ਤਬ ਲਗਿ ਤਾ ਕੋ ਰਾਜ ਕਮੈ ਹੋ ॥

This shabad is on page 2637 of Sri Dasam Granth Sahib.

ਚੌਪਈ

Choupaee ॥


ਚਿਤ੍ਰ ਕੇਤੁ ਰਾਜਾ ਇਕ ਪੂਰਬ

Chitar Ketu Raajaa Eika Pooraba ॥

ਚਰਿਤ੍ਰ ੩੮੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਚਿਤ੍ਰ ਰਥ ਪੁਤ੍ਰ ਅਪੂਰਬ

Jih Bachitar Ratha Putar Apooraba ॥

ਚਰਿਤ੍ਰ ੩੮੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰਾਪੁਰ ਨਗਰ ਤਿਹ ਸੋਹੈ

Chitaraapur Nagar Tih Sohai ॥

ਚਰਿਤ੍ਰ ੩੮੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਢਿਗ ਦੇਵ ਦੈਤ ਪੁਰ ਕੋ ਹੈ ॥੧॥

Jih Dhiga Dev Daita Pur Ko Hai ॥1॥

ਚਰਿਤ੍ਰ ੩੮੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਕਟਿ ਉਤਿਮ ਦੇ ਤਿਹ ਨਾਰੀ

Sree Katti Autima De Tih Naaree ॥

ਚਰਿਤ੍ਰ ੩੮੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਵਤ ਤਿਹ ਧਾਮ ਦੁਲਾਰੀ

Sooraja Vata Tih Dhaam Dulaaree ॥

ਚਰਿਤ੍ਰ ੩੮੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁੰਦਰਿ ਨਾਰਿ ਕੋਈ

Jih Sama Suaandari Naari Na Koeee ॥

ਚਰਿਤ੍ਰ ੩੮੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਭਈ ਪਾਛੇ ਹੋਈ ॥੨॥

Aage Bhaeee Na Paachhe Hoeee ॥2॥

ਚਰਿਤ੍ਰ ੩੮੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨੀ ਰਾਇ ਤਹਾ ਇਕ ਸਾਹਾ

Baanee Raaei Tahaa Eika Saahaa ॥

ਚਰਿਤ੍ਰ ੩੮੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਮੁਖੁ ਸਮ ਸੁੰਦਰਿ ਨਹਿ ਮਾਹਾ

Jih Mukhu Sama Suaandari Nahi Maahaa ॥

ਚਰਿਤ੍ਰ ੩੮੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਗੁਲਜਾਰ ਰਾਇ ਸੁਤ ਤਾ ਕੇ

Sree Gulajaara Raaei Suta Taa Ke ॥

ਚਰਿਤ੍ਰ ੩੮੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦੈਤ ਕੋਇ ਤੁਲਿ ਵਾ ਕੇ ॥੩॥

Dev Daita Koei Tuli Na Vaa Ke ॥3॥

ਚਰਿਤ੍ਰ ੩੮੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਾ ਕੋ ਲਖਿ ਰੂਪਾ

Raaja Sutaa Taa Ko Lakhi Roopaa ॥

ਚਰਿਤ੍ਰ ੩੮੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਹੀ ਮਨ ਮਾਹਿ ਅਨੂਪਾ

Mohi Rahee Man Maahi Anoopaa ॥

ਚਰਿਤ੍ਰ ੩੮੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਹਚਰੀ ਤਹਾ ਪਠਾਈ

Eeka Sahacharee Tahaa Patthaaeee ॥

ਚਰਿਤ੍ਰ ੩੮੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਭਾਂਤਿ ਤਹਾ ਲੈ ਆਈ ॥੪॥

Jih Tih Bhaanti Tahaa Lai Aaeee ॥4॥

ਚਰਿਤ੍ਰ ੩੮੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਤ ਕੁਅਰਿ ਤਾ ਸੌ ਸੁਖੁ ਪਾਯੋ

Milata Kuari Taa Sou Sukhu Paayo ॥

ਚਰਿਤ੍ਰ ੩੮੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਮਿਲਿ ਭੋਗ ਕਮਾਯੋ

Bhaanti Bhaanti Mili Bhoga Kamaayo ॥

ਚਰਿਤ੍ਰ ੩੮੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਭਾਂਤਿ ਭਾਂਤਿ ਕੇ ਲੀਏ

Chuaanban Bhaanti Bhaanti Ke Leeee ॥

ਚਰਿਤ੍ਰ ੩੮੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਕੇ ਆਸਨ ਕੀਏ ॥੫॥

Bhaanti Anika Ke Aasan Keeee ॥5॥

ਚਰਿਤ੍ਰ ੩੮੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਮਾਤ ਪਿਤਾ ਤਹ ਆਯੋ

Taba Lagi Maata Pitaa Taha Aayo ॥

ਚਰਿਤ੍ਰ ੩੮੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸੁਤਾ ਚਿਤ ਮੈ ਦੁਖ ਪਾਯੋ

Nrikhi Sutaa Chita Mai Dukh Paayo ॥

ਚਰਿਤ੍ਰ ੩੮੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਲ ਸੌ ਇਹ ਦੁਹੂੰ ਸੰਘਾਰੋ

Kih Chhala Sou Eih Duhooaan Saanghaaro ॥

ਚਰਿਤ੍ਰ ੩੮੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਜਾਰ ਕੇ ਸਿਰ ਪਰ ਢਾਰੋ ॥੬॥

Chhatar Jaara Ke Sri Par Dhaaro ॥6॥

ਚਰਿਤ੍ਰ ੩੮੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਕੇ ਫਾਸੀ ਗਰੁ ਡਾਰੀ

Duhooaann Ke Phaasee Garu Daaree ॥

ਚਰਿਤ੍ਰ ੩੮੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਸਹਿਤ ਮਾਤਾ ਹਨਿ ਡਾਰੀ

Pitaa Sahita Maataa Hani Daaree ॥

ਚਰਿਤ੍ਰ ੩੮੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਸ ਕੰਠ ਤੇ ਲਈ ਨਕਾਰੀ

Phaasa Kaanttha Te Laeee Nakaaree ॥

ਚਰਿਤ੍ਰ ੩੮੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਲੋਗ ਸਭ ਐਸ ਉਚਾਰੀ ॥੭॥

Boli Loga Sabha Aaisa Auchaaree ॥7॥

ਚਰਿਤ੍ਰ ੩੮੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਦੁਹੂੰ ਜੋਗ ਸਾਧਨਾ ਸਾਧੀ

Ein Duhooaan Joga Saadhanaa Saadhee ॥

ਚਰਿਤ੍ਰ ੩੮੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਰਾਨੀ ਜੁਤ ਪਵਨ ਅਰਾਧੀ

Nripa Raanee Juta Pavan Araadhee ॥

ਚਰਿਤ੍ਰ ੩੮੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਹ ਬਰਿਸ ਬੀਤ ਹੈ ਜਬ ਹੀ

Baaraha Barisa Beet Hai Jaba Hee ॥

ਚਰਿਤ੍ਰ ੩੮੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿ ਹੈ ਛਾਡਿ ਤਾਰਿਯਹਿ ਤਬ ਹੀ ॥੮॥

Jagi Hai Chhaadi Taariyahi Taba Hee ॥8॥

ਚਰਿਤ੍ਰ ੩੮੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਤਾਤ ਦਿਯਾ ਮੁਹਿ ਰਾਜਾ

Taba Lagi Taata Diyaa Muhi Raajaa ॥

ਚਰਿਤ੍ਰ ੩੮੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਾਜ ਕਾ ਸਕਲ ਸਮਾਜਾ

Raaja Saaja Kaa Sakala Samaajaa ॥

ਚਰਿਤ੍ਰ ੩੮੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਤਾ ਕੋ ਰਾਜ ਕਮੈ ਹੋ

Taba Lagi Taa Ko Raaja Kamai Ho ॥

ਚਰਿਤ੍ਰ ੩੮੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜਗ ਹੈ ਤਾ ਕੌ ਤਬ ਦੈ ਹੋ ॥੯॥

Jaba Jaga Hai Taa Kou Taba Dai Ho ॥9॥

ਚਰਿਤ੍ਰ ੩੮੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਤਾਤ ਮਾਤ ਕਹ ਘਾਈ

Eih Chhala Taata Maata Kaha Ghaaeee ॥

ਚਰਿਤ੍ਰ ੩੮੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਸੌ ਇਹ ਭਾਂਤਿ ਜਨਾਈ

Logan Sou Eih Bhaanti Janaaeee ॥

ਚਰਿਤ੍ਰ ੩੮੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਪਨੋ ਦ੍ਰਿੜ ਰਾਜ ਪਕਾਯੋ

Jaba Apano Drirha Raaja Pakaayo ॥

ਚਰਿਤ੍ਰ ੩੮੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਮਿਤ੍ਰ ਕੇ ਸੀਸ ਫਿਰਾਯੋ ॥੧੦॥

Chhatar Mitar Ke Seesa Phiraayo ॥10॥

ਚਰਿਤ੍ਰ ੩੮੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ