ਹੋ ਭਾਂਤਿ ਭਾਂਤਿ ਕੀ ਕੈਫਨ ਨਿਕਟ ਮੰਗਾਇਯੋ ॥੪॥

This shabad is on page 2652 of Sri Dasam Granth Sahib.

ਅੜਿਲ

Arhila ॥


ਹਿਤੂ ਜਾਨਿ ਇਕ ਸਹਚਰਿ ਲਈ ਬੁਲਾਇ ਕੈ

Hitoo Jaani Eika Sahachari Laeee Bulaaei Kai ॥

ਚਰਿਤ੍ਰ ੩੯੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਛਬਿ ਰਾਇ ਕੇ ਦੀਨੋ ਤਾਹਿ ਪਠਾਇ ਕੈ

Suchhabi Raaei Ke Deeno Taahi Patthaaei Kai ॥

ਚਰਿਤ੍ਰ ੩੯੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕ੍ਰੋਰਿ ਕਰਿ ਜਤਨ ਤਿਸੈ ਹ੍ਯਾਂ ਲ੍ਯਾਇਯੋ

Kahaa Karori Kari Jatan Tisai Haiaan Laiaaeiyo ॥

ਚਰਿਤ੍ਰ ੩੯੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਤਕ ਚਹੌਗੀ ਦਰਬੁ ਤਿਤਕ ਲੈ ਜਾਇਯੋ ॥੩॥

Ho Jitaka Chahougee Darbu Titaka Lai Jaaeiyo ॥3॥

ਚਰਿਤ੍ਰ ੩੯੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਸਹਚਰੀ ਬਚਨ ਸਜਨ ਕੇ ਗ੍ਰਿਹ ਗਈ

Sunata Sahacharee Bachan Sajan Ke Griha Gaeee ॥

ਚਰਿਤ੍ਰ ੩੯੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਤਿਮਿ ਤਾਹਿ ਪ੍ਰਬੋਧ ਤਹਾਂ ਲ੍ਯਾਵਤ ਭਈ

Jimi Timi Taahi Parbodha Tahaan Laiaavata Bhaeee ॥

ਚਰਿਤ੍ਰ ੩੯੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਤ ਛੈਲਨੀ ਛੈਲ ਅਧਿਕ ਸੁਖੁ ਪਾਇਯੋ

Milata Chhailanee Chhaila Adhika Sukhu Paaeiyo ॥

ਚਰਿਤ੍ਰ ੩੯੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭਾਂਤਿ ਭਾਂਤਿ ਕੀ ਕੈਫਨ ਨਿਕਟ ਮੰਗਾਇਯੋ ॥੪॥

Ho Bhaanti Bhaanti Kee Kaiphan Nikatta Maangaaeiyo ॥4॥

ਚਰਿਤ੍ਰ ੩੯੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯਾ ਕੈਫ ਕੌ ਪਾਨ ਸੁ ਦੁਹੂੰ ਪ੍ਰਜੰਕ ਪਰ

Kiyaa Kaipha Kou Paan Su Duhooaan Parjaanka Par ॥

ਚਰਿਤ੍ਰ ੩੯੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਰਮੇ ਬਿਹਸਿ ਕਰਿ ਨਾਰਿ ਨਰ

Bhaanti Bhaanti Tan Rame Bihsi Kari Naari Nar ॥

ਚਰਿਤ੍ਰ ੩੯੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕ ਸਾਸਤ੍ਰ ਤੇ ਮਤ ਕੌ ਬਿਹਸਿ ਉਚਾਰਿ ਕੈ

Koka Saastar Te Mata Kou Bihsi Auchaari Kai ॥

ਚਰਿਤ੍ਰ ੩੯੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਆਪੁ ਬੀਚ ਕੰਧਨ ਪਰ ਹਾਥਨ ਡਾਰਿ ਕੈ ॥੫॥

Ho Aapu Beecha Kaandhan Par Haathan Daari Kai ॥5॥

ਚਰਿਤ੍ਰ ੩੯੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜੋਰ ਤਨ ਦੋਊ ਤਹਾਂ ਕ੍ਰੀੜਾ ਕਰੈਂ

Adhika Jora Tan Doaoo Tahaan Kareerhaa Karina ॥

ਚਰਿਤ੍ਰ ੩੯੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਭਏ ਅਨੰਦ ਕਾਹੂੰ ਤੇ ਡਰੈਂ

Man Mai Bhaee Anaanda Na Kaahooaan Te Darina ॥

ਚਰਿਤ੍ਰ ੩੯੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਕਰ ਜਾਹਿ ਸੁ ਛਿਨਿਕ ਛੋਰਹੀ

Lapatti Lapatti Kar Jaahi Su Chhinika Na Chhorahee ॥

ਚਰਿਤ੍ਰ ੩੯੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਦ੍ਰਪ ਕੰਦ੍ਰਪ ਕੋ ਤਹਾ ਮਰੋਰਹੀ ॥੬॥

Ho Sakala Darpa Kaandarpa Ko Tahaa Marorahee ॥6॥

ਚਰਿਤ੍ਰ ੩੯੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ