹ੍ਯਾਂ ਮੈ ਆਈ

Eekahi Aasa Haiaan Mai Aaeee ॥

ਚਰਿਤ੍ਰ ੩੮੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮੈ ਕਹਤ ਹੌ ਤੁਮੈ ਸੁਨਾਈ ॥੫॥

Su Mai Kahata Hou Tumai Sunaaeee ॥5॥

ਚਰਿਤ੍ਰ ੩੮੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਅਪਨੇ ਹੀ ਮਦਰੋ ਚ੍ਵਾਇ

Griha Apane Hee Madaro Chavaaei ॥

ਚਰਿਤ੍ਰ ੩੮੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨਾ ਅਨਿਕ ਭਾਂਤਿ ਕੇ ਲ੍ਯਾਇ

Khaanaa Anika Bhaanti Ke Laiaaei ॥

ਚਰਿਤ੍ਰ ੩੮੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਹਾਥਨ ਲੈ ਦੁਹੂੰ ਪਯਾਊ

Niju Haathan Lai Duhooaan Payaaoo ॥

ਚਰਿਤ੍ਰ ੩੮੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਟ ਚੜਾਇ ਘਰਹਿ ਉਠਿ ਜਾਊ ॥੬॥

Bhetta Charhaaei Gharhi Autthi Jaaoo ॥6॥

ਚਰਿਤ੍ਰ ੩੮੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਮਦ ਲੈ ਤਹਾ ਸਿਧਾਈ

Soeee Mada Lai Tahaa Sidhaaeee ॥

ਚਰਿਤ੍ਰ ੩੮੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਬਾਰ ਬਹੁ ਭਾਂਤਿ ਚੁਆਈ

Saata Baara Bahu Bhaanti Chuaaeee ॥

ਚਰਿਤ੍ਰ ੩੮੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਹਾਥਨ ਲੈ ਦੁਹੂੰ ਪਿਯਾਯੋ

Niju Haathan Lai Duhooaan Piyaayo ॥

ਚਰਿਤ੍ਰ ੩੮੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਤ ਕਰਿ ਸੇਜ ਸੁਆਯੋ ॥੭॥

Adhika Mata Kari Seja Suaayo ॥7॥

ਚਰਿਤ੍ਰ ੩੮੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਲਖੀ ਪੀਰ ਤ੍ਰਿਯ ਜਬ ਹੀ

Soeee Lakhee Peera Triya Jaba Hee ॥

ਚਰਿਤ੍ਰ ੩੮੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਸੈਨ ਦੈ ਤਿਹ ਪ੍ਰਤਿ ਤਬ ਹੀ

Nain Sain Dai Tih Parti Taba Hee ॥

ਚਰਿਤ੍ਰ ੩੮੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਰਿ ਛਤਿਯਾ ਪਰੁ ਚੂਤ੍ਰਨ

Taa Ke Dhari Chhatiyaa Paru Chootarn ॥

ਚਰਿਤ੍ਰ ੩੮੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕੀਨਾ ਤਿਹ ਪਤਿ ਤਨ ॥੮॥

Kaam Bhoga Keenaa Tih Pati Tan ॥8॥

ਚਰਿਤ੍ਰ ੩੮੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਰਹੀ ਚੜੇ ਮਦ ਨਾਰੀ

Sovata Rahee Charhe Mada Naaree ॥

ਚਰਿਤ੍ਰ ੩੮੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕੀ ਗਤਿ ਬਿਚਾਰੀ

Bheda Abheda Kee Gati Na Bichaaree ॥

ਚਰਿਤ੍ਰ ੩੮੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੀਠੀ ਏਕ ਲਿਖੀ ਨਿਜ ਅੰਗਾ

Cheetthee Eeka Likhee Nija Aangaa ॥

ਚਰਿਤ੍ਰ ੩੮੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਗਈ ਤਾ ਕੇ ਸਿਰ ਸੰਗਾ ॥੯॥

Baadhi Gaeee Taa Ke Sri Saangaa ॥9॥

ਚਰਿਤ੍ਰ ੩੮੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਖ੍ਯਾਲ ਤ੍ਰਿਯਨ ਕੇ ਪਰਿ ਹੈ

Jo Triya Khiaala Triyan Ke Pari Hai ॥

ਚਰਿਤ੍ਰ ੩੮੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਬਿਧਿ ਐਸੀ ਗਤਿ ਕਰਿ ਹੈ

Taa Kee Bidhi Aaisee Gati Kari Hai ॥

ਚਰਿਤ੍ਰ ੩੮੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮ ਤ੍ਰਿਯ ਐਸ ਕੀਜੈ

Taa Te Tuma Triya Aaisa Na Keejai ॥

ਚਰਿਤ੍ਰ ੩੮੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਰੋ ਸੁਭਾਇ ਸਕਲ ਤਜਿ ਦੀਜੈ ॥੧੦॥

Buro Subhaaei Sakala Taji Deejai ॥10॥

ਚਰਿਤ੍ਰ ੩੮੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ