ਤੁਮ ਹੀ ਚਹਹੁ ਤਬੈ ਧਨ ਆਵੈ ॥੭॥

This shabad is on page 2634 of Sri Dasam Granth Sahib.

ਚੌਪਈ

Choupaee ॥


ਸਦਾ ਸਿੰਘ ਇਕ ਭੂਪ ਮਹਾ ਮਨਿ

Sadaa Siaangha Eika Bhoop Mahaa Mani ॥

ਚਰਿਤ੍ਰ ੩੮੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾਪੁਰੀ ਜਾ ਕੀ ਪਛਿਮ ਭਨਿ

Sadaapuree Jaa Kee Pachhima Bhani ॥

ਚਰਿਤ੍ਰ ੩੮੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਲੰਕ ਦੇ ਤਾ ਕੀ ਨਾਰੀ

Sree Sulaanka De Taa Kee Naaree ॥

ਚਰਿਤ੍ਰ ੩੮੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਚੰਦ੍ਰ ਤੇ ਚੀਰਿ ਨਿਕਾਰੀ ॥੧॥

Januka Chaandar Te Cheeri Nikaaree ॥1॥

ਚਰਿਤ੍ਰ ੩੮੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੋਤ ਸਾਹ ਧਨਵਾਨਾ

Taha Eika Hota Saaha Dhanvaanaa ॥

ਚਰਿਤ੍ਰ ੩੮੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਧਨ ਕਰਿ ਡਾਰਿਯੋ ਭਗਵਾਨਾ

Nridhan Kari Daariyo Bhagavaanaa ॥

ਚਰਿਤ੍ਰ ੩੮੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਚਤੁਰਿ ਤਾ ਕੀ ਇਕ ਨਾਰੀ

Adhika Chaturi Taa Kee Eika Naaree ॥

ਚਰਿਤ੍ਰ ੩੮੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤਾ ਸੌ ਇਹ ਭਾਂਤਿ ਉਚਾਰੀ ॥੨॥

Tin Taa Sou Eih Bhaanti Auchaaree ॥2॥

ਚਰਿਤ੍ਰ ੩੮੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਹੌ ਬਹੁਰਿ ਤੁਮੈ ਧਨਵੰਤਾ

Kari Hou Bahuri Tumai Dhanvaantaa ॥

ਚਰਿਤ੍ਰ ੩੮੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਰੈ ਜੋ ਸ੍ਰੀ ਭਗਵੰਤਾ

Kripaa Kari Jo Sree Bhagavaantaa ॥

ਚਰਿਤ੍ਰ ੩੮੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਭੇਸ ਪੁਰਖ ਕੋ ਧਾਰੋ

Aapan Bhesa Purkh Ko Dhaaro ॥

ਚਰਿਤ੍ਰ ੩੮੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਬਾਟ ਪਰ ਹਾਟ ਉਸਾਰੋ ॥੩॥

Raaja Baatta Par Haatta Ausaaro ॥3॥

ਚਰਿਤ੍ਰ ੩੮੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕਨ ਦਰਬ ਉਧਾਰੋ ਦਿਯੋ

Eekan Darba Audhaaro Diyo ॥

ਚਰਿਤ੍ਰ ੩੮੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕਨ ਤੇ ਰਾਖਨ ਹਿਤ ਲਿਯੋ

Eekan Te Raakhn Hita Liyo ॥

ਚਰਿਤ੍ਰ ੩੮੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਆਪਨੀ ਪਤਿਹਿ ਚਲਾਯੋ

Adhika Aapanee Patihi Chalaayo ॥

ਚਰਿਤ੍ਰ ੩੮੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਸਕਲ ਧਨਿਨ ਸੁਨਿ ਪਾਯੋ ॥੪॥

Jaha Taha Sakala Dhanin Suni Paayo ॥4॥

ਚਰਿਤ੍ਰ ੩੮੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਸੂਮ ਸਾਹ ਇਕ ਤਹਾ

Sophee Sooma Saaha Eika Tahaa ॥

ਚਰਿਤ੍ਰ ੩੮੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਘਰ ਸੁਨਿਯਤ ਧਨ ਮਹਾ

Jaa Ke Ghar Suniyata Dhan Mahaa ॥

ਚਰਿਤ੍ਰ ੩੮੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਤ੍ਰਿਯ ਕੋ ਨਹਿ ਕਰਤ ਬਿਸ੍ਵਾਸਾ

Suta Triya Ko Nahi Karta Bisavaasaa ॥

ਚਰਿਤ੍ਰ ੩੮੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖਤ ਦਰਬ ਆਪਨੇ ਪਾਸਾ ॥੫॥

Raakhta Darba Aapane Paasaa ॥5॥

ਚਰਿਤ੍ਰ ੩੮੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਈ ਤਿਹ ਨਾਰਿ ਤਕਾਯੋ

Saaha Sueee Tih Naari Takaayo ॥

ਚਰਿਤ੍ਰ ੩੮੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰੀਤ ਕਰਿ ਤਾਹਿ ਬੁਲਾਯੋ

Adhika Pareet Kari Taahi Bulaayo ॥

ਚਰਿਤ੍ਰ ੩੮੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੁਤ ਮਾਲ ਕਹਾ ਤਵ ਖੈ ਹੈ

Triya Suta Maala Kahaa Tava Khi Hai ॥

ਚਰਿਤ੍ਰ ੩੮੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਾਮ ਫਿਰਿ ਤੁਮੈ ਦੈ ਹੈ ॥੬॥

Eeka Daam Phiri Tumai Na Dai Hai ॥6॥

ਚਰਿਤ੍ਰ ੩੮੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਮਾਲ ਕਹੂੰ ਅਨਤ ਰਖਾਇ

Saaha Maala Kahooaan Anta Rakhaaei ॥

ਚਰਿਤ੍ਰ ੩੮੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਤਾ ਤੇ ਲੇਹੁ ਲਿਖਾਇ

Sarkhta Taa Te Lehu Likhaaei ॥

ਚਰਿਤ੍ਰ ੩੮੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪੂਤ ਕੋਈ ਭੇਦ ਪਾਵੈ

Maata Poota Koeee Bheda Na Paavai ॥

ਚਰਿਤ੍ਰ ੩੮੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੀ ਚਹਹੁ ਤਬੈ ਧਨ ਆਵੈ ॥੭॥

Tuma Hee Chahahu Tabai Dhan Aavai ॥7॥

ਚਰਿਤ੍ਰ ੩੮੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਬਹੁਰਿ ਤਿਨ ਸਾਹ ਬਖਾਨੋ

Bachan Bahuri Tin Saaha Bakhaano ॥

ਚਰਿਤ੍ਰ ੩੮੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤੇ ਔਰ ਭਲੋ ਨਹਿ ਜਾਨੋ

Tuma Te Aour Bhalo Nahi Jaano ॥

ਚਰਿਤ੍ਰ ੩੮੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਸਕਲ ਦਰਬੁ ਤੈ ਲੇਹਿ

Mero Sakala Darbu Tai Lehi ॥

ਚਰਿਤ੍ਰ ੩੮੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਗੁਪਤ ਮੁਝੈ ਲਿਖਿ ਦੇਹਿ ॥੮॥

Sarkhta Gupata Mujhai Likhi Dehi ॥8॥

ਚਰਿਤ੍ਰ ੩੮੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਲਾਖ ਤਾ ਤੇ ਧਨ ਲਿਯਾ

Beesa Laakh Taa Te Dhan Liyaa ॥

ਚਰਿਤ੍ਰ ੩੮੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਏਕ ਤਾਹਿ ਲਿਖਿ ਦਿਯਾ

Sarkhta Eeka Taahi Likhi Diyaa ॥

ਚਰਿਤ੍ਰ ੩੮੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੂ ਬੰਦ ਬੀਚ ਇਹ ਰਖਿਯਹੁ

Baajoo Baanda Beecha Eih Rakhiyahu ॥

ਚਰਿਤ੍ਰ ੩੮੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਪੁਰਖ ਸੌ ਭੇਵ ਭਖਿਯਹੁ ॥੯॥

Avar Purkh Sou Bheva Na Bhakhiyahu ॥9॥

ਚਰਿਤ੍ਰ ੩੮੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਧਨ ਸਾਹ ਜਬੈ ਘਰ ਗਯੋ

Dai Dhan Saaha Jabai Ghar Gayo ॥

ਚਰਿਤ੍ਰ ੩੮੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਮਜੂਰਨ ਕੋ ਤਿਨ ਲਯੋ

Bhekh Majooran Ko Tin Layo ॥

ਚਰਿਤ੍ਰ ੩੮੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਤਿਸੀ ਕੇ ਕਿਯਾ ਪਯਾਨਾ

Dhaam Tisee Ke Kiyaa Payaanaa ॥

ਚਰਿਤ੍ਰ ੩੮੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਤਿਨ ਮੂੜ ਜਾਨਾ ॥੧੦॥

Bheda Abheda Tin Moorha Na Jaanaa ॥10॥

ਚਰਿਤ੍ਰ ੩੮੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਕਿ ਏਕ ਟੂਕ ਮੁਹਿ ਦੇਹੁ

Kahee Ki Eeka Ttooka Muhi Dehu ॥

ਚਰਿਤ੍ਰ ੩੮੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਭਰਾਇਸ ਗਰਦਨਿ ਲੇਹੁ

Paan Bharaaeisa Gardani Lehu ॥

ਚਰਿਤ੍ਰ ੩੮੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਰਚ ਜਾਨਿ ਥੋਰੋ ਤਿਨ ਕਰੋ

Khracha Jaani Thoro Tin Karo ॥

ਚਰਿਤ੍ਰ ੩੮੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਨਹਿ ਨੈਕੁ ਬਿਚਰੋ ॥੧੧॥

Bheda Abheda Nahi Naiku Bicharo ॥11॥

ਚਰਿਤ੍ਰ ੩੮੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਘਾਤ ਨਾਰਿ ਤਿਨ ਪਾਈ

Jaba Hee Ghaata Naari Tin Paaeee ॥

ਚਰਿਤ੍ਰ ੩੮੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੂ ਬੰਦ ਲਯੋ ਸਰਕਾਈ

Baajoo Baanda Layo Sarkaaeee ॥

ਚਰਿਤ੍ਰ ੩੮੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਕਬਜ ਕਾਢਿ ਕਰਿ ਲਈ

Apanee Kabaja Kaadhi Kari Laeee ॥

ਚਰਿਤ੍ਰ ੩੮੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ ਕੀ ਡਾਰਿ ਤਵਨ ਮੈ ਗਈ ॥੧੨॥

Sata Kee Daari Tavan Mai Gaeee ॥12॥

ਚਰਿਤ੍ਰ ੩੮੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਕਹਿ ਦੇਹ ਰੁਪਇਯਾ

Kitaka Dinn Kahi Deha Rupaeiyaa ॥

ਚਰਿਤ੍ਰ ੩੮੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਦਯੋ ਇਕ ਤਾਹਿ ਮਨਇਯਾ

Patthai Dayo Eika Taahi Maneiyaa ॥

ਚਰਿਤ੍ਰ ੩੮੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹਜਾਰ ਤਹਾ ਤੋ ਲ੍ਯਾਵਹੁ

Eeka Hajaara Tahaa To Laiaavahu ॥

ਚਰਿਤ੍ਰ ੩੮੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਬਨਿਜ ਕੋ ਕਾਜ ਚਲਾਵਹੁ ॥੧੩॥

Aani Banija Ko Kaaja Chalaavahu ॥13॥

ਚਰਿਤ੍ਰ ੩੮੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਕ ਹਜਾਰ ਤਾ ਕੌ ਦਿਯਾ

Tinka Hajaara Na Taa Kou Diyaa ॥

ਚਰਿਤ੍ਰ ੩੮੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਮੈ ਕੋਪ ਸਾਹ ਤਬ ਕਿਯਾ

Jiya Mai Kopa Saaha Taba Kiyaa ॥

ਚਰਿਤ੍ਰ ੩੮੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਲੈ ਗਯੋ ਤਾ ਕਹ ਤਹਾ

Baadhi Lai Gayo Taa Kaha Tahaa ॥

ਚਰਿਤ੍ਰ ੩੮੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਕੋਟਵਾਰ ਥੋ ਜਹਾ ॥੧੪॥

Kaajee Kottavaara Tho Jahaa ॥14॥

ਚਰਿਤ੍ਰ ੩੮੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਤੇ ਬੀਸ ਲਾਖ ਇਨ ਲਿਯਾ

Mo Te Beesa Laakh Ein Liyaa ॥

ਚਰਿਤ੍ਰ ੩੮੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਇਨ ਮੁਝੈ ਹਜਾਰ ਦਿਯਾ

Aba Ein Mujhai Hajaara Na Diyaa ॥

ਚਰਿਤ੍ਰ ੩੮੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਸਭੋ ਸਰਖਤ ਤਿਹ ਹੇਰੋ

Kahee Sabho Sarkhta Tih Hero ॥

ਚਰਿਤ੍ਰ ੩੮੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੋ ਅਬ ਹੀ ਨ੍ਯਾਇ ਨਿਬੇਰੋ ॥੧੫॥

Ein Ko Aba Hee Naiaaei Nibero ॥15॥

ਚਰਿਤ੍ਰ ੩੮੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਸਰਖਤਹਿ ਸਭਨ ਨਿਹਾਰੋ

Chhori Sarkhtahi Sabhan Nihaaro ॥

ਚਰਿਤ੍ਰ ੩੮੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਪਯਾ ਸੌ ਇਕ ਤਹਾ ਬਿਚਾਰੋ

Rupayaa Sou Eika Tahaa Bichaaro ॥

ਚਰਿਤ੍ਰ ੩੮੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚਾ ਤੇ ਝੂਠਾ ਤਿਹ ਕਿਯਾ

Saachaa Te Jhootthaa Tih Kiyaa ॥

ਚਰਿਤ੍ਰ ੩੮੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਧਨੁ ਹਰੋ ਕਾਢਿ ਤਿਹ ਦਿਯਾ ॥੧੬॥

Sabha Dhanu Haro Kaadhi Tih Diyaa ॥16॥

ਚਰਿਤ੍ਰ ੩੮੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਚਨ ਤਿਨ ਨਾਰਿ ਉਚਾਰੇ

Bahuri Bachan Tin Naari Auchaare ॥

ਚਰਿਤ੍ਰ ੩੮੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਰਹਤ ਹੌ ਗਾਵ ਤਿਹਾਰੇ

Mai Na Rahata Hou Gaava Tihaare ॥

ਚਰਿਤ੍ਰ ੩੮੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਜਾਤ ਤਹਾ ਤੇ ਭਈ

You Kahi Jaata Tahaa Te Bhaeee ॥

ਚਰਿਤ੍ਰ ੩੮੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਯਹਿ ਕੂਟਿ ਭੰਗੇਰੀ ਗਈ ॥੧੭॥

Sophee Yahi Kootti Bhaangeree Gaeee ॥17॥

ਚਰਿਤ੍ਰ ੩੮੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ