ਸਾਹ ਪੁਤ੍ਰ ਤਿਹ ਪੁਰ ਇਕ ਆਯੋ ॥

This shabad is on page 2648 of Sri Dasam Granth Sahib.

ਚੌਪਈ

Choupaee ॥


ਸਾਹ ਪੁਤ੍ਰ ਤਿਹ ਪੁਰ ਇਕ ਆਯੋ

Saaha Putar Tih Pur Eika Aayo ॥

ਚਰਿਤ੍ਰ ੩੯੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਕੇ ਰਾਇ ਸਰੂਪ ਸਵਾਯੋ

Baanke Raaei Saroop Savaayo ॥

ਚਰਿਤ੍ਰ ੩੯੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਕੀ ਇਸਤ੍ਰੀ ਤਿਹ ਲਹਾ

Kaajee Kee Eisataree Tih Lahaa ॥

ਚਰਿਤ੍ਰ ੩੯੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੌ ਇਸੀ ਕਹ ਚਿਤ ਯੌ ਕਹਾ ॥੪॥

Barou Eisee Kaha Chita You Kahaa ॥4॥

ਚਰਿਤ੍ਰ ੩੯੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਸਲਮਾਨ ਬਹੁ ਧਾਮ ਬੁਲਾਵਤ

Muslamaan Bahu Dhaam Bulaavata ॥

ਚਰਿਤ੍ਰ ੩੯੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਦਰਬ ਲੁਟਾਵਤ

Bhaanti Bhaanti Tan Darba Luttaavata ॥

ਚਰਿਤ੍ਰ ੩੯੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਸਭਹੂੰ ਸੀਸ ਝੁਕਾਵੈ

You Kahi Sabhahooaan Seesa Jhukaavai ॥

ਚਰਿਤ੍ਰ ੩੯੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਕਾਜੀ ਸੁੰਦਰ ਹ੍ਵੈ ਜਾਵੈ ॥੫॥

Yaha Kaajee Suaandar Havai Jaavai ॥5॥

ਚਰਿਤ੍ਰ ੩੯੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਉਪ ਪਤਿਹਿ ਬੁਲਾਈ

Eeka Divasa Aupa Patihi Bulaaeee ॥

ਚਰਿਤ੍ਰ ੩੯੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਲਾਗਿ ਸਭ ਬਾਤ ਸਿਖਾਈ

Kaan Laagi Sabha Baata Sikhaaeee ॥

ਚਰਿਤ੍ਰ ੩੯੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਛਪਾਇ ਸਦਨ ਕੇ ਰਾਖਾ

Beecha Chhapaaei Sadan Ke Raakhaa ॥

ਚਰਿਤ੍ਰ ੩੯੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨਾਰਿ ਸੌ ਭੇਵ ਭਾਖਾ ॥੬॥

Aour Naari Sou Bheva Na Bhaakhaa ॥6॥

ਚਰਿਤ੍ਰ ੩੯੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਮਲੇਛ ਉਠਿ ਫਜਿਰ ਬੁਲਾਏ

Sabha Malechha Autthi Phajri Bulaaee ॥

ਚਰਿਤ੍ਰ ੩੯੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਸਾਥ ਜਿਵਾਏ

Bhaanti Bhaanti Ke Saatha Jivaaee ॥

ਚਰਿਤ੍ਰ ੩੯੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਸਭੈ ਮਿਲਿ ਦੇਹੁ ਦੁਆਇ

Kahiyo Sabhai Mili Dehu Duaaei ॥

ਚਰਿਤ੍ਰ ੩੯੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਪਤਿ ਸੁੰਦਰਿ ਕਰੈ ਖੁਦਾਇ ॥੭॥

Mama Pati Suaandari Kari Khudaaei ॥7॥

ਚਰਿਤ੍ਰ ੩੯੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹੂੰ ਹਾਥ ਤਸਬਿਯੈ ਲੀਨੀ

Sabhahooaan Haatha Tasabiyai Leenee ॥

ਚਰਿਤ੍ਰ ੩੯੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਦੁਆਇ ਤਵਨ ਕਹ ਦੀਨੀ

Bahu Bidhi Duaaei Tavan Kaha Deenee ॥

ਚਰਿਤ੍ਰ ੩੯੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਕਰੀ ਸੁਨਾਇ

Bhaanti Bhaanti Tan Karee Sunaaei ॥

ਚਰਿਤ੍ਰ ੩੯੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਪਤਿ ਸੁੰਦਰ ਕਰੈ ਖੁਦਾਇ ॥੮॥

Tv Pati Suaandar Kari Khudaaei ॥8॥

ਚਰਿਤ੍ਰ ੩੯੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਦੁਆਇ ਤ੍ਰਿਯ ਧਾਮ ਸਿਧਾਈ

Lai Duaaei Triya Dhaam Sidhaaeee ॥

ਚਰਿਤ੍ਰ ੩੯੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਕਾਜਿਯਹਿ ਦਿਯੋ ਦਬਾਈ

Maari Kaajiyahi Diyo Dabaaeee ॥

ਚਰਿਤ੍ਰ ੩੯੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕਾਜੀ ਲੈਗੀ ਤਿਹ ਤਹਾਂ

Kari Kaajee Laigee Tih Tahaan ॥

ਚਰਿਤ੍ਰ ੩੯੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਤ ਕਿਤਾਬ ਮੁਲਾਨੇ ਜਹਾਂ ॥੯॥

Parhata Kitaaba Mulaane Jahaan ॥9॥

ਚਰਿਤ੍ਰ ੩੯੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਨਿਰਖਿ ਤਾ ਕਹ ਹਰਖਾਨੀ

Parjaa Nrikhi Taa Kaha Harkhaanee ॥

ਚਰਿਤ੍ਰ ੩੯੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਕਿਤਾਬ ਆਪਨੀ ਜਾਨੀ

Saachu Kitaaba Aapanee Jaanee ॥

ਚਰਿਤ੍ਰ ੩੯੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਜੋ ਯਾ ਕਹ ਦਈ ਦੁਆਇ

Hama Jo Yaa Kaha Daeee Duaaei ॥

ਚਰਿਤ੍ਰ ੩੯੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਸੁੰਦਰ ਕਰਾ ਖੁਦਾਇ ॥੧੦॥

Yaa Te Suaandar Karaa Khudaaei ॥10॥

ਚਰਿਤ੍ਰ ੩੯੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਪ੍ਰਥਮ ਕਾਜਿਯਹਿ ਘਾਈ

Eih Bidhi Parthama Kaajiyahi Ghaaeee ॥

ਚਰਿਤ੍ਰ ੩੯੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਤ ਭਈ ਅਪਨਾ ਸੁਖਦਾਈ

Barta Bhaeee Apanaa Sukhdaaeee ॥

ਚਰਿਤ੍ਰ ੩੯੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਬਿਚਾਰਾ

Bheda Abheda Na Kinooaan Bichaaraa ॥

ਚਰਿਤ੍ਰ ੩੯੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਬਰਾ ਅਪਨਾ ਪ੍ਯਾਰਾ ॥੧੧॥

Eih Chhala Baraa Apanaa Paiaaraa ॥11॥

ਚਰਿਤ੍ਰ ੩੯੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ