ਸਖੀ ਏਕ ਤਹ ਦਈ ਪਠਾਈ ॥

This shabad is on page 2650 of Sri Dasam Granth Sahib.

ਚੌਪਈ

Choupaee ॥


ਭੂਪ ਸੁ ਧਰਮ ਸੈਨ ਇਕ ਸੁਨਿਯਤ

Bhoop Su Dharma Sain Eika Suniyata ॥

ਚਰਿਤ੍ਰ ੩੯੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਜਗ ਦੁਤਿਯ ਗੁਨਿਯਤ

Jih Samaan Jaga Dutiya Na Guniyata ॥

ਚਰਿਤ੍ਰ ੩੯੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦਨ ਦੇ ਤਿਹ ਨਾਰਿ ਭਨਿਜੈ

Chaandan De Tih Naari Bhanijai ॥

ਚਰਿਤ੍ਰ ੩੯੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਮੁਖ ਛਬਿ ਨਿਸਕਰ ਕਹ ਦਿਜੈ ॥੧॥

Jih Mukh Chhabi Nisakar Kaha Dijai ॥1॥

ਚਰਿਤ੍ਰ ੩੯੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਦਲ ਦੇ ਦੁਹਿਤਾ ਤਿਹ ਸੁਹੈ

Saandala De Duhitaa Tih Suhai ॥

ਚਰਿਤ੍ਰ ੩੯੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਮ੍ਰਿਗ ਜਛ ਭੁਜੰਗਨ ਮੋਹੈ

Khga Mriga Jachha Bhujangn Mohai ॥

ਚਰਿਤ੍ਰ ੩੯੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰਭਾ ਤਨ ਮੋ ਤਿਨ ਧਰੀ

Adhika Parbhaa Tan Mo Tin Dharee ॥

ਚਰਿਤ੍ਰ ੩੯੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਸੁ ਨਾਰ ਭਰਤ ਜਨੁ ਭਰੀ ॥੨॥

Madan Su Naara Bharta Janu Bharee ॥2॥

ਚਰਿਤ੍ਰ ੩੯੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਏਕ ਸੁਘਰ ਤਿਨ ਹੇਰਿਯੋ

Nripa Suta Eeka Sughar Tin Heriyo ॥

ਚਰਿਤ੍ਰ ੩੯੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਆਨਿ ਤਾ ਕਾ ਤਨ ਘੇਰਿਯੋ

Madan Aani Taa Kaa Tan Gheriyo ॥

ਚਰਿਤ੍ਰ ੩੯੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਏਕ ਤਹ ਦਈ ਪਠਾਈ

Sakhee Eeka Taha Daeee Patthaaeee ॥

ਚਰਿਤ੍ਰ ੩੯੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਜਤਨ ਕਰਿ ਕੈ ਤਿਹ ਲ੍ਯਾਈ ॥੩॥

Anika Jatan Kari Kai Tih Laiaaeee ॥3॥

ਚਰਿਤ੍ਰ ੩੯੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਸਜਨ ਤਿਨ ਦਯੋ ਮਿਲਾਇ

Aani Sajan Tin Dayo Milaaei ॥

ਚਰਿਤ੍ਰ ੩੯੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮੀ ਕੁਅਰਿ ਤਾ ਸੌ ਲਪਟਾਇ

Ramee Kuari Taa Sou Lapattaaei ॥

ਚਰਿਤ੍ਰ ੩੯੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕ ਗਯੋ ਜਿਯ ਤਜਾ ਜਾਈ

Attaka Gayo Jiya Tajaa Na Jaaeee ॥

ਚਰਿਤ੍ਰ ੩੯੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਤਿਨ ਕੀਨੀ ਚਤੁਰਾਈ ॥੪॥

Eih Bidhi Tin Keenee Chaturaaeee ॥4॥

ਚਰਿਤ੍ਰ ੩੯੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਪ ਬਡੀ ਇਕ ਲਈ ਮੰਗਾਇ

Topa Badee Eika Laeee Maangaaei ॥

ਚਰਿਤ੍ਰ ੩੯੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਮਹਿ ਬੈਠਿ ਮਨੁਛ ਤੇ ਜਾਇ

Jih Mahi Baitthi Manuchha Te Jaaei ॥

ਚਰਿਤ੍ਰ ੩੯੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਕਤਿ ਕਰਿ ਤਾ ਮੋ ਬਰੀ

Maantar Sakati Kari Taa Mo Baree ॥

ਚਰਿਤ੍ਰ ੩੯੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਭਏ ਇਹ ਭਾਂਤਿ ਉਚਰੀ ॥੫॥

Mitar Bhaee Eih Bhaanti Aucharee ॥5॥

ਚਰਿਤ੍ਰ ੩੯੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਬਿਦਾ ਕਰਿ ਸਖੀ ਬੁਲਾਈ

Mitar Bidaa Kari Sakhee Bulaaeee ॥

ਚਰਿਤ੍ਰ ੩੯੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਤਾਹਿ ਕਹਾ ਸਮੁਝਾਈ

Eih Bidhi Taahi Kahaa Samujhaaeee ॥

ਚਰਿਤ੍ਰ ੩੯੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਪ ਬਿਖੈ ਮੁਹਿ ਡਾਰਿ ਚਲੈਯਹੁ

Topa Bikhi Muhi Daari Chalaiyahu ॥

ਚਰਿਤ੍ਰ ੩੯੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਨ੍ਰਿਪ ਸੁਤ ਕੇ ਗ੍ਰਿਹ ਪਹੁਚੈਯਹੁ ॥੬॥

Eih Nripa Suta Ke Griha Pahuchaiyahu ॥6॥

ਚਰਿਤ੍ਰ ੩੯੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸਹਚਰਿ ਐਸੇ ਸੁਨਿ ਲਈ

Jaba Sahachari Aaise Suni Laeee ॥

ਚਰਿਤ੍ਰ ੩੯੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰੂ ਡਾਰਿ ਆਗਿ ਤਿਹ ਦਈ

Daaroo Daari Aagi Tih Daeee ॥

ਚਰਿਤ੍ਰ ੩੯੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰਾ ਜਿਮਿ ਲੈ ਕੁਅਰਿ ਚਲਾਯੋ

Goraa Jimi Lai Kuari Chalaayo ॥

ਚਰਿਤ੍ਰ ੩੯੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਕਤਿ ਜਮ ਨਿਕਟ ਆਯੋ ॥੭॥

Maantar Sakati Jama Nikatta Na Aayo ॥7॥

ਚਰਿਤ੍ਰ ੩੯੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਪਰੀ ਨਿਜੁ ਪ੍ਰੀਤਮ ਕੇ ਘਰ

Jaaei Paree Niju Pareetma Ke Ghar ॥

ਚਰਿਤ੍ਰ ੩੯੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਨ ਜੈਸ ਹਨਾ ਗੋਫਨ ਕਰਿ

Paahan Jaisa Hanaa Gophan Kari ॥

ਚਰਿਤ੍ਰ ੩੯੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਮੀਤ ਤਿਹ ਲਿਯਾ ਉਠਾਈ

Nrikhi Meet Tih Liyaa Autthaaeee ॥

ਚਰਿਤ੍ਰ ੩੯੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੋਛਿ ਅੰਗਿ ਉਰ ਸਾਥ ਲਗਾਈ ॥੮॥

Pochhi Aangi Aur Saatha Lagaaeee ॥8॥

ਚਰਿਤ੍ਰ ੩੯੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ