ਤਹਿਕ ਸੁਧਰਮੀ ਰਾਇ ਸਾਹ ਭਨਿ ॥

This shabad is on page 2652 of Sri Dasam Granth Sahib.

ਚੌਪਈ

Choupaee ॥


ਅਛਲਾਪੁਰ ਇਕ ਭੂਪ ਭਨਿਜੈ

Achhalaapur Eika Bhoop Bhanijai ॥

ਚਰਿਤ੍ਰ ੩੯੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲ ਸੈਨ ਤਿਹ ਨਾਮ ਕਹਿਜੈ

Achhala Sain Tih Naam Kahijai ॥

ਚਰਿਤ੍ਰ ੩੯੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਸੁਧਰਮੀ ਰਾਇ ਸਾਹ ਭਨਿ

Tahika Sudharmee Raaei Saaha Bhani ॥

ਚਰਿਤ੍ਰ ੩੯੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਸਭ ਸਾਹਨ ਕੀ ਥੋ ਮਨਿ ॥੧॥

Jaanuka Sabha Saahan Kee Tho Mani ॥1॥

ਚਰਿਤ੍ਰ ੩੯੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਾ ਦੇ ਤਿਹ ਸੁਤਾ ਭਨਿਜੈ

Chaanpaa De Tih Sutaa Bhanijai ॥

ਚਰਿਤ੍ਰ ੩੯੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਕਹਿਜੈ

Roopvaan Gunavaan Kahijai ॥

ਚਰਿਤ੍ਰ ੩੯੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਰਾਜਾ ਕੋ ਪੁਤ੍ਰ ਨਿਹਾਰਿਯੋ

Tin Raajaa Ko Putar Nihaariyo ॥

ਚਰਿਤ੍ਰ ੩੯੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਛਬਿ ਰਾਇ ਜਿਹ ਨਾਮ ਬਿਚਾਰਿਯੋ ॥੨॥

Suchhabi Raaei Jih Naam Bichaariyo ॥2॥

ਚਰਿਤ੍ਰ ੩੯੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ