ਮਨ ਕ੍ਰਮ ਬਚਨ ਕੁਅਰਿ ਅਸ ਕਹਿਯੋ ॥

This shabad is on page 2663 of Sri Dasam Granth Sahib.

ਚੌਪਈ

Choupaee ॥


ਸਗਰ ਦੇਸ ਸੁਨਿਯਤ ਹੈ ਜਹਾ

Sagar Desa Suniyata Hai Jahaa ॥

ਚਰਿਤ੍ਰ ੩੯੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰ ਸੈਨ ਰਾਜਾ ਇਕ ਤਹਾ

Sagar Sain Raajaa Eika Tahaa ॥

ਚਰਿਤ੍ਰ ੩੯੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰ ਦੇਇ ਤਿਹ ਸੁਤਾ ਭਨਿਜੈ

Sagar Deei Tih Sutaa Bhanijai ॥

ਚਰਿਤ੍ਰ ੩੯੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਸੂਰ ਲਖਿ ਤਾਹਿ ਜੁ ਲੱਜੈ ॥੧॥

Chaanda Soora Lakhi Taahi Ju La`jai ॥1॥

ਚਰਿਤ੍ਰ ੩੯੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਜਨੀ ਰਾਇ ਤਵਨ ਜਹ ਲਹਿਯੋ

Gajanee Raaei Tavan Jaha Lahiyo ॥

ਚਰਿਤ੍ਰ ੩੯੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚਨ ਕੁਅਰਿ ਅਸ ਕਹਿਯੋ

Man Karma Bachan Kuari Asa Kahiyo ॥

ਚਰਿਤ੍ਰ ੩੯੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਛੈਲ ਏਕ ਦਿਨ ਪੈਯੈ

Aaiso Chhaila Eeka Din Paiyai ॥

ਚਰਿਤ੍ਰ ੩੯੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮ ਜਨਮ ਪਲ ਪਲ ਬਲਿ ਜੈਯੈ ॥੨॥

Janaam Janaam Pala Pala Bali Jaiyai ॥2॥

ਚਰਿਤ੍ਰ ੩੯੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਏਕ ਤਿਹ ਤੀਰ ਪਠਾਇ

Sakhee Eeka Tih Teera Patthaaei ॥

ਚਰਿਤ੍ਰ ੩੯੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਕਰਿ ਲਿਯਾ ਬੁਲਾਇ

Jih Tih Bidhi Kari Liyaa Bulaaei ॥

ਚਰਿਤ੍ਰ ੩੯੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨ ਸੇਜ ਪਰ ਤਿਹ ਬੈਠਾਰਾ

Apan Seja Par Tih Baitthaaraa ॥

ਚਰਿਤ੍ਰ ੩੯੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਾ ਰਚਾ ਅਖਾਰਾ ॥੩॥

Kaam Bhoga Kaa Rachaa Akhaaraa ॥3॥

ਚਰਿਤ੍ਰ ੩੯੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠ ਸੇਜ ਪਰ ਦੋਇ ਕਲੋਲਹਿ

Baittha Seja Par Doei Kalolahi ॥

ਚਰਿਤ੍ਰ ੩੯੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਰ ਮਧੁਰ ਧੁਨਿ ਮੁਖ ਤੇ ਬੋਲਹਿ

Madhur Madhur Dhuni Mukh Te Bolahi ॥

ਚਰਿਤ੍ਰ ੩੯੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਕਰਤ ਬਿਲਾਸਾ

Bhaanti Bhaanti Tan Karta Bilaasaa ॥

ਚਰਿਤ੍ਰ ੩੯੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਕੋ ਤਜਿ ਕਰ ਤ੍ਰਾਸਾ ॥੪॥

Taata Maata Ko Taji Kar Taraasaa ॥4॥

ਚਰਿਤ੍ਰ ੩੯੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਵਹਿ

Posata Bhaanga Apheema Maangaavahi ॥

ਚਰਿਤ੍ਰ ੩੯੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਖਾਟ ਪਰ ਬੈਠ ਚੜਾਵਹਿ

Eeka Khaatta Par Baittha Charhaavahi ॥

ਚਰਿਤ੍ਰ ੩੯੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨ ਤਰੁਨਿ ਉਰ ਸੌ ਉਰਝਾਈ

Taruna Taruni Aur Sou Aurjhaaeee ॥

ਚਰਿਤ੍ਰ ੩੯੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥

Rasi Rasi Kasi Kasi Bhoga Kamaaeee ॥5॥

ਚਰਿਤ੍ਰ ੩੯੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਪਿਤਾ ਤਾ ਕੌ ਬਰ

Raanee Sahita Pitaa Taa Kou Bar ॥

ਚਰਿਤ੍ਰ ੩੯੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਦੁਹਿਤਾਹੂੰ ਕੇ ਘਰ

Aavata Bhayo Duhitaahooaan Ke Ghar ॥

ਚਰਿਤ੍ਰ ੩੯੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਘਾਤ ਤਿਹ ਹਾਥ ਆਈ

Avar Ghaata Tih Haatha Na Aaeee ॥

ਚਰਿਤ੍ਰ ੩੯੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਹਨਿ ਦਏ ਦਬਾਈ ॥੬॥

Taata Maata Hani Daee Dabaaeee ॥6॥

ਚਰਿਤ੍ਰ ੩੯੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਆਲੈ ਕਹ ਆਗਿ ਲਗਾਇ

Niju Aalai Kaha Aagi Lagaaei ॥

ਚਰਿਤ੍ਰ ੩੯੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਉਠੀ ਨਿਜੁ ਪਿਯਹਿ ਦੁਰਾਇ

Roei Autthee Niju Piyahi Duraaei ॥

ਚਰਿਤ੍ਰ ੩੯੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਲ ਲਗਤ ਦਾਰੂ ਕਹ ਭਈ

Anla Lagata Daaroo Kaha Bhaeee ॥

ਚਰਿਤ੍ਰ ੩੯੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਰਾਵ ਸਹਿਤ ਉਡ ਗਈ ॥੭॥

Raanee Raava Sahita Auda Gaeee ॥7॥

ਚਰਿਤ੍ਰ ੩੯੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਪੁਰਖ ਕਛੁ ਭੇਦ ਭਾਯੋ

Avar Purkh Kachhu Bheda Na Bhaayo ॥

ਚਰਿਤ੍ਰ ੩੯੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਚੰਚਲਾ ਕਾਜ ਕਮਾਯੋ

Kahaa Chaanchalaa Kaaja Kamaayo ॥

ਚਰਿਤ੍ਰ ੩੯੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨ ਰਾਜ ਦੇਸ ਕਾ ਕਰਾ

Apan Raaja Desa Kaa Karaa ॥

ਚਰਿਤ੍ਰ ੩੯੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਸੁਯੰਬਰ ਸੌ ਤਿਹ ਬਰਾ ॥੮॥

Bahuri Suyaanbar Sou Tih Baraa ॥8॥

ਚਰਿਤ੍ਰ ੩੯੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੭॥੭੦੫੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Sataanvo Charitar Samaapatama Satu Subhama Satu ॥397॥7051॥aphajooaan॥