ਚੌਪਈ ॥

This shabad is on page 2666 of Sri Dasam Granth Sahib.

ਚੌਪਈ

Choupaee ॥


ਘਾਟਮ ਪੁਰ ਇਕ ਭੂਪ ਭਨਿਜੈ

Ghaattama Pur Eika Bhoop Bhanijai ॥

ਚਰਿਤ੍ਰ ੩੯੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਅਲੰਕ੍ਰਿਤ ਦੇਇ ਕਹਿਜੈ

Naari Alaankrita Deei Kahijai ॥

ਚਰਿਤ੍ਰ ੩੯੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਸੁ ਭੂਖਨ ਦੇ ਘਰ ਤਾ ਕੇ

Sutaa Su Bhookhn De Ghar Taa Ke ॥

ਚਰਿਤ੍ਰ ੩੯੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਰੀ ਤੁਲਿ ਵਾ ਕੇ ॥੧॥

Naree Naagaree Tuli Na Vaa Ke ॥1॥

ਚਰਿਤ੍ਰ ੩੯੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਕੁਰੂਪ ਤਿਹ ਨਾਥ ਪਛਨਿਯਤ

Ati Kuroop Tih Naatha Pachhaniyata ॥

ਚਰਿਤ੍ਰ ੩੯੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰਿ ਜਿਹ ਨਾਰਿ ਬਖਨਿਯਤ

Ati Suaandari Jih Naari Bakhniyata ॥

ਚਰਿਤ੍ਰ ੩੯੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਅਵਰ ਹੁਤੋ ਤਹ ਛਤ੍ਰੀ

Suaandar Avar Huto Taha Chhataree ॥

ਚਰਿਤ੍ਰ ੩੯੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਧਰਤ੍ਰੀ ॥੨॥

Roopvaan Gunavaan Dhartaree ॥2॥

ਚਰਿਤ੍ਰ ੩੯੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ