ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੦॥੬੯੫੪॥ਅਫਜੂੰ॥

This shabad is on page 2646 of Sri Dasam Granth Sahib.

ਚੌਪਈ

Choupaee ॥


ਬਾਹੁਲੀਕ ਸੁਨਿਯਤ ਰਾਜਾ ਜਹ

Baahuleeka Suniyata Raajaa Jaha ॥

ਚਰਿਤ੍ਰ ੩੯੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਕੋਈ ਭਯੋ ਦੁਤਿਯ ਨਹ

Jih Samaan Koeee Bhayo Dutiya Naha ॥

ਚਰਿਤ੍ਰ ੩੯੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਗੌਹਰਾ ਰਾਇ ਦੁਲਾਰੀ

Dhaam Gouharaa Raaei Dulaaree ॥

ਚਰਿਤ੍ਰ ੩੯੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਨਹਿ ਦੇਵ ਕੁਮਾਰੀ ॥੧॥

Jih Samaan Nahi Dev Kumaaree ॥1॥

ਚਰਿਤ੍ਰ ੩੯੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤਾ ਸਾਹ ਕਾ ਬੇਟਾ

Taha Eika Hutaa Saaha Kaa Bettaa ॥

ਚਰਿਤ੍ਰ ੩੯੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਕੋ ਭਯੋ ਭੇਟਾ

Jih Samaan Ko Bhayo Na Bhettaa ॥

ਚਰਿਤ੍ਰ ੩੯੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੁਘਰ ਅਰੁ ਸੁੰਦਰ ਘਨੋ

Eeka Sughar Aru Suaandar Ghano ॥

ਚਰਿਤ੍ਰ ੩੯੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਅਵਤਾਰ ਮਦਨ ਕੋ ਬਨੋ ॥੨॥

Janu Avataara Madan Ko Bano ॥2॥

ਚਰਿਤ੍ਰ ੩੯੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਸੁਤਾ ਤਿਹ ਨਿਰਖਿ ਲੁਭਾਈ

Bhoop Sutaa Tih Nrikhi Lubhaaeee ॥

ਚਰਿਤ੍ਰ ੩੯੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੀ ਭੂਮਿ ਜਨੁ ਨਾਗ ਚਬਾਈ

Giree Bhoomi Janu Naaga Chabaaeee ॥

ਚਰਿਤ੍ਰ ੩੯੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਏਕ ਤਿਹ ਤੀਰ ਪਠਾਈ

Sakhee Eeka Tih Teera Patthaaeee ॥

ਚਰਿਤ੍ਰ ੩੯੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜਿ ਰਾਇ ਕਹ ਲਿਯਾ ਬੁਲਾਈ ॥੩॥

Gaaji Raaei Kaha Liyaa Bulaaeee ॥3॥

ਚਰਿਤ੍ਰ ੩੯੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਲਖਾ ਸਜਨ ਘਰ ਆਯੋ

Jaba Tih Lakhaa Sajan Ghar Aayo ॥

ਚਰਿਤ੍ਰ ੩੯੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਠ ਗੌਹਰਾ ਰਾਇ ਲਗਾਯੋ

Kaanttha Gouharaa Raaei Lagaayo ॥

ਚਰਿਤ੍ਰ ੩੯੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਕਰੇ ਤਵਨ ਸੌ ਭੋਗਾ

Bahu Bidhi Kare Tavan Sou Bhogaa ॥

ਚਰਿਤ੍ਰ ੩੯੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਰਿ ਕਰਾ ਜਿਯ ਕਾ ਸਭ ਸੋਗਾ ॥੪॥

Doori Karaa Jiya Kaa Sabha Sogaa ॥4॥

ਚਰਿਤ੍ਰ ੩੯੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਤ ਭਾਯੋ ਅਤਿ ਪ੍ਯਾਰੋ

Bhoga Karta Bhaayo Ati Paiaaro ॥

ਚਰਿਤ੍ਰ ੩੯੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਕਰਤ ਆਪਨ ਤੇ ਨ੍ਯਾਰੋ

Chhin Na Karta Aapan Te Naiaaro ॥

ਚਰਿਤ੍ਰ ੩੯੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੀ ਕੈਫ ਪਿਲਾਵੈ

Bhaanti Bhaanti Kee Kaipha Pilaavai ॥

ਚਰਿਤ੍ਰ ੩੯੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ੍ਰ ਸੇਜ ਚੜਿ ਭੋਗ ਕਮਾਵੈ ॥੫॥

Subhar Seja Charhi Bhoga Kamaavai ॥5॥

ਚਰਿਤ੍ਰ ੩੯੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਹ ਤਾਤ ਤਵਨ ਕਾ ਆਯੋ

Taba Taha Taata Tavan Kaa Aayo ॥

ਚਰਿਤ੍ਰ ੩੯੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤ ਦੇਗ ਮਹਿ ਤਾਹਿ ਛਪਾਯੋ

Tarsata Dega Mahi Taahi Chhapaayo ॥

ਚਰਿਤ੍ਰ ੩੯੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੌਜਨ ਮੂੰਦਿ ਹੌਜ ਮਹਿ ਧਰਾ

Roujan Mooaandi Houja Mahi Dharaa ॥

ਚਰਿਤ੍ਰ ੩੯੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬੂੰਦ ਜਲ ਬੀਚ ਪਰਾ ॥੬॥

Eeka Booaanda Jala Beecha Na Paraa ॥6॥

ਚਰਿਤ੍ਰ ੩੯੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਹਿ ਤਾਲ ਤਤਕਾਲ ਦਿਖਾਯੋ

Pitahi Taala Tatakaal Dikhaayo ॥

ਚਰਿਤ੍ਰ ੩੯੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਬੇਰੀਯਨ ਡਾਰਿ ਫਿਰਾਯੋ

Beecha Bereeyan Daari Phiraayo ॥

ਚਰਿਤ੍ਰ ੩੯੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਏ ਜਰਾਇ ਬੀਚ ਤਿਹ ਡਾਰੇ

Deeee Jaraaei Beecha Tih Daare ॥

ਚਰਿਤ੍ਰ ੩੯੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਚੜੇ ਰੈਨਿ ਕੇ ਤਾਰੇ ॥੭॥

Janu Kari Charhe Raini Ke Taare ॥7॥

ਚਰਿਤ੍ਰ ੩੯੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਹਿ ਅਚੰਭਵ ਐਸ ਦਿਖਾਯੋ

Pitahi Achaanbhava Aaisa Dikhaayo ॥

ਚਰਿਤ੍ਰ ੩੯੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਾਧਾਨ ਕਰਿ ਧਾਮ ਪਠਾਯੋ

Samaadhaan Kari Dhaam Patthaayo ॥

ਚਰਿਤ੍ਰ ੩੯੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਹਿ ਕਾਢ ਸੇਜ ਪਰ ਲੀਨਾ

Mitarhi Kaadha Seja Par Leenaa ॥

ਚਰਿਤ੍ਰ ੩੯੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਬਹੁ ਬਿਧਿ ਤਨ ਕੀਨਾ ॥੮॥

Kaam Bhoga Bahu Bidhi Tan Keenaa ॥8॥

ਚਰਿਤ੍ਰ ੩੯੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੦॥੬੯੫੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Nabe Charitar Samaapatama Satu Subhama Satu ॥390॥6954॥aphajooaan॥