ਧ੍ਰਿਗ ਬਿਧਿ ਕੋ ਮੋ ਸੌ ਕਸ ਕੀਯਾ ॥

This shabad is on page 2661 of Sri Dasam Granth Sahib.

ਚੌਪਈ

Choupaee ॥


ਪ੍ਰਿਥੀ ਸਿੰਘ ਇਕ ਭੂਪ ਬਖਨਿਯਤ

Prithee Siaangha Eika Bhoop Bakhniyata ॥

ਚਰਿਤ੍ਰ ੩੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਰਥੀ ਪੁਰ ਤਿਹ ਨਗਰ ਪ੍ਰਮਨਿਯਤ

Prithee Pur Tih Nagar Parmaniyata ॥

ਚਰਿਤ੍ਰ ੩੯੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਮਤੀ ਰਾਨੀ ਤਿਹ ਸੋਹੈ

Laala Matee Raanee Tih Sohai ॥

ਚਰਿਤ੍ਰ ੩੯੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਰਿ ਭੁਜੰਗਨ ਮੋਹੈ ॥੧॥

Sur Nar Naari Bhujangn Mohai ॥1॥

ਚਰਿਤ੍ਰ ੩੯੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਮੇਦਨੀ ਸੁਤ ਕਾ ਨਾਮਾ

Siaangha Medanee Suta Kaa Naamaa ॥

ਚਰਿਤ੍ਰ ੩੯੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਤ ਜਾ ਕੌ ਲਖਿ ਬਾਮਾ

Thakita Rahata Jaa Kou Lakhi Baamaa ॥

ਚਰਿਤ੍ਰ ੩੯੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਤਾ ਕੋ ਬਿਧਿ ਕਰਿਯੋ

Adhika Roop Taa Ko Bidhi Kariyo ॥

ਚਰਿਤ੍ਰ ੩੯੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਕਾਮ ਦੇਵ ਅਵਤਰਿਯੋ ॥੨॥

Janu Kari Kaam Dev Avatariyo ॥2॥

ਚਰਿਤ੍ਰ ੩੯੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਪਲਾ ਦੇ ਤਹ ਸਾਹ ਦੁਲਾਰੀ

Chapalaa De Taha Saaha Dulaaree ॥

ਚਰਿਤ੍ਰ ੩੯੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰੀ

Kanka Avatti Saanche Janu Dhaaree ॥

ਚਰਿਤ੍ਰ ੩੯੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪੁਤ੍ਰ ਜਬ ਤਾਹਿ ਨਿਹਾਰਾ

Raaja Putar Jaba Taahi Nihaaraa ॥

ਚਰਿਤ੍ਰ ੩੯੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਤਰੁਨਿ ਹ੍ਵੈ ਗਯੋ ਮਤਵਾਰਾ ॥੩॥

Nrikhi Taruni Havai Gayo Matavaaraa ॥3॥

ਚਰਿਤ੍ਰ ੩੯੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਹਚਰੀ ਨਿਕਟਿ ਬੁਲਾਈ

Eeka Sahacharee Nikatti Bulaaeee ॥

ਚਰਿਤ੍ਰ ੩੯੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬ ਦੈ ਤਹਾ ਪਠਾਈ

Amita Darba Dai Tahaa Patthaaeee ॥

ਚਰਿਤ੍ਰ ੩੯੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੈ ਚਪਲ ਮਤੀ ਕੌ ਲ੍ਯੈ ਹੈਂ

Jaba Tai Chapala Matee Kou Laiai Hain ॥

ਚਰਿਤ੍ਰ ੩੯੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਿ ਮੰਗ ਹੈ ਜੋ ਕਛੁ ਸੋ ਪੈ ਹੈਂ ॥੪॥

Mukhi Maanga Hai Jo Kachhu So Pai Hain ॥4॥

ਚਰਿਤ੍ਰ ੩੯੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਸਹਚਰਿ ਤਹ ਗਈ

Bachan Sunata Sahachari Taha Gaeee ॥

ਚਰਿਤ੍ਰ ੩੯੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਤਾਹਿ ਪ੍ਰਬੋਧਤ ਭਈ

Bahu Bidhi Taahi Parbodhata Bhaeee ॥

ਚਰਿਤ੍ਰ ੩੯੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਜਬ ਹਾਥ ਆਈ

Saaha Sutaa Jaba Haatha Na Aaeee ॥

ਚਰਿਤ੍ਰ ੩੯੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦੂਤੀ ਇਹ ਘਾਤ ਬਨਾਈ ॥੫॥

Taba Dootee Eih Ghaata Banaaeee ॥5॥

ਚਰਿਤ੍ਰ ੩੯੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਪਿਤਿ ਧਾਮ ਜੁ ਨਏ ਉਸਾਰੇ

Tv Piti Dhaam Ju Naee Ausaare ॥

ਚਰਿਤ੍ਰ ੩੯੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਹੁ ਜਾਇ ਤਿਹ ਲਖੌ ਸਵਾਰੇ

Chalahu Jaaei Tih Lakhou Savaare ॥

ਚਰਿਤ੍ਰ ੩੯੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਡਾਰਿ ਡੋਰਿਯਹਿ ਲਿਯੋ

You Kahi Daari Doriyahi Liyo ॥

ਚਰਿਤ੍ਰ ੩੯੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਦਨ ਡਾਰਿ ਚਹੂੰ ਦਿਸਿ ਦਿਯੋ ॥੬॥

Pardan Daari Chahooaan Disi Diyo ॥6॥

ਚਰਿਤ੍ਰ ੩੯੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸਾਹ ਸੁਤਾ ਡਹਕਾਈ

Eih Chhala Saaha Sutaa Dahakaaeee ॥

ਚਰਿਤ੍ਰ ੩੯੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲਏ ਨ੍ਰਿਪ ਸੁਤ ਘਰ ਆਈ

Saanga Laee Nripa Suta Ghar Aaeee ॥

ਚਰਿਤ੍ਰ ੩੯੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਆਨਿ ਪਰਦਾਨ ਉਘਾਰ

Tahee Aani Pardaan Aughaara ॥

ਚਰਿਤ੍ਰ ੩੯੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਲਖਾ ਤਹ ਰਾਜ ਕੁਮਾਰਾ ॥੭॥

Naari Lakhaa Taha Raaja Kumaaraa ॥7॥

ਚਰਿਤ੍ਰ ੩੯੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਇਹ ਠੌਰ ਭਾਈ

Taata Maata Eih Tthour Na Bhaaeee ॥

ਚਰਿਤ੍ਰ ੩੯੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਦੂਤੀ ਹੌ ਆਨਿ ਫਸਾਈ

Ein Dootee Hou Aani Phasaaeee ॥

ਚਰਿਤ੍ਰ ੩੯੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਜੌ ਮੁਝੈ ਪੈ ਹੈ

Raaja Kuar Jou Mujhai Na Pai Hai ॥

ਚਰਿਤ੍ਰ ੩੯੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕ ਕਾਨ ਕਟਿ ਲੀਕ ਲਗੈ ਹੈ ॥੮॥

Naaka Kaan Katti Leeka Lagai Hai ॥8॥

ਚਰਿਤ੍ਰ ੩੯੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਕਰਿ ਗਿਰੀ ਧਰਨਿ ਪਰ

Haaei Haaei Kari Giree Dharni Par ॥

ਚਰਿਤ੍ਰ ੩੯੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੀ ਕਹਾ ਕਰ ਯਾਹਿ ਬਿਛੂ ਬਰ

Kattee Kahaa Kar Yaahi Bichhoo Bar ॥

ਚਰਿਤ੍ਰ ੩੯੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਬਿਧਿ ਕੋ ਮੋ ਸੌ ਕਸ ਕੀਯਾ

Dhriga Bidhi Ko Mo Sou Kasa Keeyaa ॥

ਚਰਿਤ੍ਰ ੩੯੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਨਹਿ ਭੇਟਨ ਦੀਯਾ ॥੯॥

Raaja Kuar Nahi Bhettan Deeyaa ॥9॥

ਚਰਿਤ੍ਰ ੩੯੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਨਿਜੁ ਘਰ ਕੌ ਫਿਰਿ ਜੈ ਹੌ

Aba Mai Niju Ghar Kou Phiri Jai Hou ॥

ਚਰਿਤ੍ਰ ੩੯੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਦਿਨ ਕੌ ਤੁਮਰੇ ਫਿਰਿ ਹੌ

Davai Din Kou Tumare Phiri Aai Hou ॥

ਚਰਿਤ੍ਰ ੩੯੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪੁਤ੍ਰ ਲਖਿ ਕ੍ਰਿਯਾ ਲਈ

Raaja Putar Lakhi Kriyaa Na Laeee ॥

ਚਰਿਤ੍ਰ ੩੯੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਮੂੰਡ ਮੂੰਡ ਤਿਹ ਗਈ ॥੧੦॥

Eih Chhala Mooaanda Mooaanda Tih Gaeee ॥10॥

ਚਰਿਤ੍ਰ ੩੯੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੬॥੭੦੪੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhiaanvo Charitar Samaapatama Satu Subhama Satu ॥396॥7043॥aphajooaan॥