ਖੇਲਤ ਅਗਿ ਕੁਅਰਿ ਇਨ ਦਈ ॥

This shabad is on page 2651 of Sri Dasam Granth Sahib.

ਚੌਪਈ

Choupaee ॥


ਇਤੈ ਕੁਅਰਿ ਮਿਤਵਾ ਕੇ ਗਈ

Eitai Kuari Mitavaa Ke Gaeee ॥

ਚਰਿਤ੍ਰ ੩੯੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਸਖਿਨ ਭੂਪਹਿ ਸੁਧਿ ਦਈ

Autai Sakhin Bhoophi Sudhi Daeee ॥

ਚਰਿਤ੍ਰ ੩੯੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰੂ ਡਾਰਿ ਅਨਲ ਹਮ ਦਈ

Daaroo Daari Anla Hama Daeee ॥

ਚਰਿਤ੍ਰ ੩੯੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਪ ਬਿਖੈ ਤਰੁਨੀ ਉਡਿ ਗਈ ॥੧੦॥

Topa Bikhi Tarunee Audi Gaeee ॥10॥

ਚਰਿਤ੍ਰ ੩੯੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭੂਪਤ ਸਹਿਤ ਪੁਕਾਰੀ

Raanee Bhoopta Sahita Pukaaree ॥

ਚਰਿਤ੍ਰ ੩੯੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਦੈਵ ਗਤਿ ਕਰੀ ਹਮਾਰੀ

Kavan Daiva Gati Karee Hamaaree ॥

ਚਰਿਤ੍ਰ ੩੯੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਅਗਿ ਕੁਅਰਿ ਇਨ ਦਈ

Khelta Agi Kuari Ein Daeee ॥

ਚਰਿਤ੍ਰ ੩੯੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਪ ਬਿਖੈ ਤਾ ਤੇ ਉਡਿ ਗਈ ॥੧੧॥

Topa Bikhi Taa Te Audi Gaeee ॥11॥

ਚਰਿਤ੍ਰ ੩੯੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੨॥੬੯੭੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Baanve Charitar Samaapatama Satu Subhama Satu ॥392॥6977॥aphajooaan॥