ਖੀਂਧ ਏਕ ਰਾਜਾ ਪਰ ਧਰੀ ॥

This shabad is on page 2631 of Sri Dasam Granth Sahib.

ਚੌਪਈ

Choupaee ॥


ਬਿਸਨ ਧੁਜਾ ਇਕ ਭੂਪ ਸੁਲਛਨ

Bisan Dhujaa Eika Bhoop Sulachhan ॥

ਚਰਿਤ੍ਰ ੩੮੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪੁਰੀ ਜਾ ਕੀ ਦਿਸਿ ਦਛਿਨ

Bisanpuree Jaa Kee Disi Dachhin ॥

ਚਰਿਤ੍ਰ ੩੮੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਨਿ ਨੀਲ ਮਤੀ ਤਿਹ ਰਾਨੀ

Sree Mani Neela Matee Tih Raanee ॥

ਚਰਿਤ੍ਰ ੩੮੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਸਕਲ ਭਵਨ ਮੌ ਜਾਨੀ ॥੧॥

Suaandari Sakala Bhavan Mou Jaanee ॥1॥

ਚਰਿਤ੍ਰ ੩੮੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲੀ ਰਾਇ ਏਕ ਤਹ ਛਤ੍ਰੀ

Achhalee Raaei Eeka Taha Chhataree ॥

ਚਰਿਤ੍ਰ ੩੮੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਨਿਛਤ੍ਰੀ

Soorabeera Balavaan Nichhataree ॥

ਚਰਿਤ੍ਰ ੩੮੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਦਨ ਪ੍ਰਭਾ ਤਿਹ ਜਾਤ ਭਾਖੀ

Badan Parbhaa Tih Jaata Na Bhaakhee ॥

ਚਰਿਤ੍ਰ ੩੮੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਮੁਖ ਚੀਰ ਚਾਂਦ ਕੀ ਰਾਖੀ ॥੨॥

Janu Mukh Cheera Chaanda Kee Raakhee ॥2॥

ਚਰਿਤ੍ਰ ੩੮੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਪ੍ਰੀਤਿ ਤਵਨ ਸੌ ਲਾਗੀ

Triya Kee Pareeti Tavan Sou Laagee ॥

ਚਰਿਤ੍ਰ ੩੮੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਨੀਦ ਭੂਖਿ ਸਭ ਭਾਗੀ

Jaa Te Needa Bhookhi Sabha Bhaagee ॥

ਚਰਿਤ੍ਰ ੩੮੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਤੇ ਨ੍ਰਿਪ ਰੋਗੀ ਠਹਰਾਯੋ

Jiya Te Nripa Rogee Tthaharaayo ॥

ਚਰਿਤ੍ਰ ੩੮੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਭਹੀਨ ਸੁਨਾਯੋ ॥੩॥

Aoocha Neecha Sabhaheena Sunaayo ॥3॥

ਚਰਿਤ੍ਰ ੩੮੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੀਂਧ ਏਕ ਰਾਜਾ ਪਰ ਧਰੀ

Kheenadha Eeka Raajaa Par Dharee ॥

ਚਰਿਤ੍ਰ ੩੮੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਰ ਪਰ ਰਾਖਿ ਲੋਨ ਕੀ ਡਰੀ

Aur Par Raakhi Lona Kee Daree ॥

ਚਰਿਤ੍ਰ ੩੮੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਿ ਸਾਥ ਤਿਹ ਅਧਿਕ ਤਪਾਈ

Agani Saatha Tih Adhika Tapaaeee ॥

ਚਰਿਤ੍ਰ ੩੮੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਰ ਸਾਥ ਛੁਈ ਨਹਿ ਜਾਈ ॥੪॥

Jo Kar Saatha Chhueee Nahi Jaaeee ॥4॥

ਚਰਿਤ੍ਰ ੩੮੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਓਰ ਦਾਬਿ ਅਸ ਲਿਯਾ

Chaaro Aor Daabi Asa Liyaa ॥

ਚਰਿਤ੍ਰ ੩੮੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਤੇ ਤਾਹਿ ਬੋਲਨ ਦਿਯਾ

Mukh Te Taahi Na Bolan Diyaa ॥

ਚਰਿਤ੍ਰ ੩੮੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤਜਾ ਗਏ ਜਬ ਪ੍ਰਾਨਾ

Taba Hee Tajaa Gaee Jaba Paraanaa ॥

ਚਰਿਤ੍ਰ ੩੮੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਪੁਰਖ ਦੂਸਰੇ ਜਾਨਾ ॥੫॥

Bheda Purkh Doosare Na Jaanaa ॥5॥

ਚਰਿਤ੍ਰ ੩੮੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੨॥੬੮੬੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Biaasee Charitar Samaapatama Satu Subhama Satu ॥382॥6863॥aphajooaan॥