ਤਿਨ ਤ੍ਰਿਯ ਭੋਗ ਜਾਰ ਸੌ ਕੀਨਾ ॥

This shabad is on page 2640 of Sri Dasam Granth Sahib.

ਚੌਪਈ

Choupaee ॥


ਮਾਰਵਾਰ ਇਕ ਭੂਪ ਭਨਿਜੈ

Maaravaara Eika Bhoop Bhanijai ॥

ਚਰਿਤ੍ਰ ੩੮੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੈਨ ਤਿਹ ਨਾਮ ਕਹਿਜੈ

Chaandar Sain Tih Naam Kahijai ॥

ਚਰਿਤ੍ਰ ੩੮੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਜਗ ਮੋਹਨ ਦੇ ਤਿਹ ਨਾਰਿ

Sree Jaga Mohan De Tih Naari ॥

ਚਰਿਤ੍ਰ ੩੮੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੜੀ ਆਪੁ ਜਨੁ ਬ੍ਰਹਮ ਸੁ ਨਾਰ ॥੧॥

Gharhee Aapu Janu Barhama Su Naara ॥1॥

ਚਰਿਤ੍ਰ ੩੮੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਵਤੀ ਇਹ ਪੁਰੀ ਬਿਰਾਜੈ

Chaandarvatee Eih Puree Biraajai ॥

ਚਰਿਤ੍ਰ ੩੮੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗ ਲੋਕ ਜਾ ਕੌ ਲਖਿ ਲਾਜੈ

Naaga Loka Jaa Kou Lakhi Laajai ॥

ਚਰਿਤ੍ਰ ੩੮੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਡ ਪਰੀ ਇਕ ਦਿਨ ਤਿਨ ਮਾਹ

Hoda Paree Eika Din Tin Maaha ॥

ਚਰਿਤ੍ਰ ੩੮੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਹਾ ਤ੍ਰਿਯ ਸੌ ਲਰ ਨਾਹ ॥੨॥

Bachan Kahaa Triya Sou Lar Naaha ॥2॥

ਚਰਿਤ੍ਰ ੩੮੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਕਵਨ ਜਗਤ ਮੈ ਨਾਰੀ

Aaisee Kavan Jagata Mai Naaree ॥

ਚਰਿਤ੍ਰ ੩੮੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਸੁਨੀ ਨੈਨ ਨਿਹਾਰੀ

Kaan Na Sunee Na Nain Nihaaree ॥

ਚਰਿਤ੍ਰ ੩੮੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿਹਿ ਢੋਲ ਕੀ ਢਮਕ ਸੁਨਾਵੈ

Patihi Dhola Kee Dhamaka Sunaavai ॥

ਚਰਿਤ੍ਰ ੩੮੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਾਰ ਸੌ ਭੋਗ ਕਮਾਵੈ ॥੩॥

Bahuri Jaara Sou Bhoga Kamaavai ॥3॥

ਚਰਿਤ੍ਰ ੩੮੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਕ ਦਿਨ ਬੀਤਤ ਜਬ ਭਏ

Ketaka Din Beetta Jaba Bhaee ॥

ਚਰਿਤ੍ਰ ੩੮੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਯ ਕੌ ਬਚ ਸਿਮਰਨ ਹ੍ਵੈ ਗਏ

Tiya Kou Bacha Simarn Havai Gaee ॥

ਚਰਿਤ੍ਰ ੩੮੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਚਰਿਤ੍ਰ ਕਰਿ ਪਤਿਹਿ ਦਿਖਾਊਂ

Asa Charitar Kari Patihi Dikhaaoona ॥

ਚਰਿਤ੍ਰ ੩੮੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੌ ਜਾਰ ਅਰ ਢੋਲ ਬਜਾਊਂ ॥੪॥

Bhajou Jaara Ar Dhola Bajaaoona ॥4॥

ਚਰਿਤ੍ਰ ੩੮੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਇਹੈ ਟੇਵ ਤਿਨ ਡਾਰੀ

Taba Te Eihi Tteva Tin Daaree ॥

ਚਰਿਤ੍ਰ ੩੮੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰਨ ਤ੍ਰਿਯ ਸੌ ਪ੍ਰਗਟ ਉਚਾਰੀ

Aourn Triya Sou Pargatta Auchaaree ॥

ਚਰਿਤ੍ਰ ੩੮੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਧਰਿ ਸੀਸ ਪਾਨਿ ਕੋ ਸਾਜਾ

Mai Dhari Seesa Paani Ko Saajaa ॥

ਚਰਿਤ੍ਰ ੩੮੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿ ਲ੍ਯੈਹੌ ਜਲ ਨ੍ਰਿਪ ਕੇ ਕਾਜਾ ॥੫॥

Bhari Laiaihou Jala Nripa Ke Kaajaa ॥5॥

ਚਰਿਤ੍ਰ ੩੮੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਰਾਜਾ ਹਰਖਾਨੋ

Bachan Sunata Raajaa Harkhaano ॥

ਚਰਿਤ੍ਰ ੩੮੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਅਤਿ ਪਤਿਬ੍ਰਤਾ ਜਾਨੋ

Taa Kou Ati Patibartaa Jaano ॥

ਚਰਿਤ੍ਰ ੩੮੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਸਿਰ ਕੈ ਰਾਨੀ ਘਟ ਲ੍ਯਾਵੈ

Niju Sri Kai Raanee Ghatta Laiaavai ॥

ਚਰਿਤ੍ਰ ੩੮੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਪਾਨਿ ਪੁਨਿ ਮੁਝੈ ਪਿਲਾਵੈ ॥੬॥

Aani Paani Puni Mujhai Pilaavai ॥6॥

ਚਰਿਤ੍ਰ ੩੮੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਤ੍ਰਿਯ ਪਿਯ ਸੋਤ ਜਗਾਈ

Eika Din Triya Piya Sota Jagaaeee ॥

ਚਰਿਤ੍ਰ ੩੮੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਘਟ ਕੌ ਕਰ ਚਲੀ ਬਨਾਈ

Lai Ghatta Kou Kar Chalee Banaaeee ॥

ਚਰਿਤ੍ਰ ੩੮੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੁਮ ਢੋਲ ਢਮਕ ਸੁਨਿ ਲੀਜੋ

Jaba Tuma Dhola Dhamaka Suni Leejo ॥

ਚਰਿਤ੍ਰ ੩੮੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਮਿ ਕਾਜ ਰਾਜ ਤੁਮ ਕੀਜੋ ॥੭॥

Taba Eimi Kaaja Raaja Tuma Keejo ॥7॥

ਚਰਿਤ੍ਰ ੩੮੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਸੁਨ੍ਯੋ ਸਭ ਢੋਲ ਬਜਾਯੋ

Parthama Sunaio Sabha Dhola Bajaayo ॥

ਚਰਿਤ੍ਰ ੩੮੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਿਯਹੁ ਰਾਨੀ ਡੋਲ ਧਸਾਯੋ

Janiyahu Raanee Dola Dhasaayo ॥

ਚਰਿਤ੍ਰ ੩੮੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਢਮਾਕ ਸੁਨੋ ਜਬ ਗਾਢਾ

Dutiya Dhamaaka Suno Jaba Gaadhaa ॥

ਚਰਿਤ੍ਰ ੩੮੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਿਯਹੁ ਤਰੁਨਿ ਕੂਪ ਤੇ ਕਾਢਾ ॥੮॥

Janiyahu Taruni Koop Te Kaadhaa ॥8॥

ਚਰਿਤ੍ਰ ੩੮੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਲਹੌਰੀ ਰਾਇ ਭਨਿਜੈ

Tahika Lahouree Raaei Bhanijai ॥

ਚਰਿਤ੍ਰ ੩੮੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੰਗ ਤ੍ਰਿਯ ਕੋ ਹੇਤੁ ਕਹਿਜੈ

Jaa Saanga Triya Ko Hetu Kahijai ॥

ਚਰਿਤ੍ਰ ੩੮੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਤਿਸੀ ਕੋ ਤੁਰਤ ਮੰਗਾਇ

Layo Tisee Ko Turta Maangaaei ॥

ਚਰਿਤ੍ਰ ੩੮੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਿਯਾ ਅਤਿ ਰੁਚਿ ਉਪਜਾਇ ॥੯॥

Bhoga Kiyaa Ati Ruchi Aupajaaei ॥9॥

ਚਰਿਤ੍ਰ ੩੮੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਜਾਰ ਜਬ ਧਕਾ ਲਗਾਯੋ

Parthama Jaara Jaba Dhakaa Lagaayo ॥

ਚਰਿਤ੍ਰ ੩੮੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਲੈ ਢੋਲ ਬਜਾਯੋ

Taba Raanee Lai Dhola Bajaayo ॥

ਚਰਿਤ੍ਰ ੩੮੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਲਿੰਗ ਸੁ ਭਗ ਤੇ ਕਾਢਾ

Jaba Tih Liaanga Su Bhaga Te Kaadhaa ॥

ਚਰਿਤ੍ਰ ੩੮੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਦਿਯ ਢੋਲ ਢਮਾਕਾ ਗਾਢਾ ॥੧੦॥

Triya Diya Dhola Dhamaakaa Gaadhaa ॥10॥

ਚਰਿਤ੍ਰ ੩੮੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜੈ ਇਹ ਭਾਂਤਿ ਬਿਚਾਰੀ

Taba Raajai Eih Bhaanti Bichaaree ॥

ਚਰਿਤ੍ਰ ੩੮੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੋਰਿ ਕੂਪ ਤੇ ਨਾਰਿ ਨਿਕਾਰੀ

Dori Koop Te Naari Nikaaree ॥

ਚਰਿਤ੍ਰ ੩੮੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤ੍ਰਿਯ ਭੋਗ ਜਾਰ ਸੌ ਕੀਨਾ

Tin Triya Bhoga Jaara Sou Keenaa ॥

ਚਰਿਤ੍ਰ ੩੮੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸੁਨਤ ਦਮਾਮੋ ਦੀਨਾ ॥੧੧॥

Raajaa Sunata Damaamo Deenaa ॥11॥

ਚਰਿਤ੍ਰ ੩੮੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਜਾਰ ਸੌ ਭੋਗ ਕਮਾਯੋ

Parthama Jaara Sou Bhoga Kamaayo ॥

ਚਰਿਤ੍ਰ ੩੮੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਢੋਲ ਢਮਾਕ ਸੁਨਾਯੋ

Bahuro Dhola Dhamaaka Sunaayo ॥

ਚਰਿਤ੍ਰ ੩੮੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਕ੍ਰਿਯਾ ਕਬਹੂੰ ਬਿਚਾਰੀ

Bhoop Kriyaa Kabahooaan Na Bichaaree ॥

ਚਰਿਤ੍ਰ ੩੮੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਚਰਿਤ੍ਰ ਕਿਯਾ ਇਮ ਨਾਰੀ ॥੧੨॥

Kahaa Charitar Kiyaa Eima Naaree ॥12॥

ਚਰਿਤ੍ਰ ੩੮੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੭॥੬੯੨੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Sataasee Charitar Samaapatama Satu Subhama Satu ॥387॥6923॥aphajooaan॥