ਸਕਲ ਪ੍ਰਜਾ ਕੋ ਲੋਥਿ ਦਿਖਾਈ ॥

This shabad is on page 2642 of Sri Dasam Granth Sahib.

ਚੌਪਈ

Choupaee ॥


ਸਿੰਘ ਨਰਿੰਦਰ ਭੂਪ ਇਕ ਨ੍ਰਿਪ ਬਰ

Siaangha Nariaandar Bhoop Eika Nripa Bar ॥

ਚਰਿਤ੍ਰ ੩੮੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਬਰਵਤੀ ਨਗਰ ਜਾ ਕੋ ਘਰ

Nripabarvatee Nagar Jaa Ko Ghar ॥

ਚਰਿਤ੍ਰ ੩੮੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਦ ਮੋਕਲ ਦੇ ਤਿਹ ਨਾਰੀ

Sree Mada Mokala De Tih Naaree ॥

ਚਰਿਤ੍ਰ ੩੮੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਿ ਸੁ ਨਾਰ ਸਾਂਚੇ ਜਨੁ ਢਾਰੀ ॥੧॥

Bidhi Su Naara Saanche Janu Dhaaree ॥1॥

ਚਰਿਤ੍ਰ ੩੮੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਕੁਰੂਪ ਭੂਪ ਕੌ ਭਾਰਾ

Deha Kuroop Bhoop Kou Bhaaraa ॥

ਚਰਿਤ੍ਰ ੩੮੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤ੍ਰਿਯ ਸਾਥ ਰਾਖਤ ਪ੍ਯਾਰਾ

Niju Triya Saatha Na Raakhta Paiaaraa ॥

ਚਰਿਤ੍ਰ ੩੮੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਜੋਗਿਯਨ ਬੁਲਾਵੈ

Raini Divasa Jogiyan Bulaavai ॥

ਚਰਿਤ੍ਰ ੩੮੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਸਾਧਨਾ ਚਹੈ ਕਿ ਆਵੈ ॥੨॥

Joga Saadhanaa Chahai Ki Aavai ॥2॥

ਚਰਿਤ੍ਰ ੩੮੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਨਾਰਿ ਅਧਿਕ ਰਿਸਿ ਠਾਨੀ

Yaa Te Naari Adhika Risi Tthaanee ॥

ਚਰਿਤ੍ਰ ੩੮੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਜੋਗਿਯਨ ਕੀ ਅਸਿ ਬਾਨੀ

Sunata Jogiyan Kee Asi Baanee ॥

ਚਰਿਤ੍ਰ ੩੮੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸਾ ਕਛੂ ਉਪਾਇ ਬਨਾਊ

Aaisaa Kachhoo Aupaaei Banaaoo ॥

ਚਰਿਤ੍ਰ ੩੮੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਸਹਿਤ ਅਜੁ ਇਨ ਘਾਊ ॥੩॥

Bhoopti Sahita Aju Ein Ghaaoo ॥3॥

ਚਰਿਤ੍ਰ ੩੮੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਉਂ ਆਪਨੋ ਮਿਤ੍ਰਹਿ ਰਾਜਾ

Deauna Aapano Mitarhi Raajaa ॥

ਚਰਿਤ੍ਰ ੩੮੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਹਨੌ ਭੂਪ ਜੁਤ ਆਜਾ

Jogee Hanou Bhoop Juta Aajaa ॥

ਚਰਿਤ੍ਰ ੩੮੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਹਿ ਇਨ ਮਾਰਿ ਦਿਖਾਊਂ

Sakala Parjahi Ein Maari Dikhaaoona ॥

ਚਰਿਤ੍ਰ ੩੮੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਸੀਸ ਪਰ ਛਤ੍ਰ ਫਿਰਾਊਂ ॥੪॥

Mitar Seesa Par Chhatar Phiraaoona ॥4॥

ਚਰਿਤ੍ਰ ੩੮੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਨਿਸ ਕੌ ਗ੍ਰਿਹ ਆਯੋ

Jaba Raajaa Nisa Kou Griha Aayo ॥

ਚਰਿਤ੍ਰ ੩੮੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜੋਗਿਯਨ ਬੋਲਿ ਪਠਾਯੋ

Bahuri Jogiyan Boli Patthaayo ॥

ਚਰਿਤ੍ਰ ੩੮੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਿ ਤਿਮਿ ਨਾਰਿ ਫਾਸ ਗਰ ਡਾਰਿ

Timi Timi Naari Phaasa Gar Daari ॥

ਚਰਿਤ੍ਰ ੩੮੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਸਹਿਤ ਸਭ ਦਏ ਸੰਘਾਰ ॥੫॥

Bhoop Sahita Sabha Daee Saanghaara ॥5॥

ਚਰਿਤ੍ਰ ੩੮੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਮਾਰਿ ਖਾਟ ਤਰ ਪਾਯੋ

Bhoopti Maari Khaatta Tar Paayo ॥

ਚਰਿਤ੍ਰ ੩੮੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਅਤੀਤਨ ਤਰੇ ਡਸਾਯੋ

Duhooaan Ateetn Tare Dasaayo ॥

ਚਰਿਤ੍ਰ ੩੮੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘਾਸਨ ਪਰ ਮਿਤ੍ਰਹਿ ਰਾਖਾ

Siaanghaasan Par Mitarhi Raakhaa ॥

ਚਰਿਤ੍ਰ ੩੮੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਪ੍ਰਜਾ ਸਭ ਸੋ ਇਮਿ ਭਾਖਾ ॥੬॥

Boli Parjaa Sabha So Eimi Bhaakhaa ॥6॥

ਚਰਿਤ੍ਰ ੩੮੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਨਿਸੁ ਕੌ ਗ੍ਰਿਹ ਆਯੋ

Jaba Raajaa Nisu Kou Griha Aayo ॥

ਚਰਿਤ੍ਰ ੩੮੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਜੋਗਿਯਨ ਨਿਕਟ ਬੁਲਾਯੋ

Duhooaan Jogiyan Nikatta Bulaayo ॥

ਚਰਿਤ੍ਰ ੩੮੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਭੁਤ ਨਾਗਾ ਤਹਾ ਇਕ ਨਿਕਸਾ

Atabhuta Naagaa Tahaa Eika Nikasaa ॥

ਚਰਿਤ੍ਰ ੩੮੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਲ ਹੇਰਿ ਤਵਨ ਕੌ ਬਿਗਸਾ ॥੭॥

Raavala Heri Tavan Kou Bigasaa ॥7॥

ਚਰਿਤ੍ਰ ੩੮੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਪਹਿ ਮਾਰਿ ਤਬੈ ਤਿਨ ਲਿਯੋ

Saapahi Maari Tabai Tin Liyo ॥

ਚਰਿਤ੍ਰ ੩੮੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਰੂਆ ਬੀਚ ਡਾਰਿ ਕਰਿ ਦਿਯੋ

Pharooaa Beecha Daari Kari Diyo ॥

ਚਰਿਤ੍ਰ ੩੮੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਟਿ ਭਾਂਗ ਜਿਮਿ ਦੁਹੂੰਅਨ ਪੀਯੋ

Ghotti Bhaanga Jimi Duhooaann Peeyo ॥

ਚਰਿਤ੍ਰ ੩੮੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਅਸਥੂਲ ਦੇਹ ਕਹ ਕੀਯੋ ॥੮॥

Ati Asathoola Deha Kaha Keeyo ॥8॥

ਚਰਿਤ੍ਰ ੩੮੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਧਿਕ ਫੂਲਿ ਜਬ ਗਏ

Taa Te Adhika Phooli Jaba Gaee ॥

ਚਰਿਤ੍ਰ ੩੮੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਜਰ ਸੋ ਧਾਰਤ ਬਪੁ ਭਏ

Kuaanjar So Dhaarata Bapu Bhaee ॥

ਚਰਿਤ੍ਰ ੩੮੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਘਟਿਕਾ ਬੀਤੀ ਤਬ ਫੂਟੇ

Davai Ghattikaa Beetee Taba Phootte ॥

ਚਰਿਤ੍ਰ ੩੮੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਨ ਜਾਨ ਜਗਤ ਤੇ ਛੂਟੇ ॥੯॥

Aavan Jaan Jagata Te Chhootte ॥9॥

ਚਰਿਤ੍ਰ ੩੮੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖ ਬਾਰਹਨ ਕੇ ਹ੍ਵੈ ਗਏ

Barkh Baarahan Ke Havai Gaee ॥

ਚਰਿਤ੍ਰ ੩੮੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗਤ ਦੇਹ ਪੁਰਾਤਨ ਭਏ

Taiaagata Deha Puraatan Bhaee ॥

ਚਰਿਤ੍ਰ ੩੮੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਰਗ ਲੋਕ ਕਹ ਕਿਯਾ ਪਯਾਨ

Savarga Loka Kaha Kiyaa Payaan ॥

ਚਰਿਤ੍ਰ ੩੮੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗਿ ਆਪੁਨੀ ਦੇਹ ਪੁਰਾਨਿ ॥੧੦॥

Taiaagi Aapunee Deha Puraani ॥10॥

ਚਰਿਤ੍ਰ ੩੮੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਨਿਰਖਿ ਚਕ੍ਰਿਤ ਚਿਤ ਰਹਾ

Bhoop Nrikhi Chakrita Chita Rahaa ॥

ਚਰਿਤ੍ਰ ੩੮੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਸੇਤੀ ਐਸੀ ਬਿਧਿ ਕਹਾ

Muhi Setee Aaisee Bidhi Kahaa ॥

ਚਰਿਤ੍ਰ ੩੮੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਆਵ ਸਾਪ ਦੋਊ ਖਾਹਿ

Hama Tuma Aava Saapa Doaoo Khaahi ॥

ਚਰਿਤ੍ਰ ੩੮੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਧਰੇ ਸੁਰਪੁਰ ਕੋ ਜਾਹਿ ॥੧੧॥

Deha Dhare Surpur Ko Jaahi ॥11॥

ਚਰਿਤ੍ਰ ੩੮੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਨ੍ਰਿਪ ਸਾਪ ਚਬਾਯੋ

You Kahi Kai Nripa Saapa Chabaayo ॥

ਚਰਿਤ੍ਰ ੩੮੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਡਰਤੇ ਨਹਿ ਤਾਹਿ ਹਟਾਯੋ

Mai Darte Nahi Taahi Hattaayo ॥

ਚਰਿਤ੍ਰ ੩੮੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥੋਰਾ ਭਖ੍ਯੋ ਉਡਾ ਨਹਿ ਗਯੋ

Thoraa Bhakhio Audaa Nahi Gayo ॥

ਚਰਿਤ੍ਰ ੩੮੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਨ ਸੁੰਦਰ ਇਹ ਭਯੋ ॥੧੨॥

Taa Te Tan Suaandar Eih Bhayo ॥12॥

ਚਰਿਤ੍ਰ ੩੮੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਪੁਰਾਤਨ ਤ੍ਯਾਗਨ ਕਰੀ

Deha Puraatan Taiaagan Karee ॥

ਚਰਿਤ੍ਰ ੩੮੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਖਧ ਬਲ ਨੌਤਨ ਤਨ ਧਰੀ

Aoukhdha Bala Noutan Tan Dharee ॥

ਚਰਿਤ੍ਰ ੩੮੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਭੂਪ ਕੀ ਠੌਰ ਜਰਾਵਹੁ

Deha Bhoop Kee Tthour Jaraavahu ॥

ਚਰਿਤ੍ਰ ੩੮੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੇ ਸਿਰ ਪਰ ਛਤ੍ਰ ਫਿਰਾਵਹੁ ॥੧੩॥

Yaa Ke Sri Par Chhatar Phiraavahu ॥13॥

ਚਰਿਤ੍ਰ ੩੮੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸਾਥ ਜੋਗਿਯਨ ਘਾਯੋ

Eih Chhala Saatha Jogiyan Ghaayo ॥

ਚਰਿਤ੍ਰ ੩੮੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਕੋ ਸੁਰ ਲੋਕ ਪਠਾਯੋ

Bhoopti Ko Sur Loka Patthaayo ॥

ਚਰਿਤ੍ਰ ੩੮੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਾ ਕੋ ਲੋਥਿ ਦਿਖਾਈ

Sakala Parjaa Ko Lothi Dikhaaeee ॥

ਚਰਿਤ੍ਰ ੩੮੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਮਿਤ੍ਰ ਕੀ ਫੇਰਿ ਦੁਹਾਈ ॥੧੪॥

Desa Mitar Kee Pheri Duhaaeee ॥14॥

ਚਰਿਤ੍ਰ ੩੮੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਵ ਪ੍ਰਜਾ ਕਿਨਹੂੰ ਪਛਾਨਾ

Bheva Parjaa Kinhooaan Na Pachhaanaa ॥

ਚਰਿਤ੍ਰ ੩੮੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਹਨਾ ਹਮਾਰਾ ਰਾਨਾ

Kih Bidhi Hanaa Hamaaraa Raanaa ॥

ਚਰਿਤ੍ਰ ੩੮੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਲ ਸੋ ਜੁਗਿਯਨ ਕੋ ਘਾਯੋ

Kih Chhala So Jugiyan Ko Ghaayo ॥

ਚਰਿਤ੍ਰ ੩੮੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਸੀਸ ਪਰ ਛਤ੍ਰ ਫਿਰਾਯੋ ॥੧੫॥

Mitar Seesa Par Chhatar Phiraayo ॥15॥

ਚਰਿਤ੍ਰ ੩੮੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ